Chhatisgarh
Chhattisgarh News : ਛੱਤੀਸਗੜ੍ਹ ’ਚ ਵੱਡਾ ਰੇਲ ਹਾਦਸਾ ਟਲਿਆ, ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਟਰੇਨ ਦੋ ਹਿੱਸਿਆਂ 'ਚ ਵੰਡੀ ਗਈ
Chhattisgarh News : ਟਰੇਨ ਦਾ ਪ੍ਰੈਸ਼ਰ ਪਾਈਪ ਟੁੱਟਣ ਕਾਰਨ ਯਾਤਰੀਆਂ 'ਚ ਹਫ਼ੜਾ ਦਫ਼ੜੀ ਮਚੀ
Chhattisgarh Naxalites killed : ਦੰਤੇਵਾੜਾ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ 'ਚ 9 ਨਕਸਲੀ ਢੇਰ
ਛੱਤੀਸਗੜ੍ਹ ਦੇ ਦੰਤੇਵਾੜਾ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ ਹੋਈ
ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਲੱਖਾ ਸਿਧਾਣਾ ਤੇ ਸਾਥੀਆਂ ਨੂੰ ਥਾਣੇ ’ਚ ਕੀਤਾ ਨਜ਼ਰਬੰਦ, ਮਗਰੋਂ ਕੀਤਾ ਰਿਹਾਅ
ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨਜ਼ਰਬੰਦ
Chhattisgarh News:ਮੋਬਾਈਲ ਗੇਮ ਖੇਡਣ ਵਿੱਚ ਰੁੱਝੇ ਦੋ ਲੜਕਿਆਂ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ
ਟਰੇਨ ਦੀ ਲਪੇਟ 'ਚ ਆ ਕੇ ਦੋਵਾਂ ਦੀ ਮੌਕੇ 'ਤੇ ਹੀ ਮੌਤ
Chhattisgarh News : ਕਾਂਗਰਸ ਦੇ ਸੀਨੀਅਰ ਆਗੂ ਨੇ ਪਤਨੀ ਤੇ ਦੋ ਪੁੱਤਰਾਂ ਸਮੇਤ ਖਾ ਲਿਆ ਜ਼ਹਿਰ, ਇਲਾਜ ਦੌਰਾਨ ਚਾਰਾਂ ਦੀ ਹੋਈ ਮੌਤ
ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਿਉਂ ਕੀਤੀ ,ਇਸ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ
Chhattisgarh : ਸ਼ਰਾਬ ਘੁਟਾਲੇ ਦੇ ਆਰੋਪੀ ਅਨਵਰ ਢੇਬਰ ਅਤੇ ਅਰੁਣਪਤੀ ਤ੍ਰਿਪਾਠੀ ਨੂੰ ਅਦਾਲਤ ਨੇ 28 ਅਗਸਤ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਪੁੱਛਗਿੱਛ ਦੌਰਾਨ ਈਡੀ ਨੂੰ ਕੋਈ ਖਾਸ ਜਾਣਕਾਰੀ ਨਹੀਂ ਮਿਲ ਰਹੀ
Naxalites Arrested in Chhattisgarh : ਸੁਕਮਾ ਜ਼ਿਲ੍ਹੇ 'ਚ ਇੱਕ ਇਨਾਮੀ ਨਕਸਲੀ ਸਮੇਤ 5 ਨਕਸਲੀ ਗ੍ਰਿਫ਼ਤਾਰ
ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ
IED Blast : ਸੁਕਮਾ 'ਚ IED ਧਮਾਕੇ ਕਾਰਨ ਇੱਕ ਔਰਤ ਦੀ ਮੌਤ, ਪਸ਼ੂ ਚਰਾਉਣ ਦੌਰਾਨ ਵਾਪਰਿਆ ਹਾਦਸਾ
ਪਿੰਡ ਡੱਬਾਮਰਕਾ ਦੀ ਰਹਿਣ ਵਾਲੀ ਔਰਤ ਕਵਾਸੀ ਸੁੱਕੀ ਐਤਵਾਰ ਨੂੰ ਗਊਆਂ ਚਰਾਉਣ ਗਈ ਸੀ
Chhattisgarh News : ਛੱਤੀਸਗੜ੍ਹ 'ਚ ਇੱਕ ਜੰਗਲੀ ਹਾਥੀ ਨੇ 24 ਘੰਟਿਆਂ 'ਚ 3 ਲੋਕਾਂ ਨੂੰ ਕੁਚਲਿਆ, ਝੁੰਡ ਤੋਂ ਵੱਖ ਹੋਇਆ ਹਾਥੀ ਹੋਇਆ ਹਮਲਾਵਰ
ਇੱਕ ਮਹਿਲਾ ਨੂੰ ਸੁੰਡ ਨਾਲ ਚੁੱਕ ਕੇ ਸੁੱਟਿਆ ਅਤੇ 2 ਨੂੰ ਪੈਰਾਂ ਨਾਲ ਕੁਚਲਿਆ
Chhattisgarh News : ਸੁਕਮਾ 'ਚ 19 ਲੱਖ ਦੇ 5 ਇਨਾਮੀ ਨਕਸਲੀਆਂ ਨੇ ਕੀਤਾ ਸਰੰਡਰ , ਕਈ ਵੱਡੀਆਂ ਵਾਰਦਾਤਾਂ 'ਚ ਸੀ ਸ਼ਾਮਲ
ਤਿੰਨ ਮਹਿਲਾ ਨਕਸਲੀ ਵੀ ਸ਼ਾਮਲ