Chandigarh
ਅਮਰੀਕਾ ਨੇ 8.74 ਕਰੋੜ ਰੁਪਏ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ
ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।
Chandigarh News : ਨਾਜਾਇਜ਼ ਮਾਈਨਿੰਗ ਰੋਕਣ 'ਚ ਅਸਫਲ ਰਹੀ 'ਆਪ', ਬਾਜਵਾ ਨੇ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ 'ਤੇ ਸ਼ੱਕ ਜ਼ਾਹਿਰ ਕੀਤਾ
Chandigarh News : ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ 'ਚ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
Chandigarh News : ਮੋਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਲਈ ਭਲਾਈ ਸਕੀਮਾਂ ਅਤੇ ਵਿਭਾਗੀ ਬਜਟ ਦਾ ਲਿਆ ਜਾਇਜ਼ਾ
Chandigarh News : ਮੀਟਿੰਗ ਦੌਰਾਨ ਚੱਲ ਰਹੀਆਂ ਅਤੇ ਭਵਿੱਖੀ ਭਲਾਈ ਸਕੀਮਾਂ ਅਤੇ ਉਪਰਾਲਿਆਂ ਲਈ ਯਕੀਨੀ ਬਣਾਉਣ ਲਈ ਵਿਭਾਗ ਦੇ ਬਜਟ ‘ਤੇ ਵੀ ਚਰਚਾ ਕੀਤੀ ਗਈ
Chandigarh News : MSME ਸੈਕਟਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰ ਲਗਤਾਰ ਯਤਨਸ਼ੀਲ : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ
Chandigarh News : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ ਨੇ ਚੰਡੀਗੜ੍ਹ ਸੈਕਟਰ 17 ’ਚ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ’ਚ ਕੀਤੀ ਸ਼ਿਰਕਤ
Chandigarh News : ਹਰਪ੍ਰੀਤ ਬਬਲ ਨੇ ਮੇਅਰ ਬਣਨ ਤੋਂ ਬਾਅਦ ਕੀਤੀ ਨਗਰ ਨਿਗਮ ਦੀ ਪਹਿਲੀ ਮੀਟਿੰਗ
Chandigarh News : ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਹੋਇਆ ਹੰਗਾਮਾ
Chandigarh News : ਅਮਰੀਕਾ ਤੋਂ ਭਾਰਤੀਆਂ ਦੇ ਦੇਸ਼ ਨਿਕਾਲੇ ’ਤੇ ਬੋਲੇ ਸੰਸਦ ਮੈਂਬਰ ਮਨੀਸ਼ ਤਿਵਾੜੀ
Chandigarh News : ਮਨੀਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਘੱਟ ਟਰੰਪ ਸਰਕਾਰ ਦੇ ਬੁਲਾਰੇ ਜ਼ਿਆਦਾ ਜਾਪਦੇ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ
ਪੰਜਾਬ ਦੀਆਂ ਸਬਜ਼ੀਆਂ ਤੇ ਫਲਾਂ ਦੇ ਯੂਕੇ ਅਤੇ ਯੂਰਪ ਦੇ ਹੋਰ ਮੁਲਕਾਂ ’ਚ ਨਿਰਯਾਤ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ
ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਰਿਪੋਰਟ ’ਚ ਹੋਏ ਪ੍ਰਗਟਾਵੇ, ਨਸ਼ਾ ਛੁਡਵਾਉਣ ਵਾਲੀਆਂ 23 ਹਜ਼ਾਰ ਗੋਲੀਆਂ ਗ਼ਾਇਬ
ਮ੍ਰਿਤਕ ਵਿਅਕਤੀ ਦੇ ਨਾਂ ’ਤੇ ਵੀ ਦਿਤੀਆਂ ਗੋਲੀਆਂ, 200 ਰੁਪਏ ਤਕ ਵੇਚਿਆ 10 ਗੋਲੀਆਂ ਦਾ ਪੱਤਾ
Chandigarh News : ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਵਿੱਚ ਸੋਧ ਅਤੇ ਅਪਡੇਸ਼ਨ ਕਰਨ ਸਬੰਧੀ ਪ੍ਰੋਗਰਾਮ ਦੀ ਸ਼ੁਰੂਆਤ
Chandigarh News : ਸੋਧੀ ਹੋਈ ਅਨੁਪੂਰਕ ਵੋਟਰ ਸੂਚੀ 3 ਮਾਰਚ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ
ਯੂਐਂਡਆਈ ਮਿਊਜ਼ਿਕ ਲੇਬਲ ਹੇਠ ਬੈਨੇਟ ਦੋਸਾਂਝ ਅਤੇ ਮਾਹੀ ਸ਼ਰਮਾ ਦਾ ਗੀਤ “ਮੁਬਾਰਕਾਂ” ਹੋਇਆ ਰਿਲੀਜ਼
''ਮੁਬਾਰਕਾਂ' ਗੀਤ ਹਰ ਰੂਪ ਵਿੱਚ ਪਿਆਰ ਨੂੰ ਸਾਡੀ ਸ਼ਰਧਾਂਜਲੀ''