Chandigarh
ਸਿੱਖ ਸ਼ਸਤਰ ਵਿਦਿਆ ਤੇ ਗਤਕਾ ਨੂੰ ਪੇਟੈਂਟ ਕਰਾਉਣਾ ਸਿੱਖ ਧਰੋਹਰ 'ਤੇ ਕਬਜ਼ਾ ਕਰਨ ਦੇ ਤੁਲ : ਗਰੇਵਾਲ
ਨਿਜੀ ਫ਼ਰਮ ਵਲੋਂ ਆਯੋਜਤ 'ਵਰਲਡ ਗਤਕਾ ਲੀਗ' ਨਾਲ ਕੋਈ ਸਬੰਧ ਨਹੀਂ
ਸੁਖਬੀਰ ਬਾਦਲ ਵਿਰੁਧ ਮਰਿਆਦਾ ਭੰਗ ਦਾ ਮਾਮਲਾ : 5ਵੀਂ ਵਾਰ ਫਿਰ ਪੇਸ਼ ਨਹੀਂ ਹੋਏ ਕਮੇਟੀ ਸਾਹਮਣੇ
ਸਭਾਪਤੀ ਨੇ ਕਿਹਾ, ਹੁਣ ਘਰ-ਰਿਹਾਇਸ਼ 'ਤੇ ਨੋਟਿਸ ਲਾਵਾਂਗੇ ; 26 ਮਾਰਚ ਨੂੰ ਫਿਰ 12 ਵਜੇ ਬੈਠਕ ਬੁਲਾਈ
ਸਿੱਖੀ ਸਿਧਾਂਤਾਂ ਨੂੰ ਛੱਡ ਤਾਕਤ ਦੀ ਭੁੱਖੀ ਪਾਰਟੀ ਵਜੋਂ ਕਰ ਰਿਹਾ ਕੰਮ ਅਕਾਲੀ ਦਲ (ਬ) : ਬੱਬੀ ਬਾਦਲ
ਤੱਕੜੀ ਛੱਡਣ ਪਿੱਛੋਂ ਬੱਬੀ ਬਾਦਲ ਦਾ ਬਾਦਲਾਂ ’ਤੇ ਵੱਡਾ ਹਮਲਾ, ਅਕਾਲੀ ਦਲ ’ਤੇ ਮਜੀਠੀਆਵਾਦ ਹਾਵੀ
ਪੰਜਾਬ 'ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ : ਭਗਵੰਤ ਮਾਨ
ਆਪ ਵਫ਼ਦ ਨੇ ਚੇਤਨ ਸਿੰਘ ਜੋੜਮਾਜਰਾ 'ਤੇ ਹੋਏ ਹਮਲੇ ਦੇ ਸਬੰਧ 'ਚ ਮੁੱਖ ਚੋਣ ਅਧਿਕਾਰੀ ਨਾਲ ਕੀਤੀ ਮੁਲਾਕਾਤ
ਸਿੱਖ ਸ਼ਸਤਰ ਵਿੱਦਿਆ ਤੇ ਗੱਤਕਾ ਨੂੰ ਪੇਟੈਂਟ ਕਰਾਉਣਾ ਸਿੱਖ ਧਰੋਹਰ ’ਤੇ ਕਬਜ਼ਾ ਕਰਨ ਦੇ ਤੁੱਲ : ਗਰੇਵਾਲ
ਨਿੱਜੀ ਫਰਮ ਵਲੋਂ ਆਯੋਜਿਤ ‘ਵਰਲਡ ਗੱਤਕਾ ਲੀਗ’ ਨਾਲ ਕੋਈ ਸਬੰਧ ਨਹੀਂ : ਨੈਸ਼ਨਲ ਗੱਤਕਾ ਐਸੋਸੀਏਸ਼ਨ ਤੇ ਵਿਸ਼ਵ ਗੱਤਕਾ ਫੈਡਰੇਸ਼ਨ
ਲੋਕ ਸਭਾ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
ਕਾਂਗਰਸ ਨੇ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ
ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਨਾਂਅ ’ਤੇ ਨਿੱਜੀ ਕੰਪਨੀਆਂ ਕਰ ਰਹੀਆਂ ਕਰੋੜਾਂ ਦੀ ਕਮਾਈ
ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਚਲਾਉਣ ਵਾਲੀਆਂ ਨਿੱਜੀ ਕੰਪਨੀਆਂ ਇਸ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਕਮਾ ਕੇ ਭਰ ਰਹੀਆਂ ਅਪਣੇ ਢਿੱਡ
ਸਮਝੌਤਾ ਐਕਸਪ੍ਰੈਸ ਮਾਮਲੇ ਦੀ ਸੁਣਵਾਈ ਸੋਮਵਾਰ ਤੱਕ ਮੁਲਤਵੀ
ਸਮਝੌਤਾ ਐਕਸਪ੍ਰੈਸ ਧਮਾਕੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਐਨਆਈਏ ਦੀ ਅਦਾਲਤ ਵਲੋਂ ਸੋਮਵਾਰ ਤੱਕ ਹੋਈ ਮੁਲਤਵੀ
ਹੁਣ ਬਹਾਨਾ ਬਣਾ ਕੇ ਡਿਊਟੀ ਤੋਂ ਭੱਜਣ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ।
ਹੁਣ ਬਹਾਨਾ ਲਾ ਚੋਣ ਡਿਊਟੀ ਤੋਂ ਨਹੀਂ ਭੱਜ ਸਕਣਗੇ ਮੁਲਾਜ਼ਮ
ਹੁਣ ਸੁਖਬੀਰ ਬਾਦਲ ਲਈ ਉਮੀਦਵਾਰ ਚੁਣਨ ਲਈ ਮੁਸ਼ੱਕਤ ਕਰਨੀ ਪਵੇਗੀ!
ਸ਼੍ਰੋਮਣੀ ਅਕਾਲੀ ਦਲ ਦੇ ਪੰਜ ਉਮੀਦਵਾਰ ਤੈਅ, ਬਾਕੀ ਪੰਜਾਂ ਬਾਰੇ ਫੈਸਲਾ ਸੁਖਬੀਰ ਹੱਥ