Chandigarh
Punjab News: ਠੰਢ ਕਾਰਨ ਰਿਕਾਰਡ ਬਿਜਲੀ ਦੀ ਮੰਗ ਨਾਲ ਬੈਕਿੰਗ ਨਹੀਂ ਕਰ ਸਕਿਆ ਪਾਵਰਕੌਮ; ਜਨਵਰੀ ਵਿਚ ਵਧੀ ਖਪਤ
ਗਰਮੀਆਂ ਲਈ ਨਹੀਂ ਹੋਈ ਬੱਚਤ
Punjab Haryana High Court: ਨਸ਼ਿਆਂ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ : ਹਾਈ ਕੋਰਟ
ਕਿਹਾ, ਕਾਤਲ ਤਾਂ ਇਕ ਜਾਂ ਦੋ ਵਿਅਕਤੀਆਂ ਦਾ ਕਤਲ ਕਰਦੇ ਹਨ, ਪਰ ਨਸ਼ਾ ਵੇਚਣ ਵਾਲੇ ਬਹੁਤ ਸਾਰੇ ਨੌਜੁਆਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ
Chandigarh Mayor Election: ਭਾਜਪਾ ਦੇ ਮਨੋਜ ਕੁਮਾਰ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ; ਵੋਟਾਂ ਨਾਲ ਛੇੜਛਾੜ ਕਰਨ ਦੇ ਲੱਗੇ ਇਲਜ਼ਾਮ
ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 4 ਵੋਟਾਂ ਨਾਲ ਹਰਾਇਆ
Chandigarh Fire: ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ਵਿਚ ਲੱਗੀ ਅੱਗ; ਕਈ ਦੁਕਾਨਾਂ ਪੂਰੀ ਤਰ੍ਹਾਂ ਸੜੀਆਂ
ਮੌਕੇ ’ਤੇ ਪਹੁੰਚੀਆਂ ਫਾਇਰ ਵਿਭਾਗ ਦੀਆਂ ਗੱਡੀਆਂ
Bank Scam Case: 1418 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਮਾਮਲਾ; 9 ਮੁਲਜ਼ਮਾਂ ਵਿਰੁਧ ਚੱਲੇਗਾ ਕੇਸ
ਪੰਜਾਬ ਨੈਸ਼ਨਲ ਬੈਂਕ ਨਾਲ ਹੋਈ ਸੀ ਧੋਖਾਧੜੀ, ਸੀਬੀਆਈ ਨੇ 2017 ਵਿਚ ਦਰਜ ਕੀਤਾ ਸੀ ਕੇਸ
Punjab News: ਪੰਜਾਬ ਤੇ ਹਰਿਆਣਾ ਦੀਆਂ ਜੇਲਾਂ ਵਿਚ ਮੈਡੀਕਲ ਸਟਾਫ਼ ਦੀ ਕਮੀ! ਹਾਈ ਕੋਰਟ ਨੇ ਮੰਗੀ ਸਟੇਟਸ ਰੀਪੋਰਟ
ਕਿਹਾ, ਜੇਲਾਂ ਵਿਚ 43% ਕੈਦੀਆਂ ਨੂੰ ਹੈਪੇਟਾਈਟਿਸ ਸੀ, ਕਦੋਂ ਭਰੀਆਂ ਜਾਣਗੀਆਂ ਖਾਲੀ ਅਸਾਮੀਆਂ
Chandigarh Mayor Election: ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ; INDIA ਗਠਜੋੜ ਅਤੇ ਭਾਜਪਾ ਵਿਚਕਾਰ ਮੁਕਾਬਲਾ
ਪ੍ਰੀਜ਼ਾਈਡਿੰਗ ਅਧਿਕਾਰੀ ਦੇ ਬੀਮਾਰ ਹੋਣ ਕਾਰਨ 18 ਜਨਵਰੀ ਨੂੰ ਟਾਲੀ ਗਈ ਸੀ ਚੋਣ
Aloo Paneer Tikki Recipe: ਘਰ ਵਿਚ ਬਣਾਉ ਆਲੂ ਪਨੀਰ ਟਿਕੀ
ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਉ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਉ।
Health News: ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ
ਅੱਜ ਅਸੀਂ ਤੁਹਾਨੂੰ ਜ਼ਿਆਦਾ ਲੂਣ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ:
Punjab News: 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 10 ਆਈਏਐਸ ਅਫ਼ਸਰ ਬਦਲੇ
ਸਾਕਸ਼ੀ ਸਾਹਨੀ ਨੂੰ ਮਿਲੀ ਲੁਧਿਆਣਾ ਦੀ ਜ਼ਿੰਮੇਵਾਰੀ