New Delhi
Delhi News : ਦਿੱਲੀ ’ਚ ਕੇਜਰੀਵਾਲ ਨੇ ‘‘ਸੰਜੀਵਨੀ ਸਕੀਮ’’ ਦਾ ਕੀਤਾ ਐਲਾਨ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਇਲਾਜ ਹੋਵੇਗਾ ਮੁਫ਼ਤ
Delhi News : ਇਹ ਯੋਜਨਾ ਚੋਣਾਂ ਤੋਂ ਬਾਅਦ ਕੀਤੀ ਜਾਵੇਗੀ ਲਾਗੂ
Delhi News : ਸਿੱਖ ਭਾਰਤੀ ਹਨ, ਆਪਣੀ ਮਰਜ਼ੀ ਨਾਲ, ਸੰਜੋਗ ਨਾਲ ਨਹੀਂ: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
Delhi News : ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਵਿਧਾਨ ’ਚ ਸਿੱਖਾਂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ
Delhi News : ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ’ਚ ‘ਇਕ ਰਾਸ਼ਟਰ, ਇੱਕ ਚੋਣ’ ਲਈ ਸੰਵਿਧਾਨ ਸੋਧ ਬਿੱਲ ਕੀਤਾ ਪੇਸ਼
Delhi News : ਇਸ ਬਿੱਲ ਨੂੰ 'ਸੰਵਿਧਾਨ (129ਵੀਂ ਸੋਧ) ਬਿੱਲ 2024 ਦਾ ਨਾਂ ਦਿੱਤਾ ਗਿਆ ਹੈ
ਦਿੱਲੀ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਕੀਤੀ ਜਾਰੀ
ਦਿੱਲੀ 'ਆਪ' ਨੇ ਉਮੀਦਵਾਰਾਂ ਦੀ ਆਖ਼ਰੀ ਸੂਚੀ ਕੀਤੀ ਜਾਰੀ
ਪੈਰਾਸੀਟਾਮੋਲ ਦੀ ਗੋਲੀ ਦਾ ਬਜ਼ੁਰਗ ਲੋਕਾਂ ’ਤੇ ਪੈ ਸਕਦੈ ਮਾੜਾ ਅਸਰ : ਅਧਿਐਨ
ਅਧਿਐਨ ’ਚ ਪਾਚਨ ਪ੍ਰਣਾਲੀ, ਦਿਲ ਅਤੇ ਗੁਰਦਿਆਂ ’ਤੇ ਮਾੜੇ ਅਸਰਾਂ ਦਾ ਪ੍ਰਗਟਾਵਾ ਹੋਇਆ
ਧਾਰਮਕ ਸਥਾਨਾਂ ਨਾਲ ਸਬੰਧਤ ਮਾਮਲਿਆਂ ’ਤੇ ਸੁਣਵਾਈ ਨਾ ਕਰਨ ਅਦਾਲਤਾਂ : ਸੁਪਰੀਮ ਕੋਰਟ
ਹਿੰਦੂ ਧਿਰਾਂ ਵਲੋਂ ਦਾਇਰ ਕਰੀਬ 18 ਕੇਸਾਂ ਦੀ ਕਾਰਵਾਈ ’ਤੇ ਲੱਗੀ ਰੋਕ
Delhi News : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਨਿਤਿਨ ਗਡਕਰੀ ਤੋਂ ਦਰਬਾਰ ਸਾਹਿਬ ਲਈ ਐਮਆਰਟੀਐਸ ਦੀ ਮੰਗ ਕੀਤੀ
Delhi News : ਅੰਮ੍ਰਿਤਸਰ ਦੇ ਹੀਥਰੋ ਹਵਾਈ ਅੱਡੇ ਅਤੇ ਹੋਰ ਥਾਵਾਂ ’ਤੇ ਚੱਲ ਰਹੀ ਪੌਡ ਸਰਵਿਸ ਵਰਗੀ ਸੇਵਾ ਦੀ ਕੀਤੀ ਮੰਗ
ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖ਼ਬਰ, 'ਆਪ' ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਜੰਗਪੁਰਾ ਤੋਂ ਚੋਣ ਲੜਨਗੇ ਮਨੀਸ਼ ਸਿਸੋਦੀਆ
New Delhi : ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਕਨਵੈਂਸ਼ਨ ’ਚ ਲਿਆ ਹਿੱਸਾ
New Delhi : ਪੰਜਾਬ ਅਤੇ ਇਸਦੇ ਨੌਜਵਾਨਾਂ ਦੀ ਭਲਾਈ ਲਈ ਸਮਰਪਿਤ ਹਾਂ: ਈਸ਼ਰਪ੍ਰੀਤ ਸਿੰਘ ਸਿੱਧੂ
1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ 'ਤੇ ਅਦਾਲਤ ਨੇ ਸੀਬੀਆਈ ਤੋਂ ਮੰਗਿਆ ਜਵਾਬ
ਖੋਖਰ ਦੀ ਜ਼ਮਾਨਤ ਪਟੀਸ਼ਨ ਪਹਿਲਾਂ ਵੀ ਤਿੰਨ ਵਾਰ ਹੋ ਚੁੱਕੀ ਹੈ ਖਾਰਜ