Chandigarh
Health News: ਆਉ ਜਾਣਦੇ ਹਾਂ ਲਾਲ ਕੇਲਾ ਖਾਣ ਦੇ ਫ਼ਾਇਦਿਆਂ ਬਾਰੇ
ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ
Panthak News: ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਲਈ ਮੁੱਖ ਮੰਤਰੀ ’ਤੇ ਦਰਜ ਹੋਵੇ ਮਾਮਲਾ : ਝੀਂਡਾ
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਹੋਰ ਸਾਬਕਾ ਮੈਂਬਰਾਂ ਨੇ ਹਰਿਆਣਾ ਦੇ ਡੀਜੀਪੀ ਨੂੰ ਅਲਟੀਮੇਟਮ ਦਿਤਾ
Punjab News: ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਟਿਪਣੀਆਂ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਕੋਲ ਪਹੁੰਚਿਆ
ਬੋਪਾਰਾਏ ਤੇ ਡਾ. ਰੰਧਾਵਾ ਸਮੇਤ ਕਈ ਜਥੇਬੰਦੀਆਂ ਨੇ ਕੀਤੀ ਸ਼ਿਕਾਇਤ
Court News: ਹਾਈ ਕੋਰਟ ਵਲੋਂ ਚੋਣਾਂ ਦੌਰਾਨ ਸਿਰਫ਼ ਅਪਰਾਧਕ ਪਿਛੋਕੜ ਵਾਲਿਆਂ ਦਾ ਹੀ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ
ਕਿਹਾ, ਇਸ ਚੋਣ ਵਿਚ ਬਚੇ 17 ਫ਼ੀ ਸਦੀ ਮਾਮਲਿਆਂ ਵਿਚ ਵੀ ਇਹ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ
Editorial: ਵੱਧ ਬੱਚੇ ਪੈਦਾ ਕਰ ਕੇ ਸਿੱਖੀ ਨਹੀਂ ਫੈਲਾਈ ਜਾ ਸਕਦੀ, ਬਾਬੇ ਨਾਨਕ ਦੇ ਰਾਹ ਤੇ ਚਲਿਆਂ ਫੈਲ ਸਕਦੀ ਹੈ
‘ਸਵਾ ਲਾਖ ਸੇ ਏਕ ਲੜਾਉਂ’ ਵਾਲੀ ਸੋਚ ਸਾਨੂੰ ਵਿਰਾਸਤ ਵਿਚ ਮਿਲੀ ਹੈ। ਇਹ ਦੋ ਫ਼ੀਸਦੀ ਕੌਮ ਦੇਸ਼ ਨੂੰ ਹਿਲਾਉਣ ਦੀ ਕਾਬਲੀਅਤ ਰਖਦੀ ਹੈ।
Animal Husbandry Department : ਪਸ਼ੂ ਪਾਲਣ ਵਿਭਾਗ ’ਚ ਕਲਰਕ ਤਰੱਕੀ ਲਈ ਗਰੁੱਪ ਸੀ ਅਤੇ ਡੀ ਲਈ ਵੱਖਰੀ ਸੀਨੀਆਰਤਾ ਸੂਚੀ ਜਾਵੇਗੀ ਬਣਾਈ
Animal Husbandry Department : ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸਾਂਝੀ ਸੀਨੀਆਰਤਾ ਸੂਚੀ 'ਤੇ ਸਿੰਗਲ ਬੈਂਚ ਦੇ ਹੁਕਮ ਨੂੰ ਕੀਤਾ ਰੱਦ
Chandigarh News: ਨਸ਼ਾ ਨੌਜਵਾਨਾਂ ਨੂੰ ਘੁਣ ਵਾਂਗ ਬਰਬਾਦ ਕਰ ਰਿਹਾ ਹੈ, ਆਪਣਾ ਫਰਜ਼ ਨਾ ਭੁੱਲੋ ਅਤੇ ਅੱਖਾਂ ਬੰਦ ਨਾ ਕਰੋ: ਹਾਈਕੋਰਟ
Chandigarh News: ਹਾਈਕੋਰਟ ਨੇ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਪੰਚਕੂਲਾ ਅਤੇ ਮੋਹਾਲੀ ਵਿੱਚ ਲੱਗੇ ਇਨ੍ਹਾਂ ਪਲਾਂਟਾਂ ਬਾਰੇ ਜਵਾਬ ਦਾਇਰ ਕਰਨ ਦੇ ਵੀ ਹੁਕਮ ਦਿਤੇ
Chandigarh News : ਚੰਡੀਗੜ੍ਹ ’ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ 22.72 ਲੱਖ ਦੀ ਠੱਗੀ
Chandigarh News :ਪੁਲਿਸ ਵਲੋਂ ਦੋਵੇਂ ਮਾਮਲਿਆਂ ’ਚ ਇੰਮੀਗੇਸ਼ਨ ਐਕਟ ਤਹਿਤ ਕੀਤਾ ਮਾਮਲਾ ਦਰਜ
Lok Sabha Elections 2024: ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ ਯੋਗੀ ਆਦਿੱਤਿਆਨਾਥ; ਸੁਨੀਲ ਜਾਖੜ ਨੇ ਦਿਤਾ ਸੱਦਾ
ਭਾਜਪਾ ਹਾਈ ਕਮਾਂਡ ਮੁਤਾਬਕ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਰੈਲੀਆਂ ਕਰਦੇ ਵੀ ਨਜ਼ਰ ਆਉਣਗੇ।
Chandigarh News: ਚੰਡੀਗੜ੍ਹ ਦੇ ਹਰੇਕ ਪੁਲਿਸ ਸਟੇਸ਼ਨ ਲਈ 2-ਇੰਸਪੈਕਟਰ ਪ੍ਰਣਾਲੀ ’ਤੇ ਕੰਮ ਕਰ ਰਹੀ ਯੂਟੀ ਪੁਲਿਸ
ਦਿੱਲੀ ਪੁਲਿਸ ਤੋਂ ਲਈ ਜਾ ਰਹੀ ਸੇਧ