ਜੀਵਨ ਜਾਚ
ਇਮਲੀ ਦਾ ਸੇਵਨ ਕਰਨ ’ਤੇ ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜਾਤ
ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ
ਆਉ ਚਮੜੀ ਬਾਰੇ ਜਾਣੀਏ
ਇਕ ਤੰਦਰੁਸਤ ਵਿਅਕਤੀ ਦੇ ਸ੍ਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰੱਖਣ ਵਿਚ ਵੀ ਸਹਾਈ ਹੁੰਦੀ ਹੈ
ਮੀਂਹ ਦੇ ਮੌਸਮ 'ਚ ਰੋਜ਼ ਇਕ ਚੀਜ਼ ਖਾਣਾ ਕਰ ਲਓ ਲਾਜ਼ਮੀ
ਮੀਂਹ ਦੇ ਮੌਸਮ ਵਿਚ ਅਕਸਰ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ। ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਹਰ ਕੋਈ ਕਰਦਾ ਹੈ। ਘਰ ਵਿਚ ਵੀ ਬੀਮਾਰੀਆਂ ਤੋਂ ਬਚਣ ਦੇ ਉਪਾਅ ਕੀਤੇ ਜਾਂਦੇ...
ਯੂਰਿਕ ਐਸਿਡ ਦਾ ਕਾਰਨ ਬਣਦੇ ਹਨ ਇਹ ਲੱਛਣ, ਆਉ ਜਾਣਦੇ ਹਾਂ ਇਸ ਬਾਰੇ
ਜ਼ਰੂਰੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਸਰੀਰ ਵਿਚ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਲੱਛਣਾਂ ਨੂੰ ਪਛਾਣਨਾ ਮਹੱਤਵਪੂਰਨ ਹੈ।
ਬੱਚਿਆਂ ਨੂੰ ਸਿਹਤਮੰਦ ਰਖਣ ਲਈ ਕਰੋ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ
ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ।
ਚੰਗੀ ਸਿਹਤ ਲਈ ਜ਼ਰੂਰੀ ਹੈ ਨੀਂਦ
ਮੋਟਾਪੇ ਤੋਂ ਲੈ ਕੇ ਕਈ ਖ਼ਤਰਨਾਕ ਬਿਮਾਰੀਆਂ ਤੋਂ ਮਿਲੇਗੀ ਨਿਜਾਤ
ਜਾਣੋ ਰੋਜ਼ ਇਕ ਗਲਾਸ ਲੱਸੀ ਪੀਣ ਦੇ ਫ਼ਾਇਦੇ
ਗਰਮੀਆਂ ਦੇ ਦਿਨਾਂ ਵਿਚ ਤੇਜ਼ ਧੁੱਪ ਤੋਂ ਬਚਨ ਲਈ ਲੋਕ ਲੱਸੀ ਦਾ ਸੇਵਨ ਕਰਦੇ ਹਨ। ਲੱਸੀ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਪੋਸ਼ਣ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ। ਜਿਵੇਂ...
ਇਨ੍ਹਾਂ 3 ਬਿਮਾਰੀਆਂ ਲਈ ਰਾਮਬਾਣ ਇਲਾਜ ਹੈ ਆਂਵਲੇ ਦਾ ਮੁਰੱਬਾ
ਆਂਵਲਾ ਨਾਲ ਮੁਹਾਸਿਆਂ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ।
ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਕਰਨ ਕਾਲੇ ਲੂਣ ਦਾ ਸੇਵਨ
ਕਾਲੇ ਲੂਣ ’ਚ ਮਿਲਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ।
ਗਰਮੀਆਂ ਵਿਚ ਮਹਿੰਗੇ ਕੋਲਡ ਡ੍ਰਿੰਕ ਦੀ ਥਾਂ ਪੀਉ ਠੰਢੀ ਲੱਸੀ, ਹੋਣਗੇ ਕਈ ਫ਼ਾਇਦੇ
ਰੋਜ਼ਾਨਾ ਲੱਸੀ ਦਾ ਸੇਵਨ ਸਰੀਰ ਦੀ ਗਰਮੀ ਨੂੰ ਕਾਬੂ ਵਿਚ ਰੱਖਣ ਵਿਚ ਸਹਾਇਤਾ ਕਰੇਗਾ