New Delhi
Chandigarh Mayor Polls: 2024 ਦੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤੈਅ ਕਰਨਗੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ: ਰਾਘਵ ਚੱਢਾ
ਕਿਹਾ, ਜਦੋਂ ਵੀ ਟੀਮ ਇੰਡੀਆ ਦਾ ਮੈਚ ਕਿਸੇ ਟੀਮ ਨਾਲ ਹੁੰਦਾ ਹੈ ਤਾਂ ਹਮੇਸ਼ਾ ਟੀਮ ਇੰਡੀਆ ਹੀ ਜਿੱਤਦੀ ਹੈ।
Earthquake in Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਇਆ ਭੂਚਾਲ; 3.6 ਰਹੀ ਤੀਬਰਤਾ
ਇਸ ਕਾਰਨ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
Ludhiana News: ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਸਕੇ ਭਰਾ ਹੋਏ ਜ਼ਖ਼ਮੀ
Ludhiana News: ਝਗੜੇ ਦੇ ਰਾਜ਼ੀਨਾਮੇ ਲਈ ਗਏ ਸਨ
Indigo Flight Fight: ਜਹਾਜ਼ ਦੇ ਲੇਟ ਉਡਣ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
Indigo Flight Fight: ਕਿਹਾ ਚਲਾਉਣਾ ਤਾਂ ਚਲਾਓ, ਨਹੀਂ ਗੇਟ ਖੋਲ੍ਹ ਦਿਓ
Passenger hits pilot: ਉਡਾਣ ਵਿਚ ਦੇਰੀ ਦੇ ਐਲਾਨ ਤੋਂ ਭੜਕੇ ਯਾਤਰੀ ਨੇ ਪਾਇਲਟ ’ਤੇ ਕੀਤਾ ਹਮਲਾ, ਵੀਡੀਉ ਹੋਈ ਵਾਇਰਲ
ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ
Virat Kohli News: ਪ੍ਰਸ਼ੰਸਕ ਨੂੰ ਮੈਦਾਨ ਵਿਚ ਵਿਰਾਟ ਕੋਹਲੀ ਦੇ ਪੈਰ ਛੂਹਣਾ ਅਤੇ ਗਲੇ ਮਿਲਣਾ ਪਿਆ ਮਹਿੰਗਾ; ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੈਚ ਦੌਰਾਨ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਉਸ ਨੂੰ ਮਿਲਣ ਚਲਾ ਗਿਆ।
Poet Munawwar Rana: ਨਹੀਂ ਰਹੇ ਉੱਘੇ ਸ਼ਾਇਰ ਮੁਨੱਵਰ ਰਾਣਾ; ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਮੁਨੱਵਰ ਰਾਣਾ ਦਾ ਜਨਮ 26 ਨਵੰਬਰ 1952 ਨੂੰ ਰਾਏਬਰੇਲੀ, ਉੱਤਰ ਪ੍ਰਦੇਸ਼ ਵਿਚ ਹੋਇਆ ਸੀ।
Shiromani Akali Dal News: ਅਕਾਲੀ ਦਲਾਂ ਦੀ ਪੋਸਟਰ ਨੀਤੀ ਤੋਂ ਸਮਝਿਆ ਜਾ ਸਕਦੈ ਦਿੱਲੀ ਵਿਚ ਇਨ੍ਹਾਂ ਦਾ ਪੰਜਾਬੀ ਸਟੈਂਡ
ਹੁਣ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਸਿੱਖ ਵੋਟਰਾਂ ਵਿਚ ‘ਟੋਕਰੀ’ ਚੋਣ ਨਿਸ਼ਾਨ ਨੂੰ ਉਭਾਰਨ ਲਈ ਜ਼ੋਰ ਲਾ ਰਿਹਾ ਹੈ।
Delhi News: ਦਿੱਲੀ ’ਚ ਅੱਗ ਦੇ ਧੂੰਏਂ ਕਾਰਨ ਦਮ ਘੁੱਟਣ ਦੀਆਂ ਦੋ ਵੱਖ-ਵੱਖ ਘਟਨਾਵਾਂ ’ਚ 6 ਲੋਕਾਂ ਦੀ ਮੌਤ
Delhi News:ਦਿੱਲੀ ’ਚ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸੱਭ ਤੋਂ ਘੱਟ ਤਾਪਮਾਨ ਹੈ।