Chandigarh
International Yoga Day 2024 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਇਸ ਸਮਾਗਮ ਵਿੱਚ ਮਾਣਯੋਗ ਜੱਜ ਸਾਹਿਬਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈ ਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਲਿਆ ਭਾਗ
Punjab and haryana high court : ਹਾਈਕੋਰਟ ਨੇ ਤਸਕਰੀ ਦੇ ਮਾਮਲੇ ’ਚ ਦੋਸ਼ੀ ਦੀ 20 ਸਾਲ ਦੀ ਸਜ਼ਾ ਰੱਖੀ ਬਰਕਰਾਰ, ਅਪੀਲ ਨੂੰ ਕੀਤਾ ਰੱਦ
Punjab and haryana high court : ਕਿਹਾ, 25 ਕਿੱਲੋ ਹੈਰੋਇਨ ‘ਪਲਾਂਟ’ ਕਰਨਾ ਸੰਭਵ ਨਹੀਂ, 2010 'ਚ 20 ਕਿੱਲੋ ਹੈਰੋਇਨ ਸਣੇ ਫੜਿਆ ਗਿਆ ਸੀ ਤਸਕਰ
Court News: ਧੀ ਦੇ ਵਿਆਹ ਦੀ ਤਰੀਕ ਬਦਲਣ ਕਾਰਨ ਪੈਰੋਲ ਦੀ ਦੂਜੀ ਪਟੀਸ਼ਨ ਵਿਚਾਰਨਯੋਗ ਨਹੀਂ: ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਨਵੀਂ ਪਟੀਸ਼ਨ ਸਿਰਫ ਵਿਆਹ ਦੀ ਤਰੀਕ ਬਦਲਣ ਦੇ ਆਧਾਰ 'ਤੇ ਵਿਚਾਰਨਯੋਗ ਨਹੀਂ ਹੈ।
Health News: ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ ਸ਼ਕਰਕੰਦੀ
ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।
Editorial: ਅਨਾਜਾਂ ਦੀ ਘੱਟੋ ਘੱਟ ਉਜਰਤ ਬਾਰੇ ਸਰਕਾਰ ਦੀ ਨਵੀਂ ਨੀਤੀ, ਕਿਸਾਨਾਂ ਨਾਲ ਬੈਠ ਕੇ ਤਿਆਰ ਕਰੋ!
ਤਪਦੀ ਗਰਮੀ ਵਿਚ ਜਿਥੇ ਲੋਕ ਅਪਣੇ ਘਰਾਂ ਵਿਚ ਏਸੀ ਚਲਾ ਕੇ ਵੀ ਗਰਮੀ ਮਹਿਸੂਸ ਕਰ ਰਹੇ ਹਨ, ਉਥੇ ਕਿਸਾਨ ਸੜਕਾਂ ’ਤੇ ਬੈਠੇ ਨੇ।
Punjab And Haryana High Court : ਹਾਈ ਕੋਰਟ ਨੇ ਕੁੱਤੇ ਦੇ ਕੱਟਣ ਦੇ ਮਾਮਲਿਆਂ ’ਚ ਮੁਆਵਜ਼ੇ ਲਈ ਮਾਣਹਾਨੀ ਪਟੀਸ਼ਨ 'ਤੇ ਨੋਟਿਸ ਕੀਤਾ ਜਾਰੀ
Punjab And Haryana High Court : ਘੱਟੋ-ਘੱਟ 10,000 ਰੁਪਏ ਪ੍ਰਤੀ ਦੰਦ ਮੁਆਵਜ਼ਾ ਦੇਣ ਦੇ ਹੁਕਮਾਂ ਦੀ ਕਥਿਤ ਤੌਰ 'ਤੇ ਪਾਲਣਾ ਨਾ ਕੀਤੇ ਜਾਣ 'ਤੇ ਲਿਆ ਸਖ਼ਤ ਸਟੈਂਡ
Court News: ਹਾਈ ਕੋਰਟ ਨੇ ਕਤਲ ਦੇ ਮੁਲਜ਼ਮ ਨੂੰ ਪੁਲਿਸ ਨਿਗਰਾਨੀ ਹੇਠ LLM ਪ੍ਰੀਖਿਆ ਦੇਣ ਦੀ ਦਿਤੀ ਇਜਾਜ਼ਤ
ਜਸਟਿਸ ਬਹਿਲ ਨੇ ਪਟੀਸ਼ਨਰ ਨੂੰ 75,000 ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿਤੇ
Chandigarh News: ਡੈਮ ਸੁੱਕਣ ਕਾਰਨ ਪਿੰਜੌਰ ’ਚ ਇਕ ਦਰਜਨ ਬਾਰਾਸਿੰਗੇ ਪਿਆਸੇ ਮਰੇ
ਵਿਭਾਗਾਂ ਦੀ ਖਿੱਚੋਤਾਣ’ਚ ਪਾਣੀ ਲਈ ਕਿਥੇ ਜਾਣ ਜੰਗਲੀ ਜੀਵ?
Editorial: ਨਸ਼ਾ ਵੇਚਣ ਵਾਲਿਆਂ ਵਿਰੁਧ ਪੰਜਾਬ ਸਰਕਾਰ ਦੀ ‘ਸਬਕ ਸਿਖਾਊ’ ਲਹਿਰ
ਨਸ਼ਾ ਤਸਕਰੀ ਦੀ ਬੁਰੀ ਆਦਤ ਜੋ ਪੰਜਾਬ ਨੂੰ ਲੱਗੀ ਹੈ, ਉਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਵੀ ਅਪਣਾ ਯੋਗਦਾਨ ਪਾ ਦੇਣ ਦਾ ਯਤਨ ਕੀਤਾ।
Punjab And Haryana High Court : 2364 ਈ.ਟੀ.ਟੀ.ਅਧਿਆਪਕਾਂ ਦੀ ਭਰਤੀ 'ਤੇ ਹਾਈਕੋਰਟ ਨੇ ਨਤੀਜੇ ਜਾਰੀ ਕਰਨ 'ਤੇ ਲਗਾਈ ਰੋਕ
Punjab And Haryana High Court : ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਤੋਂ ਮੰਗਿਆ ਜਵਾਬ