Bihar
ਜ਼ਮੀਨੀ ਵਿਵਾਦ ਦੌਰਾਨ ਚੱਲੀ ਗੋਲੀ ਦੀ ਲਪੇਟ 'ਚ ਆਈਆਂ ਪੰਜ ਔਰਤਾਂ
ਜ਼ਖ਼ਮੀ ਔਰਤਾਂ ਹਸਪਤਾਲ 'ਚ ਦਾਖਲ
ਬਿਹਾਰ ਜ਼ਹਿਰੀਲੀ ਸ਼ਰਾਬ ਮਾਮਲਾ - ਮੁੱਖ ਮੁਲਜ਼ਮ ਸਮੇਤ 5 ਜਣੇ ਗ੍ਰਿਫ਼ਤਾਰ
ਹੋਮਿਓਪੈਥਿਕ ਦਵਾਈਆਂ ਦਾ ਕੰਪਾਊਂਡਰ ਨਿੱਕਲਿਆ ਮਾਸਟਰਮਾਈਂਡ
ਜੱਗੋਂ ਤੇਰ੍ਹਵੀਂ - ਦਿਹਾੜੀਦਾਰ ਮਜ਼ਦੂਰ ਨੂੰ 14 ਕਰੋੜ ਰੁਪਏ ਇਨਕਮ ਟੈਕਸ ਵਜੋਂ ਭਰਨ ਦੇ ਹੁਕਮ
ਨੋਟਿਸ ਦੇਣ ਆਏ ਅਧਿਕਾਰੀ ਵੀ ਮਜ਼ਦੂਰ ਦੀ ਆਰਥਿਕ ਹਾਲਤ ਦੇਖ ਹੈਰਾਨ ਰਹਿ ਗਏ
ਬਿਹਾਰ 'ਚ ਇੱਕ ਹੋਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ - 2 ਹੋਰ ਜ਼ਿਲ੍ਹਿਆਂ 'ਚ 8 ਹੋਰ ਮੌਤਾਂ
ਸਿਵਾਨ ਜ਼ਿਲ੍ਹੇ 'ਚ 6 ਅਤੇ ਬੇਗੂਸਰਾਏ 'ਚ 2 ਮੌਤਾਂ
ਬਿਹਾਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ - ਐਸ.ਆਈ.ਟੀ. ਤੋਂ ਜਾਂਚ ਕਰਵਾਏ ਜਾਣ ਵਾਲੀ ਪਟੀਸ਼ਨ ਦਾਇਰ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨੇ ਇਸ ਹਾਦਸੇ ਨੇ ਦੇਸ਼ 'ਚ 'ਹਲਚਲ' ਮਚਾ ਦਿੱਤੀ ਹੈ
ਸਦਨ 'ਚ ਭਾਜਪਾ ਆਗੂਆਂ 'ਤੇ ਭੜਕੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਕਿਹਾ - "ਤੁਸੀਂ ਸ਼ਰਾਬੀ ਹੋ..."
ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਕਾਰਨ ਹੋਇਆ ਹੰਗਾਮਾ
ਇੱਕ ਹੋਰ ਧੋਖਾਧੜੀ - ਰਾਮਦੇਵ ਅਤੇ ਬਾਲਕ੍ਰਿਸ਼ਨਾ ਖ਼ਿਲਾਫ਼ ਸੰਮਨ ਜਾਰੀ
ਲਗਾਈ ਗਈ ਧਾਰਾ 420 ਅਤੇ 417
ਵਿਸ਼ਵ ਰਿਕਾਰਡ: ਬਿਹਾਰ ਦੇ ਰਹਿਣ ਵਾਲੇ ਧਰਮੇਂਦਰ ਸਿੰਘ ਨੇ 1 ਮਿੰਟ ਵਿੱਚ ਤੋੜੇ 51 ਨਾਰੀਅਲ
ਇਸ ਮੁਕਾਬਲੇ ਦੌਰਾਨ 32 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ
ਬਿਹਾਰ 'ਚ ਲਾੜੇ ਨੇ ਵਿਆਹ ਲਈ ਕਿਰਾਏ 'ਤੇ ਲਿਆ ਹੈਲੀਕਾਪਟਰ, ਕਿਹਾ "ਇਹ ਮੇਰੇ ਪਿਤਾ ਦੀ ਆਖਰੀ ਇੱਛਾ ਸੀ"
ਸਿਰਫ਼ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਖਰਚੇ 20 ਲੱਖ ਰੁਪਏ
ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਆਰੋਪੀ ਨੂੰ ਮਿਲੀ '5 ਬੈਠਕਾਂ' ਮਾਰਨ ਦੀ ਸਜ਼ਾ
ਨੌਜਵਾਨ ਨੂੰ ਮੰਨਿਆ ਗਿਆ 'ਬੇਕਸੂਰ'