New Delhi
ਚੀਨ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਨੂੰ ਅਪਣੇ ਦੇਸ਼ ਦਾ ਹਿੱਸਾ ਦਸਿਆ
ਜੀ-20 ’ਚ ਚੀਨ ਦੀ ਘੁਸਪੈਠ ਦਾ ਕੌਮਾਂਤਰੀ ਪੱਧਰ ’ਤੇ ਪ੍ਰਗਟਾਵਾ ਕੀਤਾ ਜਾਵੇ : ਕਾਂਗਰਸ
ਪੰਥ ਰਤਨ ਮਾਸਟਰ ਤਾਰਾ ਸਿੰਘ, ਵੀਰ ਸਾਵਰਕਰ ਤੇ ਆਰ.ਐਸ.ਐਸ. ਹਮਾਇਤੀ ਨਹੀਂ ਸਨ : ਸਰਨਾ
ਕਿਹਾ, ਤਰਲੋਚਨ ਸਿੰਘ ਮਾਸਟਰ ਜੀ ਦੇ ਅਕਸ ਨੂੰ ਧੁੰਦਲਾ ਕਰ ਕੇ ਸਿੱਖਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ ਲਈ ਡਿੱਗ ਜਾਣਗੇ
1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਦੀ ਪਟੀਸ਼ਨ 'ਤੇ CBI ਵਲੋਂ ਜਵਾਬ ਦਾਖਲ, 6 ਸਤੰਬਰ ਨੂੰ ਅਗਲੀ ਸੁਣਵਾਈ
ਸੀ.ਬੀ.ਆਈ. ਨੇ ਕਿਹਾ ਕਿ ਕੇਸ ਵਿਚ ਚਾਰਜਸ਼ੀਟ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਟਾਈਟਲਰ ਦੇ ਵਕੀਲ ਨੂੰ ਸੌਂਪ ਦਿਤੇ ਗਏ ਹਨ।
HSGPC ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ
ਮਹੰਤ ਕਰਮਜੀਤ ਸਿੰਘ ਦਾ ਕਰਵਾਇਆ ਜਾਵੇ ਡੋਪ ਟੈਸਟ ਅਤੇ ਬ੍ਰਹਮਚਾਰੀ ਟੈਸਟ
ਸਤੰਬਰ ਵਿਚ ਯੂਰਪ ਦਾ ਦੌਰਾ ਕਰਨਗੇ ਰਾਹੁਲ ਗਾਂਧੀ
ਰਾਹੁਲ ਦਾ ਇਹ ਦੌਰਾ ਅਜਿਹੇ ਸਮੇਂ ਹੋਣ ਦੀ ਸੰਭਾਵਨਾ ਹੈ ਜਦੋਂ 9 ਅਤੇ 10 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ 'ਚ ਜੀ-20 ਦੀ ਬੈਠਕ ਹੋਣੀ ਹੈ।
ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਕਿਹਾ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਮਨੁੱਖਤਾ ਦੀ ਸੇਵਾ ਕਰਨ ਦੇ ਯਤਨਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51,000 ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਦੇਸ਼ ਭਰ ਵਿਚ 45 ਥਾਵਾਂ ’ਤੇ ਲਗਾਇਆ ਗਿਆ ਰੁਜ਼ਗਾਰ ਮੇਲਾ
'ਮਨ ਕੀ ਬਾਤ' 'ਚ ਬੋਲੇ PM ਮੋਦੀ, ਕਿਹਾ- ਵਿਸ਼ਵ ਯੂਨੀਵਰਸਿਟੀ ਖੇਡਾਂ ਸਾਡੇ ਖਿਡਾਰੀਆਂ ਨੇ ਜਿੱਤੇ ਕੁੱਲ 26 ਤਗਮੇ
ਇਸ ਵਾਰ ਤਿਰੰਗੇ ਨਾਲ ਸੈਲਫੀ ਪੋਸਟ ਕਰਨ 'ਚ ਵੀ ਨਵਾਂ ਰਿਕਾਰਡ ਬਣਾਇਆ ਗਿਆ।
ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਅਧਿਆਪਕ ਪੁਰਸਕਾਰ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਦੋਵੇਂ ਅਧਿਆਪਕ
ਦੋਵੇਂ ਅਧਿਆਪਕਾਂ ਨੂੰ 5 ਸਤੰਬਰ ਨੂੰ 50 ਹਜ਼ਾਰ ਰੁਪਏ ਤੇ ਚਾਂਦੀ ਦੇ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
Flight Canceled: ਦਿੱਲੀ ਏਅਰਪੋਰਟ 'ਤੇ ਇਕ ਹਜ਼ਾਰ ਫਲਾਈਟਾਂ ਹੋ ਸਕਦੀਆਂ ਹਨ ਰੱਦ, ਜਾਣੋ ਕਿਉਂ?
ਏਅਰਲਾਈਨਾਂ ਨੂੰ ਆਪਣੇ ਕੁਝ ਜਹਾਜ਼ਾਂ ਨੂੰ ਦੂਜੇ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਟ੍ਰਾਂਸਫਰ ਕਰਨ ਲਈ ਕਿਹਾ