Chandigarh
ਕਿਰਤੀ ਮਜ਼ਦੂਰ
ਜ਼ਿੰਦ ਨਿਮਾਣੀ ਕੂਕਦੀ ਰੋਵੇ ਕੁਰਲਾਵੇ,
ਸਰਕਾਰ ਨਾਲ ਜਾਰੀ ਵਿਵਾਦ ਵਿਚਾਲੇ ਜਲੰਧਰ ਅਤੇ ਅੰਮ੍ਰਿਤਸਰ ਤੋਂ 19 ਪਟਵਾਰੀਆਂ ਨੇ ਦਿਤਾ ਅਸਤੀਫ਼ਾ
ਪੰਜਾਬ ਰੈਵੀਨਿਊ ਪਟਵਾਰ-ਕਾਨੂੰਗੋ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘਟਣ ’ਤੇ DEO ਹੋਵੇਗਾ ਜਵਾਬਦੇਹ; ਪੋਰਟਲ ’ਤੇ ਅਪਲੋਡ ਹੋਣਗੇ ਵੇਰਵੇ
ਵਿਭਾਗ ਵਲੋਂ ਸਕੂਲਾਂ ਨੂੰ ਭੇਜੇ ਗਏ ਪੋਰਟਲ ਦੇ ਲਿੰਕ, DEO ਕਰੇਗਾ ਜਾਂਚ
ਘਰ ਦੀ ਰਸੋਈ ਬਣਾਉ ਘੇਵਰ
ਆਉ ਜਾਣਦੇ ਹਾਂ ਘੇਵਰ ਬਣਾਉਣ ਦੀ ਰੈਸਿਪੀ
ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਅਨਾਰ
ਆਉ ਜਾਣਦੇ ਹਾਂ ਅਨਾਰ ਖਾਣ ਦੇ ਫ਼ਾਇਦਿਆਂ ਬਾਰੇ :
ਰਿਸ਼ਤੇ...
ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ। ਬੋਲ-ਚਾਲ ’ਚੋਂ ਅੰਗਰੇਜ਼ੀ ਨੂੰ ਘਟਾ ਲਉ।
ਪੰਜਾਬ ਭਾਜਪਾ ਨੇ ਨਿਮਿਸ਼ਾ ਮਹਿਤਾ ਨੂੰ ਪਾਰਟੀ ’ਚੋਂ ਕੱਢਿਆ; ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਹੋਈ ਕਾਰਵਾਈ
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ 4 ਆਗੂਆਂ ਨੂੰ ਕੱਢਿਆ ਬਾਹਰ
ਵਿਜੀਲੈਂਸ ਵਲੋਂ LTC ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ
ਪੰਜਾਬ ਰੋਡਵੇਜ਼ ਦਫ਼ਤਰ ਅੰਮ੍ਰਿਤਸਰ-2 ਵਿਖੇ ਤਾਇਨਾਤ ਸੀ ਹਰਦਿਆਲ ਸਿੰਘ
ਪੰਜਾਬ ’ਵਰਸਟੀ ਚੋਣਾਂ: NSUI ਦੇ ਜਤਿੰਦਰ ਸਿੰਘ ਬਣੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ
‘ਸੱਥ’ ਦੀ ਰਣਮੀਕਜੋਤ ਕੌਰ ਬਣੀ ਉਪ-ਪ੍ਰਧਾਨ
ਸਫ਼ਾਈ ਸੇਵਕ ਤੋਂ 6 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਲੁਧਿਆਣਾ ਦਾ ਸੁਪਰਵਾਈਜ਼ਰ ਕਾਬੂ
ਦਰਸ਼ਨ ਲਾਲ ਨੇ ਸਫ਼ਾਈ ਸੇਵਕ ਦੀ ਤਨਖ਼ਾਹ ਜਾਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ