Chandigarh
Chandigarh News : ਉਚੇਰੀ ਸਿੱਖਿਆ : ਰੋਜ਼ਗਾਰ ਦੇ ਮੌਕਿਆਂ ਨਾਲ ਵਿਕਾਸ ਦੇ ਰਾਹ ’ਤੇ ਵਧਦਾ ਪੰਜਾਬ
Chandigarh News : ਪਹਿਲਕਦਮੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿੱਤਾ- ਮੁਖੀ ਕੋਰਸ, ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ
ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਡਾ. ਅਮਿਤ ਬਾਂਸਲ ਗ੍ਰਿਫ਼ਤਾਰ
ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਦਾ ਦੋਸ਼
Chandigarh News : ਵਿਜੀਲੈਂਸ ਨੇ 5,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕੀਤਾ ਕਾਬੂ
Chandigarh News : ਮੁਲਜ਼ਮ ਮਨਜੀਤ ਸਿੰਘ ਥਾਣਾ ਸਿਟੀ-2, ਕਪੂਰਥਲਾ ਵਿਖੇ ਸੀ ਤਾਇਨਾਤ
Punjab and Haryana High Court : ਲੋਕਲ ਬਾਡੀਜ਼ 'ਚ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਯਕੀਨੀ ਬਣਾਈ ਜਾਵੇ : ਹਾਈ ਕੋਰਟ
Punjab and Haryana High Court : ਸੰਗਰੂਰ ਦੀ ਖਨੌਰੀ ਨਗਰ ਪੰਚਾਇਤ ਚੋਣਾਂ ’ਚ ਹਾਈਕੋਰਟ ਨੇ ਰਾਖਵਾਂਕਰਨ ਰੱਖਿਆ ਬਰਕਰਾਰ
Punjab and Haryana High Court : ਹਾਈ ਕੋਰਟ ਨੇ ਵਿਆਹੇ ਵਿਅਕਤੀ ਦੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ
Punjab and Haryana High Court : ਕੋਰਟ ਨੇ ਕਿਹਾ, ਸੁਰੱਖਿਆ ਦੇਣ ਨਾਲ ਭਾਰਤੀ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ 'ਤੇ ਪਵੇਗਾ ਬੁਰਾ ਅਸਰ
ਪਾਵਰ ਕਾਰਪੋਰੇਸ਼ਨ ਦੀ ਵਿੱਤੀ ਹਾਲਤ ਸੁਧਰੀ, ਸਰਕਾਰ ਨੇ ਸਤੰਬਰ ਤੱਕ ਸਬਸਿਡੀ ਬਕਾਇਆ ਮੁਕਾ ਦਿੱਤਾ
ਸਬਸਿਡੀ ਕੇਵਲ 4500 ਕਰੋੜ ਤੇ ਸਰਕਾਰੀ ਮਹਿਕਮਿਆਂ ਦੇ ਬਿੱਲ 3600 ਕਰੋੜ ਖੜੇ
Chandigarh School Winter Vacation: ਚੰਡੀਗੜ੍ਹ 'ਚ ਵਧ ਸਕਦੀਆਂ ਨੇ ਸਰਦੀਆਂ ਦੀਆਂ ਛੁੱਟੀਆਂ?
Chandigarh School Winter Vacation: ਚੰਡੀਗੜ੍ਹ ਵਿਚ ਰਹੀ ਕੜਾਕੇ ਦੀ ਠੰਢ
Chandigarh News : ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਅਹਿਮ ਮੀਲ ਪੱਥਰ ਸਥਾਪਤ
Chandigarh News : ਨਹਿਰਾਂ ਦੀ ਲਾਈਨਿੰਗ, ਮੁਰੰਮਤ ਅਤੇ ਖਾਲਿਆਂ ਦੀ ਬਹਾਲੀ ਸਣੇ ਸਾਲ 2024 ਤੱਕ 2100 ਕਰੋੜ ਰੁਪਏ ਦੇ ਪ੍ਰਾਜੈਕਟ ਕੀਤੇ ਸ਼ੁਰੂ
Lawrence Interview Case News: ਪੰਜਾਬ ਸਰਕਾਰ ਲੇ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਡੀਐਸਪੀ ਨੂੰ ਬਰਖ਼ਾਸਤ ਕਰਨ ਦੀ ਫ਼ਾਈਲ
Lawrence Interview Case News: ਲਾਰੈਂਸ ਦੀ ਇੰਟਰਵਿਊ ਮਾਮਲੇ ’ਚ ਹਾਈ ਕੋਰਟ ਨੇ ਹੇਠਲੇ ਅਧਿਕਾਰੀਆਂ ’ਤੇ ਕਾਰਵਾਈ ’ਤੇ ਇਤਰਾਜ਼ ਜਤਾਉਂਦੇ ਹੋਏ ਸਰਕਾਰ ਨੂੰ ਝਾੜ ਪਾਈ ਸੀ।
Chandigarh News : ਸਾਲ 2024 ਤੱਕ 12809 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ : ਸੌਂਦ
Chandigarh News : ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੌਰਾਨ 3044 ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ