Chandigarh
Punjab Rain Alert: ਪੰਜਾਬ ਦੇ ਕਈ ਇਲਾਕਿਆਂ ਵਿਚ ਪਵੇਗਾ ਮੀਂਹ; ਆਉਣ ਵਾਲੇ ਦਿਨਾਂ ’ਚ ਵਧੇਗੀ ਠੰਢ
ਫਿਲਹਾਲ ਪੰਜਾਬ 'ਚ ਸਵੇਰ ਦੇ ਸਮੇਂ ਕੁੱਝ ਥਾਵਾਂ 'ਤੇ ਧੁੰਦ ਪੈ ਰਹੀ ਹੈ ਪਰ ਬਾਰਸ਼ ਤੋਂ ਬਾਅਦ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ।
Punjab Education News: ਪੰਜਾਬ ਦੇ ਸਕੂਲਾਂ ਵਿਚ ਹੁਣ ਲੱਗੇਗੀ ਆਨਲਾਈਨ ਹਾਜ਼ਰੀ; ਵਿਦਿਆਰਥੀ ਗੈਰਹਾਜ਼ਰ ਹੋਏ ਤਾਂ...
ਇਹ ਸਹੂਲਤ ਆਉਣ ਵਾਲੇ 20 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।
Punjab News: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ
ਵਾਤਾਵਰਣ 'ਚ ਸੁਧਾਰ ਲਈ ਜਾਰੀ ਕਾਰਜ਼ਾਂ ਦੀ ਕੀਤੀ ਸਮੀਖਿਆ
5 Punjabi Died in Accident: ਸਿਰਸਾ 'ਚ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ ਪੰਜਾਬ ਦੇ 5 ਲੋਕਾਂ ਦੀ ਮੌਤ
ਸਾਰੇ ਸ਼ਰਧਾਲੂ ਪੰਜਾਬ ਦੇ ਪਾਤੜਾਂ ਮੰਡੀ ਤੋਂ ਰਾਜਸਥਾਨ ਦੇ ਗੁਗਾਮੇੜੀ ਧਾਮ ਜਾ ਰਹੇ ਸਨ
Paneer cheese toast recipe: ਨਾਸ਼ਤੇ ਲਈ ਬਣਾਉ ਪਨੀਰ ਚੀਜ਼ ਟੋਸਟ
ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ।
Health Tips: ਆਂਡੇ ਨਾਲ ਖਾਉ ਇਹ ਚੀਜ਼ਾਂ, ਘਟੇਗਾ ਭਾਰ
ਜੇਕਰ ਤੁਸੀਂ ਵੀ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਅਪਣੀ ਡਾਈਟ ਵਿਚ ਅੰਡੇ ਨੂੰ ਸ਼ਾਮਲ ਕਰ ਸਕਦੇ ਹੋ।
High Court News: ਹਾਈ ਕੋਰਟ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਨੂੰ ਪੁਛਿਆ, ਇਥੇ ਕਿਵੇਂ ਹੋ ਸਕਦੀ ਹੈ ਸੁਣਵਾਈ?
ਹੁਣ ਇਥੇ ਸੁਣਵਾਈ ਯੋਗਤਾ ਸਬੰਧੀ ਕਾਨੂੰਨੀ ਤੱਥ ਪੇਸ਼ ਕਰਨੇ ਹੋਣਗੇ।
Chandigarh News: ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਇਲੈਕਟ੍ਰਿਕ ਵਾਹਨ ਪਾਲਿਸੀ 'ਚ ਕੀਤਾ ਗਿਆ ਬਦਲਾਅ
Chandigarh News : ਹੁਣ ਰਜਿਸਟ੍ਰੇਸ਼ਨਾਂ 'ਤੇ ਨਹੀਂ ਹੋਵੇਗੀ ਰੋਕ
Punjab Weather Update: ਪੰਜਾਬ ਵਿਚ ਠੰਢ ਨੇ ਫੜੀ ਰਫ਼ਤਾਰ, ਇਨ੍ਹਾਂ ਇਲਾਕਿਆਂ ਵਿਚ ਡਿੱਗਿਆ ਪਾਰਾ
ਔਸਤ ਘੱਟੋ-ਘੱਟ ਤਾਪਮਾਨ ਵਿਚ -0.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ
Punjabi Died in Italy: ਇਟਲੀ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਕੰਮ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ