Chandigarh
ਗੁਰਪ੍ਰੀਤ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਮਾਊਂਟ ਕਨਾਮੋ ਚੋਟੀ ’ਤੇ ਲਹਿਰਾਇਆ 100 ਮੀਟਰ ਦਾ ਤਿਰੰਗਾ
ਗੁਰਪ੍ਰੀਤ ਸਿੰਘ ਪੰਜਾਬ ਜੇਲ੍ਹ ਵਿਭਾਗ ਵਿਚ ਵਾਰਡਨ ਸੰਗਰੂਰ ਜੇਲ੍ਹ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬ ਸਰਕਾਰ ਨੇ 14 ਅਹਿਮ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਕੀਤੇ ਨਿਯੁਕਤ
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਅਨੁਸਾਰ 14 ਅਹਿਮ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਨਿਯੁਕਤ ਕਰ ਦਿਤੇ ਹਨ।
ਮੰਡੀ ਲੇਬਰ ਤੇ ਢੋਆ ਢੁਆਈ ਦੀਆਂ ਨਵੀਆਂ ਨੀਤੀਆਂ ਹਾਈ ਕੋਰਟ ਦੀ ਕੁੜਿੱਕੀ ’ਚ ਫਸੀਆਂ
ਅਗਲੇਰੀ ਕਾਰਵਾਈ ਨਾ ਕਰਨ ਦੀ ਹਦਾਇਤ, ਪੰਜ ਸਤੰਬਰ ਨੂੰ ਹੋਣੇ ਹਨ ਟੈਂਡਰ
BBMB ਸਿਰਫ਼ ਪੰਜਾਬ ਦਾ ਨਹੀਂ ਸਗੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ਦਾ ਵੀ ਬਰਾਬਰ ਹੱਕ- ਗਜੇਂਦਰ ਸਿੰਘ ਸ਼ੇਖਾਵਤ
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੈਕਟਰ-71 ਦੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।
ਸਿੱਧੂ ਮੂਸੇਵਾਲਾ ਮਾਮਲਾ: ਕਤਲ ਮਗਰੋਂ ਜਵਾਹਰਕੇ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਛੁਪੇ ਹੋਏ ਸਨ ਸ਼ੂਟਰ
ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਚਾਰਜਸ਼ੀਟ ਇਹ ਖ਼ੁਲਾਸਾ ਹੋਇਆ ਹੈ।
ਪੰਜਾਬ ਸਰਕਾਰ ਲਈ ਚੁਣੌਤੀ ਬਣੀ ਪੈਨਸ਼ਨ ਰਿਕਵਰੀ: 139 ਕਰੋੜ ਰੁਪਏ ਫਸੇ, 8089 ਲਾਭਪਾਤਰੀਆਂ ਦੀ ਹੋਈ ਮੌਤ
ਲੋਕ ਸੂਚਨਾ ਵਿਭਾਗ ਅਨੁਸਾਰ ਪੰਜਾਬ ਵਿਚ 70135 ਲਾਭਪਾਤਰੀ ਅਯੋਗ ਸਨ, ਜਿਨ੍ਹਾਂ ਤੋਂ ਕੁੱਲ 162.35 ਕਰੋੜ ਰੁਪਏ ਦੀ ਵਸੂਲੀ ਹੋਣੀ ਸੀ।
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਹਾਈ ਕੋਰਟ ਵੱਲੋਂ ਖਾਰਜ
ਹਾਈ ਕੋਰਟ ਨੇ ਕਿਹਾ- ਕਿਸ ਹੱਕ ਨਾਲ ਭਗਤ ਸਿੰਘ ਨੂੰ ਸ਼ਹੀਦ ਦਾ ਦਰਜ ਦੇਣ ਲਈ ਕਿਹਾ ਜਾਵੇ, ਅਜਿਹਾ ਕੋਈ ਕਾਨੂੰਨ ਜਾਂ ਰਿਕਾਰਡ ਪੇਸ਼ ਨਹੀਂ
ਖ਼ੁਦਕੁਸ਼ੀਆਂ ਅਰਥਾਤ ਅਪਣੀ ਜਾਨ ਆਪ ਲੈਣ ਵਾਲਿਆਂ ਵਿਚ ਹੁਣ ਦਿਹਾੜੀਦਾਰ ਮਜ਼ਦੂਰ ਤੇ ਛੋਟੇ ਧੰਦੇ ਕਰਨ ਵਾਲੇ ਵੱਧ ਰਹੇ ਹਨ...
ਸੱਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਆਰਥਕ ਤੰਗੀ ਕਾਰਨ ਹੋ ਰਹੀਆਂ ਹਨ ਕਿਉਂਕਿ ਗ਼ਰੀਬਾਂ ਨੂੰ ਕਿਸੇ ਪਾਸਿਉਂ ਵੀ ਸਹਾਇਤਾ ਦੀ ਆਸ ਨਹੀਂ ਬੱਝ ਰਹੀ।
ਹੁਣ ਨਹੀਂ ਚੱਲੇਗੀ ਸਰਪੰਚਣੀ ਦੇ ਪਤੀ ਜਾਂ ਪੁੱਤ ਦੀ ਚੌਧਰ, ਸਰਕਾਰੀ ਮੀਟਿੰਗਾਂ 'ਚ ਸਰਪੰਚਣੀ ਦਾ ਸ਼ਾਮਲ ਹੋਣਾ ਲਾਜ਼ਮੀ
ਜੇਕਰ ਕੋਈ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ DGP ਵੀ.ਕੇ. ਭਾਵਰਾ ਦੀਆਂ ਖ਼ਤਮ ਹੋਣ ਵਾਲੀਆਂ 2 ਮਹੀਨਿਆਂ ਦੀਆਂ ਛੁੱਟੀਆਂ
DGP ਭਾਵਰਾ ਦੇ ਅਗਲੇ ਕਦਮ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ