Chandigarh
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ 16 ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਵਿਸ਼ੇਸ਼ ਸਨਮਾਨ
ਸਾਲ 2018 ਵਿੱਚ ਗ੍ਰਹਿ ਮੰਤਰਾਲੇ ਦੁਆਰਾ ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ ਦੀ ਕੀਤੀ ਗਈ ਸੀ ਸ਼ੁਰੂਆਤ
ਮੁੱਖ ਮੰਤਰੀ ਮਾਨ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਅੱਠ ਨੁਕਾਤੀ ਏਜੰਡਾ ਕੀਤਾ ਤਿਆਰ
ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ
'ਵਿਦਿਆਰਥੀਆਂ ਵਿਚ ਛੁਪੀਆਂ ਕਲਾਤਮਕ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਸਰਕਾਰੀ ਸਕੂਲ ਕੱਢਣ ਆਪਣਾ ਮੈਗਜ਼ੀਨ'
ਵਿਦਿਆਰਥੀਆਂ ਵਿਚ ਵੱਡੇ ਪੱਧਰ ਤੇ ਕਲਾਤਮਕ , ਰਚਨਾਤਮਕ ਹੁਨਰਾਂ ਨੂੰ ਪ੍ਰਫੁੱਲਿਤ ਕਰਨ ਕਰਨ ਲਈ ਇਕ ਮੰਚ ਦੇਣ ਦੀ ਲੋੜ
ਪੰਜਾਬ ਸਰਕਾਰ ਦਾ ਵੱਡਾ ਕਦਮ: ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਗ੍ਰਾਮ ਪੰਚਾਇਤਾਂ ਦੇ ਨਾਂਅ ਕਰਨ ਦੇ ਹੁਕਮ
ਵੱਡੀ ਗਿਣਤੀ ਵਿਚ ਫਾਰਮ ਹਾਊਸ ਅਤੇ ਵੀਆਈਪੀਜ਼ ਦੀਆਂ ਕੋਠੀਆਂ ਦੀ ਮਾਲਕੀ ’ਤੇ ਸੰਕਟ ਖੜ੍ਹਾ ਹੋ ਸਕਦਾ ਹੈ।
ਸੁਖਨਾ ਲੇਕ 'ਤੇ ਨੌਜਵਾਨ ਲੜਕੀ ਦੀ ਮਿਲੀ ਲਾਸ਼, ਮਚਿਆ ਹੜਕੰਪ
ਪੁਲਿਸ ਨੂੰ ਕਤਲ ਦਾ ਸ਼ੱਕ
ਪਰਾਲੀ ਸਾੜਨ ਦੇ ਮਾਮਲਿਆਂ ’ਚ ਦੀਵਾਲੀ ਤੋਂ ਬਾਅਦ 4 ਗੁਣਾ ਵਾਧਾ, 24 ਘੰਟਿਆਂ 'ਚ 3178 ਕੇਸ ਦਰਜ
ਸੈਟੇਲਾਈਟ ਮਾਨੀਟਰਿੰਗ ਸਿਸਟਮ ਨੇ 2067 ਅੱਗ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਕੈਪਚਰ ਕੀਤੀਆਂ, ਜੋ ਇਸ ਸੀਜ਼ਨ ਵਿਚ ਸਭ ਤੋਂ ਵੱਧ ਹਨ।
ਪੰਜਾਬ ਵਿਚ ਪ੍ਰਤੀ ਵਿਅਕਤੀ GST ਕਲੈਕਸ਼ਨ ਸਿਰਫ਼ 3420 ਰੁਪਏ, ਬਾਕੀ ਸੂਬਿਆਂ ਤੋਂ ਪਿੱਛੇ
ਹਿਮਾਚਲ ਵਿਚ ਇਹ 6,311 ਰੁਪਏ, ਚੰਡੀਗੜ੍ਹ ਵਿਚ 9,558 ਰੁਪਏ ਅਤੇ ਹਰਿਆਣਾ ਵਿਚ 14,894 ਰੁਪਏ ਪ੍ਰਤੀ ਵਿਅਕਤੀ ਹੈ।
HSGPC ਦੇ ਗਠਨ ਲਈ ਨੋਟੀਫ਼ਿਕੇਸ਼ਨ ਜਾਰੀ, 41 ਮੈਂਬਰੀ ਐਡਹਾਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਰੇਗੀ ਸਰਕਾਰ
41 ਮੈਂਬਰੀ ਐਡਹਾਕ ਕਮੇਟੀ ਦੇ ਅਹੁਦੇਦਾਰਾਂ ਦੀ 18 ਮਹੀਨੇ ਲਈ ਚੋਣ ਕਰੇਗੀ ਸਰਕਾਰ
ਹੇਜ਼ਲਨਟ ਦੇ ਸੇਵਨ ਨਾਲ ਤੁਸੀਂ ਉੱਚ ਬਲੱਡ ਪ੍ਰੈਸ਼ਰ ਨੂੰ ਕਰ ਸਕਦੇ ਹੋ ਕਾਬੂ
ਹੇਜ਼ਲਨਟ ਨੂੰ ਅਪਣੇ ਖਾਣੇ ਵਿਚ ਸ਼ਾਮਲ ਕਰ ਲੈਣ ਤੋਂ ਪਹਿਲਾਂ ਤੁਹਾਨੂੰ ਹੇਜ਼ਲਨਟ ਦੇ ਫ਼ਾਇਦੇ ਅਤੇ ਨੁਕਸਾਨ ਜਾਣ ਲੈਣੇ ਚਾਹੀਦੇ ਹਨ।
ਮਰਦ ਨੇ ਔਰਤ ਨੂੰ ਧਰਮ ਦੇ ਨਾਂ ਤੇ ਬਣਾਈਆਂ ਰਸਮਾਂ ਵਿਚ ਜਕੜੀ ਰਖਿਆ ਹੈ ਪਰ ....
ਮਾਹਰਾਂ ਨੇ ਵੀ ਇਸ ਤੇ ਟਿਪਣੀ ਕਰ ਕੇ ਜ਼ੋਰ ਨਾਲ ਆਖਿਆ ਕਿ ਹਿਜਾਬ ਦੀ ਇਸਲਾਮ ਧਰਮ ਵਿਚ ਕੋਈ ਥਾਂ ਨਹੀਂ ਤੇ ਇਹ ਸਿਰਫ਼ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਹੈ