Chandigarh
ਮਾਸਕ ਪਾ ਕੇ ਜੋੜੇ ਨੇ ਲਈਆਂ ਲਾਵਾਂ, ਕਰਫਿਊ ਦੌਰਾਨ ਪੇਸ਼ ਕੀਤੀ ਮਿਸਾਲ
ਵਿਆਹ 'ਚ ਮੌਜੂਦ ਲੋਕਾਂ ਨੇ ਵੀ ਮਾਸਕ ਪਾਏ ਹਨ। ਇਸ ਮੌਕੇ ਪਰਿਵਾਰ...
ਮੁਹਾਲੀ ਪੁਲਿਸ ਨੇ ਸ਼ੁਰੂ ਕੀਤੀ Covid Control App, ਕੁਆਰੰਟੀਨ ਵਿਅਕਤੀ ’ਤੇ ਹਰ ਪਲ ਰਹੇਗੀ ਨਜ਼ਰ!
ਇਸ ਨਾਲ ਸਿਹਤ ਅਤੇ ਪੁਲਿਸ ਵਿਭਾਗ ਲਈ ਕੁਆਰੰਟੀਨ ਵਿਅਕਤੀ ਦੇ ਸੰਪਰਕ...
ਪੰਜਾਬ: ਕੋਰੋਨਾ ਪੀੜਤ ਮਰੀਜਾਂ ਦਾ ਇਲਾਜ ਨਾ ਕਰਨ ਵਾਲੇ ਹਸਪਤਾਲਾਂ ਦੇ ਲਾਇਸੈਂਸ ਕੀਤੇ ਜਾਣਗੇ ਰੱਦ
ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵਾਂ ਫੈਸਲਾ ਲਿਆ ਹੈ...
ਪੰਜਾਬ ਵਿਚ ਕੋਰੋਨਾ ਦਾ ਕਹਿਰ: ਪੰਜਾਬ ’ਚ ਕੋਰੋਨਾ ਦੇ 8 ਹੋਰ ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਜ਼ੀਟਿਵ ਮਾਮਲੇ ਮਾਨਸਾ ਜ਼ਿਲੇ...
ਪੰਜਾਬ ਵਿਚ ਕੋਰੋਨਾ ਦਾ ਕਹਿਰ, ਨਿਰਮਲ ਸਿੰਘ ਖਾਲਸਾ ਦੀ ਧੀ ਵੀ ਕੋਰੋਨਾ ਪਾਜ਼ੀਟਿਵ
ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ...
ਆਸਟ੍ਰੇਲੀਆ ਵਿਚ ਕਰੋਨਾ ਨਾਲ ਵਿਗੜੇ ਹਲਾਤ, ਜਾਣੋ ਕੀ ਹਾਲ ਹੈ ਪੰਜਾਬੀਆਂ ਦਾ
ਉੱਥੇ ਹੀ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਅਪਣਾ ਹਾਲ ਬਿਆਨ ਕੀਤਾ ਹੈ...
ਕਰੋਨਾ ਵਾਇਰਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਵਿਚਾਰ ਕੀਤੇ ਸਾਂਝੇ
ਇਸ ਬਾਬਤ ਸਮਾਜ ਸੇਵਕ ਲੱਖਾ ਸਿਧਾਣਾ ਦੀ ਸਪੋਕਸਮੈਨ ਟੀਮ ਵੱਲੋਂ ਇਕ ਇੰਟਰਵਿਊ...
ਕੋਰੋਨਾ ਸੰਕਟ ਦੌਰਾਨ ਅਮਨ ਅਰੋੜਾ ਨੇ ਪੰਜਾਬੀਆਂ ਨੂੰ ਦੱਸੀਆਂ ਜ਼ਰੂਰੀ ਗੱਲਾਂ
ਕੋਰੋਨਾ ਵਾਇਰਸ ਸਬੰਧੀ ਅਮਨ ਅਰੋੜਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ।
ਚਿਹਰੇ ਦੀ ਸੁੰਦਰਤਾ ਲਈ ਇਸ ਤਰ੍ਹਾਂ ਵਰਤੋ ਆਲੂ
ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ।
Breaking: ਪੰਜਾਬ ਦੇ ਮੁਹਾਲੀ ਵਿੱਚ 3 ਨਵੇਂ ਪਾਜ਼ੀਟਿਵ ਮਾਮਲੇ...
ਜਾਣਕਾਰੀ ਮੁਤਾਬਕ ਫੇਜ਼ 9 ਦੀਆਂ ਔਰਤਾਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ...