Chandigarh
ਹਰੀਸ਼ ਰਾਵਤ ਨੇ BJP ਤੇ ਸਾਧੇ ਸ਼ਬਦੀ ਹਮਲੇ, BJP ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਰੁਆਏ ਖੂਨ ਦੇ ਹੰਝੂ
ਅੰਬਾਨੀ ਅਡਾਨੀ ਦੀ ਆਮਦਨ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ।
ਕਦੇ ਕੋਈ ਬੱਚਾ ਵੀ ਨਹੀਂ ਸੀ ਸੁਣਦਾ Ammy Virk ਦਾ ਗਾਣਾ, ਅੱਜ ਲੋਕਾਂ ਦੇ ਦਿਲਾਂ ਤੇ ਕਰ ਰਹੇ ਰਾਜ
ਗਾਇਕੀ ਤੋਂ ਬਾਅਧ ਅਦਾਕਾਰੀ ਨਾਲ ਵੀ ਜਿੱਤਿਆ ਲੋੇਕਾਂ ਦਾ ਦਿਲ
ਪੰਜ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਣ ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ
ਉਹਨਾਂ ਨੇ ਪੰਜਾਬ ਕਾਂਗਰਸ ਦੇ ਪੰਜ ਪ੍ਰਧਾਨਾਂ ਨੂੰ ਪੰਜ ਪਿਆਰੇ ਦੱਸਿਆ ਸੀ। ਇਸ ਬਿਆਨ ਲਈ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦੀ ਅਲੋਚਨਾ ਵੀ ਕੀਤੀ ਜਾ ਰਹੀ ਹੈ।
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ
ਸ਼ੇਖ਼ ਫ਼ਰੀਦ ਜੀ ਰੱਬ ਅੱਗੇ ਬੇਨਤੀ ਕਰਦੇ ਹਨ ਕਿ ਉਹ ਪ੍ਰੀਤ ਦਾ ਮੀਂਹ ਵਰਸਾਉਂਦਾ ਰਹੇ, ਸਦਾ ਵਰਸਾਉਂਦਾ ਰਹੇ, ਭਾਵੇਂ ਉਸ ਦਾ ਕੰਬਲ ਭਿੱਜ ਕੇ ਭਾਰੀ ਹੋ ਜਾਏ।
ਹਰੀਸ਼ ਰਾਵਤ ਨੇ ਦਿੱਤਾ ਵਿਵਾਦਤ ਬਿਆਨ, ਪੰਜ ਪ੍ਰਧਾਨਾਂ ਨੂੰ ਦਸਿਆ ਪੰਜ ਪਿਆਰੇ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ਰਾਵਤ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ : CM ਕੈਪਟਨ ਅਮਰਿੰਦਰ ਸਿੰਘ
ਕਿਹਾ, ਜੇ ਸਾਰੇ 122 ਸਮਝੌਤੇ ਰੱਦ ਕਰ ਦਿਤੇ ਤਾਂ ਪੰਜਾਬ ’ਚ ਵੱਡਾ ਬਿਜਲੀ ਸੰਕਟ ਪੈਦਾ ਹੋ ਜਾਵੇਗਾ, ਇੰਨੀ ਬਿਜਲੀ ਦਾ ਪ੍ਰਬੰਧ ਕਿਥੋਂ ਕਰਾਂਗੇ?
ਖੱਟਰ ਤੇ ਕੈਪਟਨ ਆਹਮੋ-ਸਾਹਮਣੇ, ਕੈਪਟਨ ਨੇ ਹਰਿਆਣਾ CM ਦੇ ਕਿਸਾਨ ਪੱਖੀ ਦਾਅਵਿਆਂ ਨੂੰ ਕੀਤਾ ਖ਼ਾਰਜ
ਹਰਿਆਣਾ ਦੇ ਮੁੱਖ ਮੰਤਰੀ ਵਲੋਂ ਕਿਸਾਨ ਪੱਖੀ ਸਕੀਮਾਂ ਬਾਰੇ ਟਵੀਟਾਂ ਰਾਹੀਂ ਕੀਤੇ ਦਾਅਵਿਆਂ ਤੇ ਪਲਟ ਵਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਖ਼ਾਰਜ ਕੀਤਾ ਹੈ।
ਚੰਡੀਗੜ੍ਹ 'ਚ ਜਲਦ ਸ਼ੁਰੂ ਹੋਣਗੇ ਪੰਜ ਮੁਫ਼ਤ ਗੱਤਕਾ ਸਿਖਲਾਈ ਕੇਂਦਰ
ਸਕੂਲਾਂ-ਕਾਲਜਾਂ ਦੇ ਗੱਤਕਾ ਮੁਕਾਬਲੇ ਕਰਵਾਉਣ ਦੀਆਂ ਤਿਆਰੀਆਂ
ਪੰਜਾਬ ਪੁਲਿਸ ਨੇ ਇਕ ਹੋਰ ਅਤਿਵਾਦੀ ਹਮਲਾ ਕੀਤਾ ਨਾਕਾਮ, 2 ਹੈਂਡ ਗ੍ਰਨੇਡ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚ ਇੱਕ ਹੋਰ ਸੰਭਾਵੀ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
ਕਪੂਰਥਲਾ ਪੁਲਿਸ ਵੱਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 100 ਕਰੋੜ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ
ਹੈਰੋਇਨ ਦੀ ਖੇਪ ਟਰੱਕ ਵਿਚ ਕਸ਼ਮੀਰ ਤੋਂ ਲਿਆਂਦੀ ਜਾ ਰਹੀ ਸੀ ਤੇ ਸ਼ੱਕ ਹੈ ਕਿ ਡਰੱਗ ਸਿੰਡੀਕੇਟ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦੁਆਰਾ ਚਲਾਇਆ ਜਾ ਰਿਹਾ ਹੈ।