Chandigarh
ਸੂਬੇ 'ਚ ਵੱਡੀ ਅਪਰਾਧਕ ਯੋਜਨਾ ਬਣਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ਼
ਦੋ ਪਸਤੌਲਾਂ, 3 ਮੈਗਜੀਨਾਂ, 14 ਜਿੰਦਾ ਕਾਰਤੂਸਾਂ ਸਮੇਤ ਤਿੰਨ ਗ੍ਰਿਫ਼ਤਾਰ
ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 23.5 ਕਰੋੜ ਦੀਆਂ ਵਸਤਾਂ ਜ਼ਬਤ
ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ’ਚ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਮਿਤੀ 14 ਮਾਰਚ 2019 ਤੱਕ ਕੁਲ 23.5 ਕਰੋੜ ਦੀਆਂ ਵਸਤਾਂ ਅਤੇ ਨਕਦੀ ਜ਼ਬਤ ਕੀਤੀ ਗਈ
ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿਤਾਂ ਲਈ ਡੀਐਸਜੀਐਮਸੀ ਨੂੰ ਆਰਐਸਐਸ ਹਵਾਲੇ ਕੀਤਾ : ਸੰਧਵਾਂ
ਬਾਦਲ ਪਰਿਵਾਰ ਦਾ ਇਹ ਕਦਮ ਬਤੌਰ ਸਿੱਖ ਬਰਦਾਸ਼ਤ ਤੋਂ ਬਾਹਰ
ਰਿਸ਼ਵਤ ਲੈਣ ਦੇ ਮਾਮਲੇ 'ਚ ਪਟਵਾਰੀ ਵਿਰੁੱਧ ਮਾਮਲਾ ਦਰਜ
ਜ਼ਮੀਨ ਦੇ ਰਿਕਾਰਡ ਨੂੰ ਦੁਰਸਤ ਕਰਾਉਣ ਬਦਲੇ 35,000 ਰੁਪਏ ਮੰਗੇ ਸਨ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿ ਨੂੰ ਹੋਰ ਖੁੱਲ੍ਹ ਕੇ ਸੋਚਣ ਦੀ ਲੋੜ : ਕੈਪਟਨ
ਕਰਤਾਰਪੁਰ ਲਾਂਘੇ ਸਬੰਧੀ ਪਾਕਿ ਦੇ ਬਿਆਨ ਤੋਂ ਕੈਪਟਨ ਨਾਖ਼ੁਸ਼
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਅਤੇ ਗੁਰਿੰਦਰ ਸਿੰਘ ਟੋਨੀ ਨੂੰ ਨੋਟਿਸ ਜਾਰੀ
ਖਡੂਰ ਸਾਹਿਬ ਰੈਲੀ 'ਚ ਸ਼ਰਾਬ ਵਰਤਾਉਣ ਦੇ ਮਾਮਲੇ 'ਚ ਜਵਾਬ ਮੰਗਿਆ
ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ-ਭਗਵੰਤ ਮਾਨ
ਕਿਹਾ, ਕੈਪਟਨ ਸਰਕਾਰ ਜਾਣਬੁੱਝ ਕੇ ਅੰਤਰਰਾਸ਼ਟਰੀ ਉਡਾਣਾਂ ਦੀ ਪ੍ਰਕਿਰਿਆ 'ਚ ਦੇਰੀ ਕਰ ਰਹੀ ਹੈ
ਭਾਰਤ ਭੂਸ਼ਨ ਆਸ਼ੂ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰੇ ਕੈਪਟਨ ਸਰਕਾਰ : ਸਰਵਜੀਤ ਕੌਰ ਮਾਣੂੰਕੇ
ਆਸ਼ੂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਸੂਬੇ ਭਰ 'ਚ ਧਰਨੇ ਲਗਾਵੇਗੀ
ਸੌਦਾ ਸਾਧ ਵਲੋਂ ਹਾਈਕੋਰਟ ’ਚ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ
ਡੇਰਾ ਮੁਖੀ ਰਾਮ ਰਹੀਮ ਨੇ ਸੀਬੀਆਈ ਕੋਰਟ ਵਲੋਂ ਸੁਣਾਈ ਉਮਰਕੈਦ ਦੀ ਸਜ਼ਾ ਨੂੰ ਹਾਈਕੋਰਟ ’ਚ ਦਿਤੀ ਚੁਣੌਤੀ
ਲੋਕਸਭਾ ਚੋਣਾਂ ਨੂੰ ਲੈ ਕੇ ਸੁਨੀਲ ਜਾਖੜ ਨੇ ਬਾਦਲਾਂ ਦੇ ਇਰਾਦਿਆਂ ਨੂੰ ਕੀਤਾ ਜਗ ਜ਼ਾਹਰ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਾਦਲਾਂ ਦੀ ਵੋਟਾਂ ਦੀ ਖ਼ਾਤਰ ਅਪਣਾਈ ਜਾਣ ਵਾਲੀ ਨੀਤੀ ਨੂੰ ਕੀਤਾ ਜਗ ਜ਼ਾਹਿਰ