Chandigarh
ਕੇਂਦਰ ਵੱਲੋਂ BSF ਦੇ ਵਧਾਏ ਗਏ ਦਾਇਰੇ ਦੇ ਹੱਕ 'ਚ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ
ਕਿਹਾ, BSF ਦੀ ਮੌਜੂਦਗੀ ਅਤੇ ਤਾਕਤ ਨੂੰ ਵਧਾਉਣ ਨਾਲ ਅਸੀਂ ਹੋਰ ਮਜ਼ਬੂਤ ਹੋਵਾਂਗੇ।
ਆਰ.ਸੀ. ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਿਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਰਾਜਾ ਵੜਿੰਗ
ਰਾਜਾ ਵੜਿੰਗ ਵੱਲੋਂ ਲੰਬਿਤ ਮਾਮਲਿਆਂ ਦੇ ਨਿਬੇੜੇ ਲਈ ਕੰਮ ਕਰਨ ਅਤੇ ਸਾਰੇ 32 ਡ੍ਰਾਈਵਿੰਗ ਟੈਸਟ ਟਰੈਕ ਖੋਲ੍ਹਣ ਦੀ ਹਦਾਇਤ
ਸੁਖਜਿੰਦਰ ਰੰਧਾਵਾ ਵਲੋਂ BSF ਦੇ ਅਧਿਕਾਰ ਖੇਤਰ ਨੂੰ ਅੱਗੇ ਵਧਾਉਣ ਸਬੰਧੀ ਕੇਂਦਰ ਦੇ ਫੈਸਲੇ ਦੀ ਨਿਖੇਧੀ
ਮਾਮਲੇ ਦੀ ਹੱਲ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ
ਹੁਣ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫਤਾਰੀ ਕਰ ਸਕੇਗੀ BSF
ਕੇਂਦਰ ਨੇ ਦਿੱਤਾ ਅਧਿਕਾਰ
ਹੌਂਸਲਾ ਰੱਖ: ਨਵਾਂ ਗੀਤ 'ਲਲਕਾਰੇ'- ਦਿਲਜੀਤ ਦੋਸਾਂਝ ਦੇ ਨਵੇਂ ਗੀਤ 'ਤੇ ਮੱਲੋ ਮੱਲੀ ਉੱਠਣਗੇ ਪੈਰ!
15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ 'ਹੌਂਸਲਾ ਰੱਖ'
ਚੰਡੀਗੜ੍ਹ: ਡੇਂਗੂ ਦੇ ਮਾਮਲੇ ਵਧਣ 'ਤੇ ਸਿਹਤ ਵਿਭਾਗ ਸਖ਼ਤ, 423 ਲਾਪਰਵਾਹ ਲੋਕਾਂ ਦੇ ਕੱਟੇ ਚਲਾਨ
ਚੰਡੀਗੜ੍ਹ ਵਿਚ ਹੁਣ ਤੱਕ ਡੇਂਗੂ ਦੇ 150 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ।
BSF ਦੇ ਅਧਿਕਾਰਤ ਖੇਤਰ 'ਚ ਵਾਧੇ ਕਾਰਨ ਪੰਜਾਬ 'ਚ ਭੜਕੀ ਸਿਆਸਤ, ਜਾਖੜ ਨੇ CM ਚੰਨੀ 'ਤੇ ਚੁੱਕੇ ਸਵਾਲ
ਕੀ ਅਣਜਾਣੇ ਵਿੱਚ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਗਿਆ ਹੈ?
ਪ੍ਰਾਪਰਟੀ ਦੇ ਨਾਮ 'ਤੇ ਲੱਖਾਂ ਦੀ ਧੋਖਾਧੜੀ ਕਰਨ ਵਾਲੇ ਬਿਲਡਰ ਵਿਰੁੱਧ ਕੰਜ਼ਿਊਮਰ ਕਮਿਸ਼ਨ ਦਾ ਸਖ਼ਤ ਫੈਸਲਾ
ਕਿਹਾ, ਜੇਲ੍ਹ 'ਚੋਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਆਪਣੇ ਦਫਤਰ ਜਾ ਕੇ ਪੈਸੇ ਕਰੋ ਅਰੇਂਜ
248 ਰੂਟਾਂ ਲਈ 864 ਬੱਸ ਪਰਮਿਟ ਜਾਰੀ ਕਰੇਗੀ ਪੰਜਾਬ ਸਰਕਾਰ, 17 ਅਕਤੂਬਰ ਤੋਂ ਪਹਿਲਾਂ ਕਰੋ ਅਪਲਾਈ
ਵਿਭਾਗ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ 248 ਰੂਟਾਂ 'ਤੇ ਵੱਡੀਆਂ ਬੱਸਾਂ ਲਈ 864 ਪਰਮਿਟ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਲੰਮੇ ਸਮੇਂ ਤੋਂ ਬੇਰੌਣਕ ਪਏ ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ
ਪਿਛਲੇ ਲਗਭਗ ਦੋ ਸਾਲ ਦੇ ਸਮੇਂ ਤੋਂ ਮੁੱਖ ਮੰਤਰੀ ਨੇ ਵੀ ਘਰੇ ਦਫ਼ਤਰ ਬਣਾ ਕੇ ਹੀ ਕੰਮ ਨਿਪਟਾਉਣੇ ਸ਼ੁਰੂ ਕਰ ਦਿਤੇ ਸਨ