Chandigarh
ਕੋਰੋਨਾ ਦਾ ਕਣਕ ਖ਼ਰੀਦ ’ਤੇ ਮਾੜਾ ਅਸਰ
ਪਾਸ-ਟੋਕਨ ਜਾਰੀ ਕਰਨ ਦੇ ਢੰਗ ਤੋਂ ਕਿਸਾਨ-ਆੜ੍ਹਤੀ ਔਖੇ
ਲੇਬਰ ਪਾਰਟੀ ਨੇ ਯੂ.ਕੇ. ਸੰਸਦ ਮੈਂਬਰ ਢੇਸੀ ਨੂੰ ਬਣਾਇਆ ਸ਼ੈਡੋ ਰੇਲ ਮੰਤਰੀ
ਬਰਤਾਨੀਆ ਦੇ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹਾਸਲ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ
ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾਈ
ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਦੂਜੇ ਹੀ ਦਿਨ ਅਚਾਨਕ ਪਏ ਮੀਂਹ ਦੀਆਂ ਵਾਛੜਾਂ ਨੇ ਮੰਡੀਆਂ ’ਚ ਬੈਠੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਪ੍ਰਾਪਤ ਰੀਪੋਰਟਾਂ
ਆੜ੍ਹਤੀਆ ਐਸੋਸੀਏਸ਼ਨ ਨੇ ਮੰਡੀਆਂ ਦੇ ਬਾਈਕਾਟ ਦਾ ਐਲਾਨ ਵਾਪਸ ਲਿਆ
ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਣਕ ਦੀ ਖ਼ਰੀਦ ਸਬੰਧੀ ਅਪਣੇ ਬਾਈਕਾਟ ਦੇ ਐਲਾਨ ਨੂੰ ਵਾਪਸ ਲੈ ਲਿਆ ਹੈ। ਇਹ ਜਾਣਕਾਰੀ
Corona Virus : PGI ਦੇ ਦੋ ਕਰਮਚਾਰੀਆਂ ਨੂੰ ਹੋਇਆ ‘ਕਰੋਨਾ ਵਾਇਰਸ’
ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 206 ਤੱਕ ਪਹੁੰਚ ਚੁੱਕਾ ਹੈ।
ਪੁਲਿਸ ਕਰਮੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮੋਬਾਈਲ ਕਲੀਨਿਕ
ਜਪਾਨੀ ਮਸ਼ੀਨਾਂ ਪੁਲਿਸ ਕਰਮੀਆਂ ਵੱਲੋਂ ਡਿਊਟੀ ਦੌਰਾਨ ਵਰਤੇ ਜਾ ਰਹੇ ਬੈਰੀਕੇਡ, ਕੁਰਸੀਆਂ ਦੀ ਕਰ ਰਹੇ ਹਨ ਸੈਨੇਟਾਈਜੇਸ਼ਨ : ਡੀਜੀਪੀ
ਲੁਧਿਆਣਾ ਦੇ ਪਾਜ਼ੀਟਿਵ ਏਸੀਪੀ ਅਨਿਲ ਕੋਹਲੀ ਦੀ ਹੋਵੇਗੀ ਪਲਾਜ਼ਮਾ ਥੈਰੇਪੀ
ਇਹ ਖੁਲਾਸਾ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸੱਦੀ ਵੀਡਿਓ ਕਾਨਫਰੰਸ ਤੋਂ ਬਾਅਦ ਕੀਤਾ।
ਸੀਨੀਅਰ ਅਧਿਕਾਰੀਆਂ ਨੂੰ 3 ਮਹੀਨੇ ਦੀ ਤਨਖਾਹ ‘ਚੋਂ 30% ਹਿੱਸਾ CM ਕੋਵਿਡ ਫੰਡ ਵਿਚ ਦਾਨ ਕਰਨ ਦੀ ਅਪੀਲ
ਮੁੱਖ ਸਕੱਤਰ ਨੇ ਸਮੂਹ ਏ ਅਤੇ ਬੀ ਅਧਿਕਾਰੀਆਂ ਨੂੰ ਮੌਜੂਦਾ ਸੰਕਟ ਦੇ ਮੱਦੇਨਜ਼ਰ ਅਗਲੇ 3 ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਫੀਸਦੀ ਹਿੱਸਾ ਫੰਡ ਵਜੋਂ ਦੇਣ ਦੀ ਅਪੀਲ ਕੀਤੀ।
ਕੋਵਿਡ-19 ਸਬੰਧੀ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਫੇਸਬੁੱਕ ਚੈਟਬੋਟ ਲਾਂਚ
ਪੰਜਾਬ ਸਰਕਾਰ ਨੇ ਫੇਸਬੁੱਕ ਦੀ ਮਦਦ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ (ਕੋਵਿਡ19) ਨਾਲ ਸਬੰਧਤ ਜਾਣਕਾਰੀ ਬਾਰੇ ਅਪਡੇਟ ਰੱਖਣ ਲਈ ਵਿਸ਼ੇਸ਼ ਚੈਟਬੋਟ ਤਿਆਰ ਕੀਤਾ ਹੈ।
ਕੋਰੋਨਾ ਵਾਇਰਸ: ਹੁਣ ਚੰਡੀਗੜ੍ਹ ਵਿਚ ਵੀ ਹੋਵੇਗੀ ਕੋਰੋਨਾ ਰੈਪਿਡ ਟੈਸਟਿੰਗ
ਐਡਮਿਨਿਸਟ੍ਰੇਟਰ ਵੀਪੀ ਸਿੰਘ ਬਦਨੌਰ ਨੇ ਪੀਜੀਆਈ ਡਾਇਰੈਕਟਰ...