Chandigarh
ਪੰਜਾਬ ਫੇਰੀ ’ਤੇ ਆਉਣਗੇ PM ਨਰਿੰਦਰ ਮੋਦੀ, 5 ਨਵੰਬਰ ਨੂੰ ਜਾਣਗੇ ਡੇਰਾ ਬਿਆਸ
ਉਹਨਾਂ ਦੀ ਡੇਰਾ ਬਿਆਸ ਫੇਰੀ ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
ਮੁਖਤਾਰ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਵਕੀਲਾਂ 'ਤੇ ਖਰਚੇ ਗਏ 55 ਲੱਖ ਰੁਪਏ, ਪ੍ਰਮੁੱਖ ਸਕੱਤਰ ਨੇ ਡੀਜੀਪੀ ਤੋਂ ਮੰਗੀ ਰਿਪੋਰਟ
ਜਾਂਚ ਦੌਰਾਨ ਵੱਡੇ ਅਫ਼ਸਰਾਂ ’ਤੇ ਡਿੱਗੇਗੀ ਗਾਜ!
ਪੰਜਾਬ ’ਚ ਹੁਣ ਆਸ਼ਾ ਵਰਕਰਾਂ ਵੀ ਦੇਣਗੀਆਂ ਐਮਰਜੈਂਸੀ ਸੇਵਾਵਾਂ, ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ
ਇਸ ਦੇ ਲਈ ਜਿੱਥੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਉੱਥੇ ਮੋਬਾਈਲ ਵੀ ਉਪਲਬਧ ਕਰਵਾਏ ਜਾਣਗੇ
ਮਾਈਨਿੰਗ ਸਾਈਟ ਦਾ ਠੇਕਾ ਰੱਦ ਕਰਨ ’ਤੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ 50,000 ਰੁਪਏ ਦਾ ਜੁਰਮਾਨਾ
1 ਹਫ਼ਤੇ ਦੇ ਅੰਦਰ ਰਕਮ ਪਟੀਸ਼ਨਰ ਕੰਪਨੀ ਨੂੰ ਦੇਣ ਦੇ ਹੁਕਮ
ਆਉ ਜਾਣਦੇ ਹਾਂ ਭਾਫ਼ ਲੈਣ ਦੇ ਫ਼ਾਇਦੇ
ਭਾਫ਼ ਨਾ ਸਿਰਫ਼ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ, ਬਲਕਿ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੈ।
38 ਸਾਲਾਂ ਵਿਚ ਨਾ ਸਰਕਾਰਾਂ ਨੇ, ਨਾ ਪੰਥ ਦੇ ਸਾਂਝੇ ਧਨ ਤੇ ਕਬਜ਼ਾ ਕਰੀ ਬੈਠੇ ਆਗੂਆਂ ਨੇ ਹੀ ਮਲ੍ਹਮ ਲਗਾਈ (2)
ਅੱਜ ਤਾਂ ਉਨ੍ਹਾਂ ਵਿਛੜੀਆਂ ਰੂਹਾਂ ਅੱਗੇ ਅਤੇ ਉਨ੍ਹਾਂ ਦੇ ਪ੍ਰਵਾਰਾਂ ਅੱਗੇ ਸਿਰ ਸ਼ਰਮ ਨਾਲ ਝੁਕਦਾ ਹੈ ਕਿਉਂਕਿ ਅਸੀ ਉਨ੍ਹਾਂ ਵਾਸਤੇ ਇਨਸਾਫ਼ ਨਹੀਂ ਲੈ ਸਕੇ।
1984 ਸਿੱਖ ਨਸਲਕੁਸ਼ੀ ਦੇ ਰਿਸਦੇ ਜ਼ਖ਼ਮ: ਕਾਨਪੁਰ ਰੇਲਵੇ ਸਟੇਸ਼ਨ ਦਾ ਖ਼ੌਫ਼ਨਾਕ ਮੰਜ਼ਰ!
ਉਹ ਸਾਰੇ 'ਖ਼ੂਨ ਕਾ ਬਦਲਾ ਖ਼ੂਨ' ਤੇ 'ਮਾਰੋ ਮਾਰੋ' ਦੀਆਂ ਚੀਕਾਂ ਮਾਰ ਰਹੇ ਸਨ ਅਤੇ ਹੌਲੀ-ਹੌਲੀ ਉਨ੍ਹਾਂ ਨੇ ਆਪਣਾ ਧਿਆਨ ਰੇਲ ਵੱਲ ਮੋੜ ਲਿਆ।
ਹੁਣ ਪੰਜਾਬ ’ਚ ਨਹੀਂ ਚੱਲੇਗਾ ‘ਵਗਾਰ ਕਲਚਰ’, ਮਾਲ ਮੰਤਰੀ ਵੱਲੋਂ ਮਾਲ ਅਫ਼ਸਰਾਂ ਨੂੰ ਹੁਕਮ ਜਾਰੀ
ਕਿਹਾ- ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਵਗਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
CBI ਨੇ AIG ਰਛਪਾਲ ਸਿੰਘ ਸਣੇ 10 ਜਣਿਆਂ ਖ਼ਿਲਾਫ਼ ਦਾਖ਼ਲ ਕੀਤੀ ਚਾਰਜਸ਼ੀਟ
ਵਿਅਕਤੀ ਨੂੰ ਹੈਰੋਇਨ ਬਰਾਮਦ ਹੋਣ ਦੇ ਮਾਮਲੇ ’ਚ ‘ਝੂਠਾ’ ਫਸਾਉਣ ਦੇ ਇਲਜ਼ਾਮ
ਪੰਜਾਬ ਸਰਕਾਰ ਨੇ ਸਰਹੱਦ ਨਾਲ ਲੱਗਦੇ ਇਕ ਕਿਲੋਮੀਟਰ ਘੇਰੇ ’ਚ ਮਾਈਨਿੰਗ ’ਤੇ ਲਗਾਈ ਰੋਕ
2 KM ਘੇਰੇ ’ਚ ਸਟੋਨ ਕਰੱਸ਼ਰ ਅਤੇ ਸਕ੍ਰੀਨਿੰਗ ਕਮ ਵਾਸ਼ਿੰਗ ਪਲਾਂਟ ਲਗਾਉਣ ਦੀ ਮਨਜ਼ੂਰੀ ਨਹੀਂ