Chhatisgarh
Chhattisgarh Naxal Attack : ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਨੇ ਕੀਤਾ IED ਬਲਾਸਟ , CRPF ਦੇ 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਨਕਸਲੀਆਂ ਨੇ ਕੈਂਪ ਸਿਲਗਰ ਤੋਂ ਟੇਕਲਗੁਡੇਮ ਤੱਕ ਸੜਕ 'ਤੇ ਇਕ ਆਈਈਡੀ ਲਾਇਆ ਸੀ
Chhattisgarh Accident: CAF ਜਵਾਨਾਂ ਨਾਲ ਭਰੀ ਪਿਕਅੱਪ ਗੱਡੀ ਪਲਟੀ, ਹਾਦਸੇ 'ਚ 2 ਜਵਾਨਾਂ ਦੀ ਮੌਤ
ਜ਼ਿਕਰਯੋਗ ਹੈ ਕਿ ਨਕਸਲ ਪ੍ਰਭਾਵਿਤ ਖੇਤਰ ਸਮਰੀ ਥਾਣਾ ਖੇਤਰ ਦੇ ਅਧੀਨ ਬੁੱਧਵਾਰ ਨੂੰ ਕੈਂਪ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ।
Narayanpur Encounter : ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ 8 ਨਕਸਲੀ ਮਾਰੇ ਗਏ, ਇੱਕ ਜਵਾਨ ਹੋਇਆ ਸ਼ਹੀਦ
Narayanpur Encounter : ਪਿਛਲੇ ਦੋ ਦਿਨਾਂ ਤੋਂ ਸੁਰੱਖਿਆ ਬਲਾਂ ਅਤੇ ਨਕਸਲੀਆਂ ਦੇ ਵਿਚਕਾਰ ਘਮਾਸਾਨ ਜਾਰੀ
Diwakar passes 10th Exam :14 ਲੱਖ ਦੇ ਇਨਾਮੀ ਨਕਸਲੀ ਨੇ ਹਥਿਆਰ ਛੱਡ ਕੇ ਉਠਾਈ ਕਲਮ , ਪਾਸ ਕੀਤੀ 10ਵੀਂ ਦੀ ਪ੍ਰੀਖਿਆ
ਸੂਬੇ ਦੇ ਉਪ ਮੁੱਖ ਮੰਤਰੀ ਨੇ ਫੋਨ ਕਰਕੇ ਦਿੱਤੀ ਵਧਾਈ
Bijapur Nexal News : ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 5 ਨਕਸਲੀ ਢੇਰ
Bijapur Nexal News :
Court News: ਭਾਰਤੀ ਸੱਭਿਆਚਾਰ 'ਤੇ ਕਲੰਕ ਹੈ 'ਲਿਵ ਇਨ ਰਿਲੇਸ਼ਨਸ਼ਿਪ': ਛੱਤੀਸਗੜ੍ਹ ਹਾਈ ਕੋਰਟ
ਬੈਂਚ ਨੇ ਅਬਦੁਲ ਹਮੀਦ ਸਿੱਦੀਕੀ (43) ਅਤੇ 36 ਸਾਲਾ ਹਿੰਦੂ ਔਰਤ ਵਿਚਾਲੇ ਲਿਵ-ਇਨ ਰਿਲੇਸ਼ਨਸ਼ਿਪ ਤੋਂ ਪੈਦਾ ਹੋਏ ਬੱਚੇ ਦੇ ਪਿਤਾ ਨੂੰ ਕਸਟਡੀ ਦੇਣ ਤੋਂ ਇਨਕਾਰ ਕਰ ਦਿਤਾ।
Radhika Khera : ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ,ਰਾਧਿਕਾ ਖੇੜਾ ਨੇ ਦਿੱਤਾ ਅਸਤੀਫਾ
ਆਪਣੀ ਪੋਸਟ ਵਿੱਚ ਰਾਧਿਕਾ ਖੇੜਾ ਨੇਲਿਖਿਆ- ਮੈਂ ਕੁੜੀ ਹਾਂ ਅਤੇ ਲੜ ਸਕਦੀ ਹਾਂ
Crime News : ਮੋਬਾਇਲ ਫੋਨ ਚਲਾਉਣ ’ਤੇ ਝਿੜਕਿਆ ਤਾਂ ਛੋਟੀ ਭੈਣ ਨੇ ਵੱਡੇ ਭਰਾ ਦਾ ਕੁਹਾੜੀ ਨਾਲ ਵੱਢਿਆ ਗਲਾ
Crime News : ਮੁੰਡਿਆਂ ਨਾਲ ਫੋਨ 'ਤੇ ਗੱਲ ਕਰਦੀ ਸੀ ਨਾਬਾਲਿਗ, ਪੁਲਿਸ ਨੇ ਲੜਕੀ ਨੂੰ ਲਿਆ ਹਿਰਾਸਤ ’ਚ
BSF Jawans Accident: BSF ਜਵਾਨਾਂ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ; 17 ਜਵਾਨ ਜ਼ਖ਼ਮੀ
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸਵੇਰੇ 11 ਵਜੇ ਜ਼ਿਲ੍ਹੇ ਦੇ ਧਰਮਜੈਗੜ੍ਹ ਖੇਤਰ ਦੇ ਚਾਹਲਾ ਪਿੰਡ ਨੇੜੇ ਵਾਪਰੀ।
Chhattigarh Encounter : ਛੱਤੀਸਗੜ੍ਹ ਦੇ ਅਬੂਝਮਾਦ 'ਚ ਪੁਲਿਸ ਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ, 7 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ
Chhattigarh Encounter : ਘਟਨਾ ਵਾਲੀ ਥਾਂ ’ਤੇ ਏਕੇ 47 ਸਮੇਤ ਭਾਰੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਬਰਾਮਦ