Chandigarh
ਅਸੀਂ ਪੰਜਾਬ ਨੂੰ ਸਾਫ਼, ਸੁਥਰੀ ਅਤੇ ਇਮਾਨਦਾਰ ਸਰਕਾਰ ਦੇਵਾਂਗੇ: ‘ਆਪ’
‘ਆਪ’ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਸੱਤਾਧਾਰੀ ਕਾਂਗਰਸ ਦੇ ਚਾਰ ਮੰਤਰੀ, ਪਰ ਅਸੀਂ ਕੀਤਾ ਇਨਕਾਰ: ਰਾਘਵ ਚੱਢਾ
ਜੇ ਤੁਸੀਂ ਕਰੜਾ ਫ਼ੈਸਲਾ ਲੈਂਦੇ ਹੋ ਤਾਂ ਉਸ ਦੇ ਨਤੀਜੇ ਭੁਗਤਣ ਦੀ ਹਿੰਮਤ ਵੀ ਰਖੋ: ਸਿੱਧੂ ਮੂਸੇਵਾਲਾ
"ਮੇਰੀ ਕੋਸ਼ਿਸ਼ ਹੈ ਕਿ ਅਜਿਹਾ ਮਾਹੌਲ ਸਿਰਜਿਆ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਸਕੇ "
ਮੁਫ਼ਤ ਵਾਅਦਿਆਂ 'ਤੇ ਬੋਲੇ MP ਤਿਵਾੜੀ, ‘ਜੋ ਜਿੱਤੇਗਾ ਇਹੀ ਕਹੇਗਾ ਪੰਜਾਬ ਦੀ ਮਾਲੀ ਹਾਲਤ ਕਮਜ਼ੋਰ ਹੈ’
ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਮੁਫ਼ਤ ਵਾਅਦਿਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ।
ਮਿਸ ਯੂਨੀਵਰਸ ਬਣੀ ਹਰਨਾਜ਼ ਕੌਰ ਸੰਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
''ਇਕ ਵਾਰ ਫਿਰ ਭਾਰਤ ਦੀ ਧੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਤੁਹਾਡੇ ਆਉਣ ਵਾਲੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ''
ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ
ਦੁਨੀਆ ਭਰ 'ਚ ਚਮਕਿਆ ਚੰਡੀਗੜ੍ਹ ਦਾ ਨਾਂ ਹਰਨਾਜ਼ ਕੌਰ ਸੰਧੂ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ
ਮੈਨੂੰ ਜ਼ਿਆਦਾ ਮੱਖਣ ਲਗਾਉਣ ਵਾਲੇ ਲੋਕ ਪਸੰਦ ਨਹੀਂ : CM ਚੰਨੀ
''ਮੈਨੂੰ ਮੇਰੀਆਂ ਗ਼ਲਤੀਆਂ ਜ਼ਰੂਰ ਦਸਿਆ ਕਰੋ ਤਾਕਿ ਮੈਂ ਪੰਜਾਬ ਵਾਸਤੇ ਸੁਧਾਰ ਕਰ ਸਕਾਂ''
ਪੰਜਾਬ ਸਰਕਾਰ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ `ਤੇ ਗਜ਼ਟਿਡ ਛੁੱਟੀ ਦਾ ਐਲਾਨ
ਸੂਬਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਭਾਈ ਜੈਤਾ ਜੀ ਦੇ ਸ਼ਹੀਦੀ ਦਿਵਸ `ਤੇ ਕੋਈ ਗਜ਼ਟਿਡ ਜਾਂ ਰਾਖਵੀਂ ਛੁੱਟੀ ਦਾ ਐਲਾਨ ਨਹੀਂ ਕੀਤਾ
‘ਆਪ’ ਨੇ ਸਵੀਕਾਰ ਕੀਤੀ ਸਿਹਤ ਮੰਤਰੀ ਓਪੀ ਸੋਨੀ ਦੀ ਚੁਣੌਤੀ, ਬਹਿਸ ਲਈ ਜਗ੍ਹਾ ਚੁਣਨ ਲਈ ਕਿਹਾ
‘ਆਪ’ ਨੇਤਾ ਅਮਨ ਅਰੋੜਾ ਨੇ ਸਿਹਤ ਮੰਤਰੀ ਓ.ਪੀ. ਸੋਨੀ ’ਤੇ ਅੰਕੜਿਆਂ ਦੀ ਅਸਲੀਅਤ ਛੁਪਾਉਣ ਦਾ ਲਾਇਆ ਦੋਸ਼
ਰਾਜਨੀਤੀ ਦਾ ਨਾਂਅ ਬਦਲ ਕੇ ‘ਸੇਵਾ ਨੀਤੀ’ ਰੱਖਣਾ ਚਾਹੀਦਾ ਹੈ- ਸੋਨੂੰ ਸੂਦ
ਪੰਜਬੀ ਹੋਣ ਨਾਤੇ ਮੇਰੀ ਕੋਸ਼ਿਸ਼ ਰਹੇਗੀ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ- ਮਾਲਵਿਕਾ ਸੂਦ
ਚੰਡੀਗੜ੍ਹ ਪੁੱਜਾ ਓਮੀਕ੍ਰੋਨ, ਇਟਲੀ ਤੋਂ ਪਰਤੇ 20 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦੁਨੀਆ ਭਰ ਵਿੱਚ ਮਚਾਈ ਦਹਿਸ਼ਤ