Patna
ਹੜ੍ਹ ਆਉਣਾ ਕੁਦਰਤੀ ਆਫ਼ਤ ਹੈ, ਕਿਸੇ ਦੇ ਹੱਥ ਵੱਸ ਦੀ ਗੱਲ ਨਹੀਂ: ਨੀਤੀਸ਼ ਕੁਮਾਰ
ਮ੍ਰਿਤਕਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ
ਭਾਰੀ ਬਾਰਿਸ਼ ਕਾਰਨ ਬਿਹਾਰ ਦੇ 15 ਜ਼ਿਲ੍ਹਿਆਂ ਵਿਚ ਹਾਈ ਅਰਲਟ ਜਾਰੀ
ਪਟਨਾ ਵਿਚ ਐਨਡੀਆਰਐਫ ਅਤੇ ਐਸਡੀਆਰਐਫ ਦੀ ਕਿਸ਼ਤੀ ਲਗਾਈ ਗਈ ਹੈ
ਹਸਪਤਾਲ ਵਿਚ ਦਾਖਲ ਹੋਇਆ ਮੀਂਹ ਦਾ ਪਾਣੀ
ਮਰੀਜ਼ਾਂ ਨੂੰ ਕੀਤਾ ਗਿਆ ਰੈਫਰ
ਭਾਰੀ ਬਾਰਿਸ਼ ਨੂੰ ਲੈ ਕੇ 15 ਜ਼ਿਲ੍ਹਿਆਂ ਵਿਚ ਰੈਡ ਅਲਰਟ ਜਾਰੀ
ਦੋ ਦਿਨ ਤਕ ਸਕੂਲ ਬੰਦ
Zomato ਤੋਂ 100 ਰੁਪਏ ਵਾਪਸ ਲੈਣ ਦੇ ਚੱਕਰ 'ਚ ਗੁਆਏ 77 ਹਜ਼ਾਰ ਰੁਪਏ
ਖਾਣਾ ਵਾਪਸ ਕਰਨ ਲਈ ਕੀਤੀ ਸੀ ਕਸਟਮਰ ਕੇਅਰ ਨੂੰ ਕਾਲ
ਪਿਆਜ਼ ਮਹਿੰਗਾ ਹੋਣ ’ਤੇ ਸਾਢੇ ਅੱਠ ਲੱਖ ਰੁਪਏ ਦੇ ਪਿਆਜ਼ ਚੋਰੀ ਕਰ ਕੇ ਲੈ ਗਏ ਚੋਰ
ਇਸ ਦੌਰਾਨ ਚੋਰ ਗੋਦਾਮ ਦੇ ਉੱਪਰ ਵਾਲੇ ਕਮਰੇ ਵਿਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਟੀਵੀ ਵੀ ਲੈ ਗਏ।
ਪਟਨਾ ਵਿਚ ਵਧਿਆ ਡੇਂਗੂ ਦਾ ਕਹਿਰ
ਪੀਐਮਸੀਐਚ ਵਿਚ 300 ਪਾਰ ਪਹੁੰਚੀ ਮਰੀਜ਼ਾਂ ਦੀ ਗਿਣਤੀ
ਸੀਟ ਬੈਲਟ ਨਾ ਲਗਾਉਣ 'ਤੇ ਆਟੋ ਚਾਲਕ ਦਾ ਕੱਟਿਆ ਚਲਾਨ
ਟ੍ਰੈਫ਼ਿਕ ਪੁਲਿਸ ਦਾ ਕਾਰਨਾਮਾ
ਬਿਹਾਰ ਦਾ ਇਕ ਪਿੰਡ ਜਿੱਥੇ ਹਿੰਦੂ ਕਰਦੇ ਨੇ 200 ਸਾਲ ਪੁਰਾਣੀ ਮਸਜਿਦ ਦੀ ਦੇਖਭਾਲ
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਇਕ ਪਿੰਡ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ।
ਛੇੜਛਾੜ ਦਾ ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ, 16 ਲੋਕ ਜ਼ਖ਼ਮੀ
ਪੁਲਿਸ ਨੇ ਮੁਢਲੀ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ