Chandigarh
ਚੰਡੀਗੜ੍ਹ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਇਕ ਦੁਕਾਨਦਾਰ ਨੇ ਦੂਜੇ ਦੁਕਾਨਦਾਰ ਦਾ ਕੀਤਾ ਕਤਲ
ਬਚਾਉਣ ਗਈ ਪਤਨੀ ਦੇ ਵੀ ਢਿੱਡ 'ਚ ਮਾਰਿਆ ਚਾਕੂ
ਕਿਸਾਨਾਂ ਤੋਂ 1800 ਕਰੋੜ ਰੁਪਏ ਦੀਆਂ ਦਾਲਾਂ, ਚੌਲ ਅਤੇ ਦਲੀਆ ਖਰੀਦੇਗੀ ਫਲਿਪਕਾਰਟ
ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।
ਦੋ ਸਾਲਾਂ ’ਚ ਪੰਜਾਬ ਵਿਚ ਹਿਰਾਸਤੀ ਮੌਤਾਂ ਦੇ 225 ਮਾਮਲੇ ਦਰਜ
ਇਹਨਾਂ ਦੋ ਸਾਲਾਂ ਵਿਚ ਉੱਤਰ ਪ੍ਰਦੇਸ਼ ਵਿਚ ਦੇਸ਼ ਵਿਚ ਸਭ ਤੋਂ ਵੱਧ 952 ਹਿਰਾਸਤੀ ਮੌਤਾਂ ਦਰਜ ਕੀਤੀਆਂ ਗਈਆਂ
ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤ ਪੰਜੋਖੜਾ ਸਾਹਿਬ
ਪਿੰਡ ਪੰਜੋਖੜਾ ਵਿਖੇ ਅੱਜਕਲ ਸ਼ਾਨਦਾਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਸੁਸ਼ੋਭਿਤ ਹੈ ਤੇ ਸ੍ਰੀ ਦਰਬਾਰ ਸਾਹਿਬ ਦੇ ਹੇਠਾਂ ਭੋਰਾ ਸਾਹਿਬ ’ਚ ਪੁਰਾਤਨ ਥੜਾ ਸਾਹਿਬ ਹੈ
ਜਿਨ੍ਹਾਂ ਪਛੜਿਆਂ ਦੇ ਸੁਪਨੇ ਸਾਕਾਰ ਹੁੰਦੇ ਹਨ, ਉਹ ਹੋਰ ਪਛੜਿਆਂ ਦੇ ਸੁਪਨੇ ਸਾਕਾਰ ਕਰਨ 'ਚ ਮਦਦ ਕਿਉਂ ਨਹੀਂ ਕਰਦੇ?
ਪਰ ਮੁਸ਼ਕਲ ਇਹ ਹੈ ਕਿ ਗ਼ਰੀਬ, ਦਬੇ ਕੁਚਲੇ, ਪਛੜੀਆਂ ਜਾਤੀਆਂ ਵਾਲੇ ਮਰਦ ਤੇ ਔਰਤਾਂ, ਸੱਭ ਸੁਪਨੇ ਵੇਖ ਕੇ ਅੱਗੇ ਤਾਂ ਆ ਜਾਂਦੇ ਹਨ ਪਰ...
ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਜੇਈ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਪਿੰਡ ਸਰਮਸਤਪੁਰ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ਾਮ ਸਿੰਘ ਜੇ.ਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਿੰਘ ਸਫ਼ਰੀ ਦਾ 63 ਸਾਲ ਦੀ ਉਮਰ 'ਚ ਦਿਹਾਂਤ
ਬਲਵਿੰਦਰ ਸਫ਼ਰੀ ਨੂੰ ਸਫ਼ਰੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।
CM ਮਾਨ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਪ੍ਰਦੂਸ਼ਿਤ ਪਾਣੀ ਦੇ ਮੁੱਦੇ ’ਤੇ ਕੀਤੀ ਚਰਚਾ
''ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ''
ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਟਵੀਟ ਜ਼ਰੀਏ ਦਿੱਤੀ ਜਾਣਕਾਰੀ
ਇਸ ਦੇ ਨਾਲ ਹੀ ਉਹਨਾਂ ਨੇ ਸੰਪਰਕ ਵਿਚ ਆਏ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
10 ਮਹੀਨਿਆਂ ’ਚ ਬਦਲੇ ਪੰਜਾਬ ਦੇ 5 ਐਡਵੋਕੇਟ ਜਨਰਲ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਐਡਵੋਕੇਟ ਅਤੁਲ ਨੰਦਾ ਦੀ ਨਿਯੁਕਤੀ ਹੋਈ ਸੀ।