Chandigarh
ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ, 365 ਬੈਂਚਾਂ ਨੇ ਕੀਤੀ ਲੱਗਭਗ 3.54 ਲੱਖ ਕੇਸਾਂ ਦੀ ਸੁਣਵਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ
ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਤੋਂ ਬਾਅਦ ਕੁੱਲ 86 ਨਾਮਜ਼ਦਗੀਆਂ ਰੱਦ
ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ।
Chandigrh News : 'ਆਪ' ਨੇ ਕਿਸਾਨਾਂ ਅਤੇ ਪੰਜਾਬੀਆਂ ਵਿਰੁੱਧ ਭਾਜਪਾ ਦੇ ਸੰਸਦ ਮੈਂਬਰ ਦੇ ਅਪਮਾਨਜਨਕ ਬਿਆਨ ਦੀ ਕੀਤੀ ਨਿੰਦਾ
Chandigrh News : ਭਾਜਪਾ ਦੇ ਬੇਬੁਨਿਆਦ ਇਲਜ਼ਾਮ ਉਸ ਦੀ ਘਟੀਆ ਅਤੇ ਪੱਖਪਾਤੀ ਮਾਨਸਿਕਤਾ ਨੂੰ ਦਰਸਾਉਂਦੇ ਹੈ : ਨੀਲ ਗਰਗ
Diljit Dosanjh : ਭਲਕੇ ਚੰਡੀਗੜ੍ਹ ’ਚ ਦਿਲਜੀਤ ਦੋਸਾਂਝ ਦਾ ਸ਼ੋਅ, ਪੁਲਿਸ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾਰੀ, ਕੁਝ ਸੜਕਾਂ ਕੀਤੀਆਂ ਬੰਦ
Diljit Dosanjh : ਕੁਝ ਸੜਕਾਂ ਨੂੰ ਕੀਤਾ ਗਿਆ ਬੰਦ
Diljit Dosanjh show : ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ, ਹਾਈ ਕੋਰਟ ਨੇ ਦੋਸਾਂਝ ਦੇ ਸ਼ੋਅ ਨੂੰ ਦਿੱਤੀ ਇਜਾਜ਼ਤ
Diljit Dosanjh show : ਕੁਝ ਸ਼ਰਤਾਂ ਨਾਲ ਹੋਵੇਗਾ ਲਾਈਵ ਸ਼ੋਅ, ਭਲਕੇ ਸੈਕਟਰ 34 ਦੇ ਮੇਲਾ ਗਰਾਊਂਡ ’ਚ ਹੋਵੇਗਾ ਸ਼ੋਅ
Karan Aujla show : ਨਗਰ ਨਿਗਮ ਨੇ ਔਜਲਾ ਸ਼ੋਅ ਦੇ ਪ੍ਰਬੰਧਕਾਂ ਨੂੰ 1.16 ਕਰੋੜ ਦਾ ਭੇਜਿਆ ਨੋਟਿਸ
Karan Aujla show : ਪ੍ਰਬੰਧਕਾਂ ਨੇ ਰਕਮ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਨਾ ਕਰਵਾਈ ਤਾਂ ਜੁਰਮਾਨਾ ਵਿਆਜ ਸਮੇਤ ਵਸੂਲਿਆ ਜਾਵੇਗਾ
ਕੇਂਦਰ ਦੀ ਫ਼ਸਲਾਂ ਬਾਰੇ ਨਵੀਂ ਮੰਡੀਕਰਨ ਨੀਤੀ: ਖਰੜਾ ਤਿਆਰ, ਮਾਹਰਾਂ ਤੇ ਸੂਬਾ ਸਰਕਾਰਾਂ ਨਾਲ ਵਿਚਾਰ ਜਾਰੀ
ਮਾਹਰਾਂ ਦਾ ਕਹਿਣਾ ‘ਭੰਗ ਕੀਤੇ ਤਿੰਨ ਕਾਨੂੰਨ’ ਮੁੜ ਲਾਗੂ ਨਾ ਹੋ ਜਾਣ
Punjab and Haryana High Court : ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਦੇਰੀ ਨਾਲ ਮਿਲ ਰਹੀਆਂ ਕਿਤਾਬਾਂ, NCERT ਨੂੰ ਨੋਟਿਸ
Punjab and Haryana High Court : ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਨੇ ਹਾਈ ਕੋਰਟ ’ਚ ਆਪਣਾ ਜਵਾਬ ਕੀਤਾ ਦਾਇਰ
Chandigarh News : 'ਆਪ' ਸਾਂਸਦ ਮੀਤ ਹੇਅਰ ਨੇ ਲੋਕ ਸਭਾ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ
Chandigarh News : ਰੋਡ ਸੇਫ਼ਟੀ ਫੋਰਸ ਦੇ ਗਠਨ ਲਈ ਪੰਜਾਬ ਸਰਕਾਰ ਦੀ ਵੀ ਕੀਤੀ ਸ਼ਲਾਘਾ
Chandigarh News : ਭਾਜਪਾ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਤੋਂ ਕਿਉਂ ਡਰ ਰਹੀ ਹੈ : ਬਾਜਵਾ
Chandigarh News : ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਭਾਜਪਾ ਦੇ ਜ਼ਾਲਮ ਰਵੱਈਏ ਤੋਂ ਬੇਹੱਦ ਨਿਰਾਸ਼