New Delhi
ਹਰਾ ਪਿਆਜ਼ ਖਾਉ, ਤੰਦਰੁਸਤੀ ਪਾਉ
ਹਰਾ ਪਿਆਜ ਜ਼ਿਆਦਾਤਰ ਸਬਜ਼ੀ ਬਣਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ।
ਗੁੜ ਖਾਣ ਨਾਲ ਹੁੰਦੇ ਨੇ ਕਈ ਫ਼ਾਇਦੇ
ਸਦੀਆਂ ਤੋਂ ਹੀ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ।
ਬੱਚੇ ਦਾ ਢਿੱਡ ਖ਼ਰਾਬ ਹੋਣ 'ਤੇ ਅਪਣਾਉ ਇਹ ਘਰੇਲੂ ਨੁਸਖੇ
ਬੱਚਿਆ ਦਾ ਢਿੱਡ ਖ਼ਰਾਬ ਹੋਣ 'ਤੇ ਮਾਂ ਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਹੜਾ ਉਪਾਅ ਕਰੇ ਜਿਸ ਨਾਾਲ ਬੱਚੇ ਨੂੰ ਆਰਾਮ ਮਿਲ ਸਕੇ।
ਪੈਰਾਂ 'ਚ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਅਪਣਾਉ ਇਹ ਆਸਾਨ ਤਰੀਕੇ
ਗਰਮੀ ਆ ਚੁੱਕੀ ਹਨ ਅਤੇ ਇਸ ਮੌਸਮ ਵਿਚ ਪੈਰਾਂ ਵਿਚ ਪਸੀਨਾ ਕਈ ਲੋਕਾਂ ਲਈ ਮੁਸੀਬਤ ਬਣ ਜਾਂਦਾ ਹੈ।
ਇਨ੍ਹਾਂ 7 ਤਰ੍ਹਾਂ ਦੇ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਪਿਆਜ਼
ਪਿਆਜ ਵਿਚ ਮਿਨਰਲਸ ਅਤੇ ਵਿਟਾਮਿਨ ਭਰਪੂਰ ਹੁੰਦੇ ਹਨ।
ਹੁਣ 'ਅੱਖ ਦੇ ਇਸ਼ਾਰੇ' ਨਾਲ ਚੱਲੇਗਾ Apple ਦਾ ਨਵਾਂ iPhone !
ਟੈੱਕ ਦਿੱਗਜ ਐਪਲ ਇਕ ਨਵੀਂ ਤਕਨੀਕ 'ਤੇ ਕੰਮ ਕਰ ਰਹੀ ਹੈ।
4G VoLTE ਨਾਲ Samsung ਪੇਸ਼ ਕਰੇਗੀ ਨਵਾਂ ਸਮਾਰਟਫ਼ੋਨ
ਹਾਲ ਹੀ ਦਖਣੀ ਕੋਰਿਆਈ ਕੰਪਨੀ ਸੈਮਸੰਗ ਦੇ ਨਵੇਂ ਫ਼ੋਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਕਈ ਚੀਜ਼ਾਂ ਕਰਦੀਆਂ ਨੇ ਪਥਰੀ ਦੀ ਸੰਭਾਵਨਾ ਨੂੰ ਘੱਟ
ਜ਼ਿੰਦਗੀ ਦੀ ਭੱਜ-ਦੋੜ ਵਿਚ ਅਸੀਂ ਖਾਣ-ਪੀਣ ਦੀਆਂ ਆਦਤਾਂ ‘ਤੇ ਧਿਆਨ ਨਹੀਂ ਦਿੰਦੇ, ਜਿਸ ਵਜ੍ਹਾ ਨਾਲ ਬਿਮਾਰੀਆਂ ਸਾਨੂੰ ਜਕੜ ਲੈਂਦੀਆਂ ਹਨ।
...ਤੁਸੀਂ ਤਾਂ ਨਹੀਂ ਪਾਉਂਦੇ ਅਪਣੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ
ਦੁਨੀਆਂ ਭਰ 'ਚੋਂ ਸਿਰਫ਼ ਭਾਰਤ ਵਿਚ ਹੀ ਅਜਿਹੇ ਮਾਪੇ ਹਨ ਜੋ ਅਪਣੇ ਬੱਚਿਆਂ ਨੂੰ ਸੱਭ ਤੋਂ ਜ਼ਿਆਦਾ ਸਮਾਂ ਦਿੰਦੇ ਹਨ
ਸੜੇ ਹੋਏ ਬਰਤਨਾਂ ਨੂੰ ਕਰੋ ਆਸਾਨ ਤਰੀਕਿਆਂ ਨਾਲ ਸਾਫ਼
ਰਸੋਈ 'ਚ ਚਮਕਦੇ ਬਰਤਨ ਰੱਖਣ ਨਾਲ ਰਸੋਈ ਘਰ ਬੜਾ ਹੀ ਸੁੰਦਰ ਲਗਦਾ ਹੈ ਪਰ ਗੰਦੇ, ਟੇਢੇ-ਮੇਢੇ ਬਰਤਨ ਰਸੋਈ ਦੀ ਖ਼ੂਬਸੂਰਤੀ ਨੂੰ ਖ਼ਰਾਬ ਕਰ ਦਿੰਦੇ ਹਨ।