New Delhi
ODI World Cup: ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ; ਇਨ੍ਹਾਂ ਖਿਡਾਰੀਆਂ ਨੂੰ ਮਿਲੀ ਥਾਂ
ਫਿਟਨੈਸ ਸਮੱਸਿਆਵਾਂ ਨਾਲ ਜੂਝ ਰਹੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੂੰ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਚੁਣਿਆ ਗਿਆ ਹੈ।
1 ਸਾਲ ਵਿਚ 1531 ਕਰੋੜ ਰੁਪਏ ਵਧੀ ਕੌਮੀ ਪਾਰਟੀਆਂ ਦੀ ਜਾਇਦਾਦ; ਭਾਜਪਾ ਦੀ ਜਾਇਦਾਦ ’ਚ 1056 ਕਰੋੜ ਦਾ ਵਾਧਾ
ਭਾਜਪਾ ਕੋਲ ਵਿੱਤੀ ਸਾਲ 2020-21 ਵਿਚ 4,990 ਕਰੋੜ ਰੁਪਏ ਦੀ ਜਾਇਦਾਦ ਸੀ ਜੋ 2021-22 ਵਿਚ 21.17 ਫ਼ੀ ਸਦੀ ਵਧ ਕੇ 6,046.81 ਕਰੋੜ ਰੁਪਏ ਹੋ ਗਈ।
G-20 Summit: ਸੁਪ੍ਰੀਮ ਕੋਰਟ ਮੈਟਰੋ ਸਟੇਸ਼ਨ ਤੋਂ ਇਲਾਵਾ ਕੋਈ ਸਟੇਸ਼ਨ ਨਹੀਂ ਹੋਵੇਗਾ ਬੰਦ: ਐਸ.ਐਸ. ਯਾਦਵ
ਐਮਾਜ਼ਾਨ ਡਿਲੀਵਰੀ ਵਰਗੀਆਂ ਵਪਾਰਕ ਗਤੀਵਿਧੀਆਂ ਦੀ ਆਗਿਆ ਨਹੀਂ ਹੋਵੇਗੀ
ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ
ਯਾਤਰੀਆਂ ਨੂੰ ਬਦਲਵੀਂ ਉਡਾਣ ਰਾਹੀਂ ਮੰਜ਼ਿਲ 'ਤੇ ਪਹੁਚਾਇਆ ਗਿਆ
ਇੰਡੀਆ ਨਹੀਂ ਜਿੱਤਿਆ ਤਾਂ ਦੇਸ਼ ਮਨੀਪੁਰ ਅਤੇ ਹਰਿਆਣਾ ਬਣ ਜਾਵੇਗਾ: ਐਮ.ਕੇ. ਸਟਾਲਿਨ
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸਮਾਜ ਭਲਾਈ ਨਾਲ ਸਬੰਧਤ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਭਾਰਤੀ ਟੀਮ ਦੇ ਸਟਾਰ ਖਿਡਾਰੀ ਜਸਪ੍ਰੀਤ ਬੁਮਰਾਹ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿਤਾ ਜਨਮ
ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
ਪ੍ਰਗਿਆਨ ਰੋਵਰ ਨੂੰ ਸਲੀਪ ਮੋਡ 'ਤੇ ਭੇਜਿਆ ਗਿਆ, ਲੈਂਡਿੰਗ ਤੋਂ 11 ਦਿਨਾਂ ਬਾਅਦ ਪੂਰਾ ਕੀਤੇ ਸਾਰਾ ਕੰਮ
22 ਸਤੰਬਰ ਨੂੰ ਮਿਲੇਗਾ ਅਗਲਾ ਅਪਡੇਟ
ਸੰਸਦ ਦੇ ਵਿਸ਼ੇਸ਼ ਇਜਲਾਸ ’ਚ ਨਹੀਂ ਹੋਣਗੇ ਪ੍ਰਸ਼ਨਕਾਲ ਅਤੇ ਗ਼ੈਰ-ਸਰਕਾਰੀ ਕੰਮਕਾਜ : ਸੂਤਰ
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਸੰਸਦ ਦੇ ਵਿਸ਼ੇਸ਼ ਇਜਲਾਸ ਬਾਰੇ ਸੂਚਿਤ ਕੀਤਾ ਗਿਆ
ਬਾਲਾਸੋਰ ਹਾਦਸਾ: 3 ਰੇਲਵੇ ਅਧਿਕਾਰੀਆਂ ਵਿਰੁਧ ਗ਼ੈਰ-ਇਰਾਦਤਨ ਕਤਲ, ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਚਾਰਜਸ਼ੀਟ ਦਾਇਰ
ਇਸ ਹਾਦਸੇ 'ਚ 296 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋ ਗਏ ਸਨ।
DSGMC ਨੇ ਬੀਬੀ ਰਣਜੀਤ ਕੌਰ ਨੂੰ ਭੇਜਿਆ 87 ਲੱਖ ਰੁਪਏ ਦੀ ਵਸੂਲੀ ਦਾ ਨੋਟਿਸ
ਕਾਰਜਕਾਲ ਦੌਰਾਨ ਮੈਂਬਰ ਵਜੋਂ ਖਰਚੀ ਰਾਸ਼ੀ ਵਾਪਸ ਕਰਨ ਲਈ ਦਿਤੇ 15 ਦਿਨ