Chandigarh
Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ 26 ਮਹੀਨਿਆਂ ’ਚ ਕੀਤੀ 17.17 ਕਰੋੜ ਰੁਪਏ ਦੇ ਡੀਜ਼ਲ ਦੀ ਬਚਤ
ਇਲੈਕਟ੍ਰਿਕ ਬੱਸਾਂ ਦੀ ਵਰਤੋਂ ਨਾਲ ਬਚਾਇਆ 20.38 ਲੱਖ ਲੀਟਰ ਡੀਜ਼ਲ
Navjot Sidhu News: ਨਵਜੋਤ ਸਿੱਧੂ ਦਾ ਸਿਆਸਤ ਤੋਂ ਮੋਹ ਭੰਗ? ਦਹਾਕੇ ਬਾਅਦ ਕਮੈਂਟਰੀ 'ਚ ਕਰਨਗੇ ਵਾਪਸੀ
22 ਮਾਰਚ ਨੂੰ ਸ਼ੁਰੂ ਹੋਣ ਵਾਲੇ IPL ਦੇ ਮੈਚ 'ਚ ਕਰਨਗੇ ਕਮੈਂਟਰੀ
Court News: ਹਰਿਆਣਾ CM ਦੀ ਨਿਯੁਕਤੀ ਵਿਰੁਧ ਪਟੀਸ਼ਨ ’ਤੇ ਹੋਈ ਸੁਣਵਾਈ; ਹਾਈ ਕੋਰਟ ਵਲੋਂ ਸਾਰੀਆਂ ਧਿਰਾਂ ਤੋਂ ਜਵਾਬ ਤਲਬ
ਮਾਰਚ ਦੇ ਆਖਰੀ ਹਫ਼ਤੇ ਤਕ ਸੁਣਵਾਈ ਮੁਲਤਵੀ
Lok Sabha News: 5 ਸਾਲਾਂ ’ਚ ਸੁਖਬੀਰ ਬਾਦਲ ਨੇ ਲੋਕ ਸਭਾ ’ਚ ਚੁੱਕੇ ਸਿਰਫ 39 ਸਵਾਲ; ਸੰਨੀ ਦਿਓਲ ਤੇ ਮੁਹੰਮਦ ਸਦੀਕ ਵੀ ਰਹੇ ਫਾਡੀ
ਰਵਨੀਤ ਬਿੱਟੂ ਨੇ ਚੁੱਕੇ ਸੱਭ ਤੋਂ ਵੱਧ 366 ਸਵਾਲ
Election Commission News: ਚੋਣਾਂ ਦੌਰਾਨ ਬੈਂਕਾਂ ’ਤੇ ਚੋਣ ਕਮਿਸ਼ਨ ਦੀ ਨਜ਼ਰ; 10 ਲੱਖ ਤੋਂ ਵੱਧ ਦੇ ਲੈਣ-ਦੇਣ ਦੀ ਦੇਣੀ ਪਵੇਗੀ ਰੀਪੋਰਟ
ਇਕੱਲੇ-ਇਕੱਲੇ ਪੈਸੇ ਦਾ ਦੇਣਾ ਪਵੇਗਾ ਹਿਸਾਬ
Chandigarh News: IAS ਤੇ IPS ਅਧਿਕਾਰੀ ਪੰਜਾਬ, ਹਰਿਆਣਾ ਵਿਚ ਫੋਰੈਂਸਿਕ ਲੈਬਾਂ ਦੇ ਕੰਮਾਂ ਦੀ ਕਰਨਗੇ ਜਾਂਚ-ਹਾਈਕੋਰਟ
Chandigarh News: ਹਾਈਕੋਰਟ ਨੇ ਕਮੇਟੀਆਂ ਨੂੰ ਅੱਠ ਹਫ਼ਤਿਆਂ ਵਿਚ ਅਭਿਆਸ ਪੂਰਾ ਕਰਨ ਦੇ ਹੁਕਮ ਦਿੱਤੇ ਹਨ
Electoral bonds News: ਸ਼੍ਰੋਮਣੀ ਅਕਾਲੀ ਦਲ ਨੂੰ ਚੁਣਾਵੀ ਬਾਂਡ ਰਾਹੀਂ ਮਿਲੇ 7.26 ਕਰੋੜ ਰੁਪਏ
ਅਪ੍ਰੈਲ 2019 ਤੋਂ ਜਨਵਰੀ 2022 ਦਰਮਿਆਨ ਪ੍ਰਾਪਤ ਕੀਤੇ 28 ਚੁਣਾਵੀ ਬਾਂਡ
Chandigarh News: ਨੌਜਵਾਨ ਦਾਨੀ ਸਾਹਿਲ ਦਾ ‘ਜੀਵਨ ਦਾ ਤੋਹਫ਼ਾ’ ਚਾਰ ਮਰੀਜ਼ਾਂ ਲਈ ‘ਆਸ ਦੀ ਕਿਰਨ’ ਬਣਿਆ
ਚੇਨਈ ਵਿਖੇ ਦਿਲ ਦੇ ਟਰਾਂਸਪਲਾਂਟ ਦੇ ਨਾਲ ਗ੍ਰੀਨ ਕਾਰੀਡੋਰ ਰਾਹੀਂ ਭੇਜਿਆ ਗਿਆ
Lok Sabha Elections: ਪੰਜਾਬ ਦੀ ਸਿਆਸਤ ’ਚ ਵੱਡਾ ਭੂਚਾਲ! ਭਾਜਪਾ ’ਚ ਸ਼ਾਮਲ ਹੋ ਸਕਦੇ ਨੇ MP ਸੁਸ਼ੀਲ ਰਿੰਕੂ ਅਤੇ MLA ਸ਼ੀਤਲ ਅੰਗੁਰਾਲ
ਰੋਜ਼ਾਨਾ ਸਪੋਕਸਮੈਨ ਵੀ ਇਨ੍ਹਾਂ ਚਰਚਾਵਾਂ ਦੀ ਪੁਸ਼ਟੀ ਨਹੀਂ ਕਰਦਾ ਹੈ।