New Delhi
PM ਕਿਸਾਨ ਸਕੀਮ- 7 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਗਏ 14 ਹਜ਼ਾਰ ਕਰੋੜ ਰੁਪਏ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਮਾਰਚ ਵਿਚ ਪ੍ਰਚੂਨ ਮਹਿੰਗਾਈ ਦਰ ਘਟ ਕੇ 5.93% ਹੋ ਸਕਦੀ ਹੈ, ਸਸਤੇ ਤੇਲ ਹੋਣ ਨਾਲ ਵੀ ਪਵੇਗਾ ਅਸਰ
ਖੁਦਰਾ ਮਹਿੰਗਾਈ ਦਰ 6.58% ਤੋਂ ਘੱਟ ਕੇ 5.93% 'ਤੇ ਆ ਸਕਦੀ ਹੈ। 40 ਅਰਥ ਸ਼ਾਸਤਰੀਆਂ ਦੇ ਇੱਕ ਸਰਵੇਖਣ ਵਿੱਚ ਇਹ ਅਨੁਮਾਨ ਸਾਹਮਣੇ ਆਇਆ ਹੈ।
ਸਰਕਾਰ ਦਾ ਵੱਡਾ ਫੈਸਲਾ, 5 ਲੱਖ ਰੁਪਏ ਤੱਕ ਦਾ ਟੈਕਸ ਰਿਫੰਡ ਤੁਰੰਤ ਹੋਵੇਗਾ ਜਾਰੀ
14 ਲੱਖ ਲੋਕਾਂ ਨੂੰ ਹੋਵੇਗਾ ਫਾਇਦਾ
ਯੋਗੀ ਸਰਕਾਰ ਦਾ ਵੱਡਾ ਫੈਸਲਾ, UP ਦੇ 15 ਜ਼ਿਲਿਆਂ ਦੇ Hot spot ਹੋਣਗੇ ਸੀਲ
ਅੱਜ ਰਾਤ 12 ਵਜੇ ਤੋਂ ਬਾਅਦ ਲਖਨਊ, ਗੌਤਮ ਬੁਧ ਨਗਰ, ਗਾਜ਼ੀਆਬਾਦ...
14 ਅਪ੍ਰੈਲ ਨੂੰ ਲਾਕਡਾਊਨ ਹਟਾਉਣਾ ਸੰਭਵ ਨਹੀਂ, ਪੀਐਮ ਮੋਦੀ ਨੇ ਸਰਵ ਪਾਰਟੀ ਬੈਠਕ ਵਿਚ ਦਿੱਤੇ ਸੰਕੇਤ
ਵੀਡੀਉ ਕਾਨਫਰੰਸਿੰਗ ਦੁਆਰਾ ਹੋਈ ਸਰਵ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
ਘੱਟ ਪੜ੍ਹੇ ਲਿਖੇ ਵਿਅਕਤੀ ਨੇ ਬਣਾਈ ਸੈਨੇਟਾਈਜ਼ੇਸ਼ਨ ਮਸ਼ੀਨ...ਸਿਰਫ 3 ਸਕਿੰਡਾਂ ਵਿਚ ਦੇਖੋ ਕਮਾਲ ਦਾ ਅਸਰ
ਉਸ ਮਸ਼ੀਨ ਨੂੰ ਦੇਖ ਕੇ ਨਾਹਰੂ ਨੂੰ ਵੀ ਉਹ ਮਸ਼ੀਨ ਬਣਾਉਣ ਦਾ...
ਬ੍ਰਾਜੀਲ ਦੇ ਰਾਸ਼ਟਰਪਤੀ ਨੇ 'Hydroxychloroquine' ਨੂੰ ਕਿਹਾ ਹਨੂੰਮਾਨ ਦੀ ਸੰਜੀਵਨੀ ਬੂਟੀ...
ਕੋਰੋਨਾ ਵਾਇਰਸ ਦਾ ਸੰਕਟ ਦੁਨੀਆ 'ਤੇ ਲਗਾਤਾਰ ਵੱਧਦਾ ਜਾ ਰਿਹਾ ਹੈ...
ਕੀ ਵੁਹਾਨ ’ਤੇ ਫਿਰ ਮੰਡਰਾ ਰਿਹਾ ਕੋਰੋਨਾ ਦਾ ਖਤਰਾ? ਲੱਖਾਂ ਲੋਕ ਛੱਡ ਰਹੇ ਨੇ ਵੁਹਾਨ...
ਪਿਛਲੇ ਦੋ ਹਫ਼ਤਿਆਂ ’ਚ ਪੜਾਅ ਵਿਚ ਵੁਹਾਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਸ...
ਮਿਲ ਗਿਆ ਮੌਲਾਨਾ ਸਾਦ? ਇਸ ਰਾਜ ਵਿਚ ਹੋਣ ਦਾ ਖ਼ਦਸ਼ਾ...
ਖੁਫੀਆ ਏਜੰਸੀਆਂ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਹਰਿਆਣਾ...
ਕੋਰੋਨਾ ਦੇ ਇਲਾਜ ਵਿਚ ‘ਗੇਂਮ ਚੇਂਜਰ’, 30 ਦਿਨਾਂ ਵਿਚ 20 ਕਰੋੜ ਟੈਬਲੇਟ ਬਣਾ ਸਕਦਾ ਹੈ ਭਾਰਤ
ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਨਾਲ ਹਜ਼ਾਰਾਂ ਮੌਤਾਂ ਹੋਈਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਤ ਹੋਏ ਹਨ।