Chandigarh
Punjab Budget Session Updates : ਰਾਜਪਾਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਵਲੋਂ ਸਦਨ ’ਚ ਭਾਰੀ ਹੰਗਾਮਾ ਕੀਤਾ ਵਾਕ ਆਊਟ
Punjab Budget Session Updates: 'ਜੈ ਜਵਾਨ ਜੈ ਕਿਸਾਨ' ਦੇ ਲਗਾਏ ਨਾਅਰੇ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹਮਲੇ ਦੇ ਦੋਸ਼ੀ ਧਰਮ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਲਗਾਈ ਰੋਕ
ਪੂਰੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਅਤੇ 5 ਅਪ੍ਰੈਲ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ
Gurdaspur Teachers Suspended News: 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਮਰਵਾਉਣ ਦੇ ਮਾਮਲੇ ਵਿੱਚ ਦੋ ਅਧਿਆਪਕ ਮੁਅੱਤਲ
Gurdaspur Teachers Suspended News: ਗੁਰਦਾਸਪੁਰ ਵਿੱਚ ਪ੍ਰੀਖਿਆ ਦੌਰਾਨ ਨਿਗਰਾਨ ਵੱਲੋਂ ਵੱਟਸਐਪ ‘ਤੇ ਪ੍ਰੀਖਿਆ ਦੇ ਜਵਾਬ ਮੰਗਵਾਉਣ ਦੇ ਮਾਮਲੇ ਵਿੱਚ ਲਿਆ ਐਕਸ਼ਨ
Chandigarh News : ਪ੍ਰਿਤਪਾਲ ਬਡਲਾ ਨੇ ਭੂਪੇਸ਼ ਬਘੇਲ ਨਾਲ ਕੀਤੀ ਮੁਲਾਕਾਤ
Chandigarh News : ਬੀਬੀ ਬਡਲਾ ਨੇ ਨਵੇਂ ਇੰਚਾਰਜ ਦਾ ਪੰਜਾਬ ਇੰਚਾਰਜ ਬਣਨ ’ਤੇ ਜਿੱਥੇ ਸਵਾਗਤ ਕੀਤਾ ਉੱਥੇ ਹੀ ਅਮਰਗੜ੍ਹ ਦੀ ਸਿਆਸੀ ਸਥਿਤੀ ਤੋਂ ਜਾਣੂ ਕਰਵਾਇਆ
Chandigarh News : ਸਾਬਕਾ MP ਤਰਲੋਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੇ ਸੈਮੀਨਾਰ ਨੂੰ ਰੱਦ ਕਰਨ ’ਤੇ PU ਦੇ ਵੀਸੀ ਨੂੰ ਲਿਖੀ ਚਿੱਠੀ
Chandigarh News : ਕਿਹਾ -ਇੰਨੇ ਘੱਟ ਸਮੇਂ ਦੇ ਨੋਟਿਸ 'ਤੇ ਸੈਮੀਨਾਰ ਰੱਦ ਹੋਣ ਤੋਂ ਨਾਰਾਜ਼ ਹਾਂ, ਸੈਮੀਨਾਰ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇ
ਪਾਣੀ ਵਿੱਚ ਯੂਰੇਨੀਅਮ ਨੂੰ ਲੈ ਕੇ ਪੰਜਾਬ ਤੋਂ ਬਾਅਦ ਹੁਣ ਹਹਿਆਣਾ ਤੋਂ ਹਾਈ ਕੋਰਟ ਨੇ ਮੰਗੀ ਰਿਪੋਰਟ
ਆਰਸੈਨਿਕ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ - ਹਾਈ ਕੋਰਟ
Haryana Budget News: ਅੱਜ ਪੇਸ਼ ਹੋਵੇਗਾ ਹਰਿਆਣਾ ਦਾ ਬਜਟ, ਕਿਸਾਨਾਂ ਨੂੰ ਖ਼ੁਸ਼ਖਬਰੀ ਮਿਲਣ ਦੀ ਉਮੀਦ
Haryana Budget News : ਔਰਤਾਂ, ਨੌਜੁਆਨਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀ ਉਮੀਦ
Punjab and Haryana High Court : ਥੋੜ੍ਹੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਨਾਲ ਫੜੇ ਵਿਅਕਤੀ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ : ਹਾਈ ਕੋਰਟ
Punjab and Haryana High Court : ਹਾਈ ਕੋਰਟ ਨੇ ਐਨਡੀਪੀਐਸ ਐਕਟ ਤਹਿਤ ਇੱਕ ਦੋਸ਼ੀ ਨੂੰ ਜ਼ਮਾਨਤ ਦਿੰਦੇ ਹੋਏ ਆਪਣਾ ਫ਼ੈਸਲਾ ਸੁਣਾਇਆ
ਚੰਡੀਗੜ੍ਹ ਦੇ ਸੈਕਟਰ 48 ਵਿੱਚ ਹਿਮਾਚਲ ਦੇ ਵਿਅਕਤੀ ਦੀ ਬੰਦੂਕ ਦੀ ਨੋਕ 'ਤੇ ਲੁੱਟ, ਜਾਣੋ ਪੂਰਾ ਮਾਮਲਾ
ਸੀਸੀਟੀਵੀ ਫੁਟੇਜ ਆਈ ਸਾਹਮਣੇ
'ਮੈਂ ਚੋਰ ਹਾਂ, ਮੈਂ ਆਪਣਾ ਅਪਰਾਧ ਮੰਨਦਾ ਹਾਂ' ਲਿਖੇ ਤਖ਼ਤੀਆਂ ਨਾਲ ਪਰੇਡ ਕੀਤੇ ਗਏ ਦੋਸ਼ੀ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਤਿੰਨ ਕੁੜੀਆਂ, ਇੱਕ ਬਜ਼ੁਰਗ ਔਰਤ ਅਤੇ ਇੱਕ ਮੁੰਡੇ ਦੇ ਚਿਹਰੇ ਕਾਲੇ ਕੀਤੇ ਹੋਏ ਸਨ।