Chandigarh
ਭਗਵੰਤ ਮਾਨ ਨੇ ਉਠਾਇਆ ਪੰਜਾਬ ਦੀਆਂ 'ਖ਼ੂਨੀ' ਸੜਕਾਂ ਦਾ ਮੁੱਦਾ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿਤਾ ਹੱਲ ਕਰਨ ਦਾ ਭਰੋਸਾ
ਪੰਜਾਬ ਦੇ ਕਿਸਾਨ ਆਗੂਆਂ ਤੇ ਆੜ੍ਹਤੀਆਂ ਨੇ ਪੋਰਟਲ ਦਾ ਮੁੱਦਾ ਪਾਸਵਾਨ ਕੋਲ ਉਠਾਇਆ
ਉਹਨਾਂ ਕਿਹਾ ਕਿ ਆੜ੍ਹਤੀ ਨੂੰ ਕਿਸਾਨਾਂ ਨੂੰ ਚੈੱਕ ਰਾਹੀਂ ਅਦਾਇਗੀ...
ਕੋਰੋਨਾ ਭਾਰਤ ਵਿਚ ਫੈਲਣੋਂ ਰੋਕਿਆ ਜਾ ਸਕਦਾ ਸੀ ਪਰ...
ਜ਼ਰੂਰੀ ਸੀ ਕਿ ਯਾਤਰੀਆਂ ਨੂੰ ਜ਼ਿਲ੍ਹੇ ਦੀ ਪੁਲਿਸ ਦੀ ਨਿਗਰਾਨੀ ਹੇਠ ਘਰ...
ਕੋਰੋਨਾ ਦੇ ਚਲਦਿਆਂ ਮਨਪ੍ਰੀਤ ਬਾਦਲ ਦੀ ਅਪੀਲ, ਮਾਂ ਦੇ ਸਸਕਾਰ 'ਤੇ ਨਾ ਆਉਣ ਜ਼ਿਆਦਾ ਲੋਕ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਂ ਹਰਮਿੰਦਰ ਕੌਰ ਬਾਦਲ ਦਾ ਦੇਹਾਂਤ ਹੋ ਗਿਆ।
ਲਾਡੋਵਾਲ ਫੂਡ ਪਾਰਕ ਨੂੰ ਮੁਕੰਮਲ ਕਰਨ ਸਬੰਧੀ ਸੰਜੀਦਗੀ ਵਿਖਾਵੇ ਸਰਕਾਰ : ਹਰਸਿਮਰਤ ਕੌਰ ਬਾਦਲ
ਕਿਹਾ ਕਿ ਮੁੱਖ ਮੰਤਰੀ ਨੂੰ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ
ਕਣਕ ਦੇ ਖ਼ਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਜਾਰੀ:ਐਫ.ਸੀ.ਆਈ ਤੇ ਪੰਜਾਬ ਦੀਆਂ ਏਜੰਸੀਆਂ ਵਿਚਾਲੇ ਮੀਟਿੰਗਾਂ
135 ਲੱਖ ਟਨ ਲਈ 26064 ਕਰੋੜ ਦੀ ਲਿਮਟ ਮਨਜ਼ੂਰ ਹੋਏਗੀ, ਖ਼ਰਾਬ ਮੌਸਮ ਕਰਾਨ ਖ੍ਰਰੀਦ 2 ਹਫ਼ਤੇ ਹੋÂ ਸਕਦੀ ਹੈ ਲੇਟ
ਸੁਰੱਖਿਆ ਦਾ ਭਰੋਸਾ : ਕੋਰੋਨਾ ਵਾਇਰਸ ਤੋਂ ਜ਼ਿਆਦਾ ਫ਼ਿਕਰਮੰਦ ਨਾ ਹੋਣ ਪੰਜਾਬੀ : ਬਲਬੀਰ ਸਿੰਘ ਸਿੱਧੂ
ਕਿਹਾ, ਸਿਰਫ਼ ਇਕ ਵਿਅਕਤੀ ਪੀੜਤ, ਉਹ ਵੀ ਜੋ ਬਾਹਰੋਂ ਆਇਆ
ਪੰਜਾਬ ਦੀ ਸਿਆਸੀ ਫ਼ਿਜ਼ਾ ਨੇ ਵਧਾਈ ਕੈਪਟਨ ਦੀ ਉਤਸੁਕਤਾ-ਦੂਜੀ ਪਾਰੀ ਲਈ ਕਮਰਕੱਸੀ ਦੇ ਚਰਚੇ!
ਕਾਂਗਰਸ ਲਈ ਲਾਹੇਵੰਦੀ ਸਾਬਤ ਹੋ ਸਕਦੀ ਹੈ ਕੈਪਟਨ-ਸਿੱਧੂ ਦੀ ਵਿਰੋਧਾਭਾਸ ਵਾਲੀ ਰਾਜਨੀਤੀ!
ਅਪਣੀਆਂ ਗਲਤੀਆਂ ਤੋਂ ਬੌਖਲਾਏ ਸੁਖਬੀਰ ਦੇ ਰਹੇ ਨੇ ਪੁੱਠੇ ਸਿੱਧੇ ਬਿਆਨ: ਕੈਪਟਨ
ਉਹਨਾਂ ਨੂੰ ਅਪਣਾ ਹੰਕਾਰ ਹਜ਼ਮ ਨਹੀਂ ਹੋ ਰਿਹਾ। ਕਾਂਗਰਸ ਸਰਕਾਰ...
ਅਕਾਲੀਆਂ ਦਾ ਪੰਜਾਬ ਅੰਦਰ ਹੁਣ ਕੋਈ ਅਧਾਰ ਨਹੀਂ ਰਿਹਾ : ਕੈਪਟਨ ਅਮਰਿੰਦਰ ਸਿੰਘ
ਕਾਂਗਰਸ ਸਰਕਾਰ ਦੇ ਦੁਬਾਰਾ ਸੱਤਾ 'ਚ ਆਉਣ ਦੀ ਸੂਰਤ 'ਚ ਪੰਜਾਬ ਨੰਬਰ ਇਕ ਸੂਬਾ ਬਣੇਗਾ