Chandigarh
ਚੈੱਕ 'ਤੇ ਵਿਆਜ ਦਾ ਦਾਅਵਾ ਕੀਤਾ ਜਾਂਦਾ,ਜਿਸ 'ਚ ਵਿਆਜ ਦਾ ਹਿੱਸਾ ਸ਼ਾਮਲ ਨਹੀਂ ਤਾਂ ਇਹ ਕਾਨੂੰਨੀ ਤੌਰ 'ਤੇ ਲਾਗੂ ਕਰਨ ਯੋਗ ਕਰਜ਼ਾ ਨਹੀਂ ਰਹੇਗਾ
ਅਦਾਲਤ ਨੇ ਧਾਰਾ 138 ਐਨਆਈ ਐਕਟ ਦੇ ਤਹਿਤ ਦਾਇਰ ਸ਼ਿਕਾਇਤ ਨੂੰ ਰੱਦ ਕਰ ਦਿੱਤਾ
High Court : ਅਪਾਹਜ ਬੱਚਿਆਂ ਦੀ ਸਿੱਖਿਆ ਦੇ ਫਰਜ਼ ਤੋਂ ਨਹੀਂ ਭੱਜ ਸਕਦਾ ਸਕੂਲ ਅਤੇ ਸਰਕਾਰ : ਹਾਈਕੋਰਟ
High Court : ਹਾਈਕੋਰਟ ਨੇ ਪਟੀਸ਼ਨ ਕਰਤਾ ਦੀ ਸੁਣਵਾਈ ਕਰਦੇ ਹੋਏ ਦਿੱਤਾ ਹੁਕਮ
Verka Dairy Plant : ਵੇਰਕਾ ਡੇਅਰੀ ਪਲਾਂਟ ਦੇ ਡਿਪਟੀ ਮੈਨੇਜਰ ’ਤੇ ਰਿਸ਼ਵਤ ਮਾਮਲੇ ’ਚ ਚੱਲੇਗਾ ਮੁਕੱਦਮਾ
Verka Dairy Plant : CBI ਦੀ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਨੇ ਮੈਨੇਜਰ ਨੂੰ 2023 'ਚ ਠੇਕੇਦਾਰ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਸੀ ਗ੍ਰਿਫ਼ਤਾਰ
Amritpal Singh News: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ NSA ਇਕ ਸਾਲ ਹੋਰ ਵਧਾਈ
ਅੰਮ੍ਰਿਤਪਾਲ ਸਿੰਘ 'ਤੇ ਲੱਗੀ NSA 'ਚ ਵੀ ਕੀਤਾ ਜਾ ਸਕਦਾ ਹੈ ਵਾਧਾ!
Punjab News: ਪੰਜਾਬ ਦੇ ਜਲ ਸੰਕਟ ’ਤੇ ਸਮਾਜਕ-ਸਿਆਸੀ ਸੰਗਠਨ ਤਿੰਨ ਮਹੀਨਿਆਂ ਵਿਚ ਅੰਦੋਲਨ ਸ਼ੁਰੂ ਕਰੇਗਾ
ਪੰਜਾਬ ਦੇ ਤੇਜ਼ ਸ਼ਹਿਰੀਕਰਨ ਕਾਰਨ ਸ਼ਹਿਰੀ ਖੇਤਰਾਂ ਵਿਚ ਵਪਾਰਕ ਅਤੇ ਰਿਹਾਇਸ਼ੀ ਲੋੜਾਂ ਲਈ ਦਰਿਆਈ ਪਾਣੀ ਦੀ ਲੋੜ ਹੈ।
Editorial: ਅਮੀਰ ਦੀ ਰੇਲਗੱਡੀ ਬਨਾਮ ਗ਼ਰੀਬ ਦੀ ਰੇਲ ਗੱਡੀ
ਪਿਛਲੇ 70 ਸਾਲਾਂ ਵਿਚ ਲਗਾਤਾਰ ਹਰ ਸਰਕਾਰ ਵੇਲੇ ਟ੍ਰੇਨਾਂ ਦੇ ਹਾਦਸਿਆਂ ਵਿਚ ਗਿਰਾਵਟ ਆਈ ਹੈ ਤੇ ਸੁਧਾਰ ਵੀ ਹੋਇਆ ਹੈ ਪਰ ਫ਼ਰਕ ਅਮੀਰ-ਗ਼ਰੀਬ ਦੀ ਰੇਲ ਵਿਚਕਾਰ ਦਾ ਹੈ।
High Court : NDPS ਮਾਮਲੇ 'ਚ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ
High Court : 8 ਜੁਲਾਈ ਤੱਕ SIT ਸਾਹਮਣੇ ਪੇਸ਼ ਹੋਣ ਤੋਂ ਦਿੱਤੀ ਛੋਟ
Chandigarh News: ਅੱਤ ਦੀ ਗਰਮੀ ਤੋਂ ਚੰਡੀਗੜ੍ਹ ਵਾਸੀਆਂ ਨੂੰ ਮਿਲੇਗੀ ਰਾਹਤ! ਇਸ ਦਿਨ ਹੋ ਸਕਦੀ ਹੈ ਬਾਰਿਸ਼
ਕੱਲ੍ਹ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਆਮ ਨਾਲੋਂ 7.9 ਡਿਗਰੀ ਸੈਲਸੀਅਸ ਵੱਧ ਹੈ।
Chandigarh Railway Station : ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸੁਰੱਖਿਆ ਫੋਰਸ ਨੇ ਕੀਤੀ ਸਖ਼ਤੀ
Chandigarh Railway Station : ਜੰਮੂ-ਕਸ਼ਮੀਰ ਜਾਣ ਵਾਲੇ ਪਾਰਸਲਾਂ ਦੀ ਕੀਤੀ ਜਾ ਰਹੀ ਚੈਕਿੰਗ, 10 ਦਿਨਾਂ 'ਚ ਮੁਲਾਜ਼ਮਾਂ ਦੀ ਹੋਵੇਗੀ ਪੁਲਿਸ ਵੈਰੀਫਿਕੇਸ਼ਨ
Haryana News: ਹਰਿਆਣਾ 'ਚ ਹੀਟਵੇਵ ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ, ਬੱਚੇ ਵੀ ਹੋ ਰਹੇ ਹਨ ਸ਼ਿਕਾਰ
ਹਸਪਤਾਲ ਵਿਚ ਬੈੱਡਾਂ ਦੀ ਘਾਟ ਕਾਰਨ ਇਕ ਬੈੱਡ ’ਤੇ ਦੋ-ਦੋ ਮਰੀਜ਼ ਇਲਾਜ ਅਧੀਨ ਹਨ।