Chandigarh
ਮਾਣਹਾਨੀ ਮਾਮਲਾ: ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ MD ਨੂੰ ਹਾਈ ਕੋਰਟ ਨੇ ਕੀਤਾ ਤਲਬ
ਕਾਰਪੋਰੇਸ਼ਨ ਚੰਡੀਗੜ੍ਹ ਦੇ ਮਰਹੂਮ ਮੁਲਾਜ਼ਮ ਦੀ ਪਤਨੀ ਰਾਧਾ ਰਾਣੀ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ 'ਤੇ ਹਾਈਕੋਰਟ ਸਖ਼ਤ ਹੈ।
25 ਦਿਨਾਂ ਦੀ ਬੱਚੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਨ ਦੇ ਮਾਮਲੇ 'ਚ ਮਾਪਿਆਂ ਨੂੰ ਪੰਜ-ਪੰਜ ਸਾਲ ਦੀ ਕੈਦ
ਕੋਰਟ ਨੇ ਅੱਗੇ ਕਿਹਾ ਕਿ ਅਜਿਹੇ ਘਿਨਾਉਣੇ ਕੰਮਾਂ ਲਈ ਦੋਸ਼ੀਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।
ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਅਮਨਜੋਤ ਸਿੰਘ ’ਤੇ ਗੋਲੀਬਾਰੀ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
ਫ਼ਿਰੋਜ਼ਪੁਰ ਦੇ ਗਗਨ ਜੱਜ ਗੈਂਗ ਨਾਲ ਸਬੰਧਤ ਅਪਰਾਧੀਆਂ ਨੂੰ ਫੜਨ ਗਈ ਟੀਮ 'ਤੇ ਕੀਤੀ ਗਈ ਗੋਲੀਬਾਰੀ
ਗੁਰਦੁਆਰਾ ਪਵਿੱਤਰ ਅਸਥਾਨ, ਇਸ ਦੇ ਫ਼ੰਡਾਂ ਦੀ ਦੁਰਵਰਤੋਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਪਹੁੰਚਦੀ ਹੈ ਠੇਸ: HC
ਫ਼ੰਡ ਦੀ ਘਪਲੇਬਾਜ਼ੀ ਕਰਨ ਵਾਲਿਆਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਆਟੇ ਲਈ ਪਾਕਿਸਤਾਨੀ ਲੜ ਮਰ ਰਹੇ ਹਨ ਪਰ ਭੁੱਖਮਰੀ ਵਿਚ ਦਰਜਾ ਭਾਰਤ ਦਾ ਉੱਚਾ ਕਿਉਂ ਹੈ?
ਸਰਕਾਰਾਂ ਆਖਣਗੀਆਂ ਕਿ ਅਸੀ ਗ਼ਰੀਬ ਬੱਚਿਆਂ ਨੂੰ ਦਿਨ ਦਾ ਇਕ ਸਮੇਂ ਦਾ ਭੋਜਨ ਕਰਵਾਉਂਦੇ ਹਾਂ ਤੇ ਗ਼ਰੀਬਾਂ ਨੂੰ ਚਾਵਲ, ਦਾਲ ਤੇ ਕਣਕ ਦੇਂਦੇ ਹਾਂ।
ਮਾਨਸਾ ਦੇ ਬੁਢਲਾਡਾ ਤੇ ਬਰੇਟਾ ਵਿਖੇ ਸੀਵਰੇਜ ਤੇ ਜਲ ਸਪਲਾਈ ਦੀ ਸਹੂਲਤ ਲਈ ਖਰਚੇ ਜਾਣਗੇ 12.39 ਕਰੋੜ ਰੁਪਏ: ਡਾ.ਨਿੱਜਰ
ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਮੁੱਖ ਉਦੇਸ਼
ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦੇ ਹੱਲ ਲਈ ਪੰਜਾਬ ਵਿੱਚ ਹੋਰ ਫਾਸਟ ਟਰੈਕ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ- ਧਾਲੀਵਾਲ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਇਸ ਸਬੰਧੀ ਜਲਦ ਹੀ ਚੀਫ਼ ਜਸਟਿਸ ਨੂੰ ਮਿਲਣਗੇ
RBI ਦੀ ਮਦਦ ਨਾਲ ਸਾਈਬਰ ਧੋਖਾਧੜੀ ’ਤੇ ਨਕੇਲ ਕੱਸੇਗੀ ਚੰਡੀਗੜ੍ਹ ਪੁਲਿਸ, ਕੀਤੀ ਜਾਵੇਗੀ ਇਹ ਮੰਗ
ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਵੱਖ-ਵੱਖ ਤਰ੍ਹਾਂ ਦੇ ਪੇਮੈਂਟ ਮੋਡ ਅਤੇ ਉਹਨਾਂ ਨਾਲ ਜੁੜੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦੇਵੇਗੀ।
ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਪਿੰਡਾਂ `ਚ 19 ਲੱਖ 44 ਹਜ਼ਾਰ ਪੌਦੇ ਲਗਾਏ: ਕੁਲਦੀਪ ਸਿੰਘ ਧਾਲੀਵਾਲ
ਮਗਨਰੇਗਾ ਸਕੀਮ ਅਧੀਨ 170 ਨਰਸਰੀਆਂ ਤਿਆਰ ਕੀਤੀਆਂ
ਸੂਬੇ ਦੀ ਤਰੱਕੀ ਦੇ ਸਫ਼ਰ ਦਾ ਪੱਲੇਦਾਰ ਇਕ ਅਹਿਮ ਹਿੱਸਾ: ਲਾਲ ਚੰਦ ਕਟਾਰੂਚੱਕ
ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਵੱਲੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨਾਲ ਮੁਲਾਕਾਤ, ਪੱਲੇਦਾਰਾਂ ਦੀ ਭਲਾਈ ਦੀ ਵਚਨਬੱਧਤਾ ਦੁਹਰਾਈ