New Delhi
ਅਸੀਂ ਨਹੀਂ ਚਾਹੁੰਦੇ ਕਿ ਭਵਿੱਖ 'ਚ ਕੋਈ ਅਨਪੜ੍ਹ ਵਿਅਕਤੀ ਦੇਸ਼ ਦਾ PM ਬਣੇ : ਅਰਵਿੰਦ ਕੇਜਰੀਵਾਲ
ਕਿਹਾ,ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ, ਕੱਲ੍ਹ ਨੂੰ ਇਨ੍ਹਾਂ ਵਿਚੋਂ ਹੀ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ
Review Meeting: ਕੇਂਦਰੀ ਸਿਹਤ ਮੰਤਰੀ ਨੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਹਾ
ਮਾਂਡਵੀਆ ਨੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਹਾਲ ਹੀ ਦੇ ਬਜਟ ਸੈਸ਼ਨ ਦੌਰਾਨ ਸੰਸਦ ਦੀ ਕਾਰਵਾਈ ਨਾ ਹੋਣਾ ਮੰਦਭਾਗਾ : ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ
ਰਾਜ ਸਭਾ ਮੈਂਬਰ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖਿਆ
UPSC ਨੇ 146 ਅਹੁਦਿਆਂ ਲਈ ਕੱਢੀਆਂ ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ
8 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ ਤੇ 27 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ
ਜੇਲ੍ਹ ਵਿਚ ਬੰਦ ਮਨੀਸ਼ ਸਿਸੋਦੀਆ ਨੇ ਦੇਸ਼ ਲਈ ਲਿਖੀ ਚਿੱਠੀ, “ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ”
ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ
ਫਿਰ ‘ਬਾਦਸ਼ਾਹ’ ਬਣੇ ਸ਼ਾਹਰੁਖ ਖਾਨ! Time Magazine ਦੀ ਸਾਲਾਨਾ 'ਟਾਈਮ 100' ਸੂਚੀ ’ਚ ਹਾਸਲ ਕੀਤਾ ਪਹਿਲਾ ਸਥਾਨ
ਪ੍ਰਿੰਸ ਹੈਰੀ, ਮੇਘਨ ਮਾਰਕਲ ਅਤੇ ਮੇਸੀ ਨੂੰ ਵੀ ਛੱਡਿਆ ਪਿੱਛੇ
ਦੁਨੀਆਂ ਦੀ ਦੂਜੀ ਸਭ ਤੋਂ ‘ਅਮੀਰ’ ਲੀਗ ਹੈ IPL ਪਰ ਖਿਡਾਰੀਆਂ ਨੂੰ ਮੁਨਾਫ਼ਾ ਦੇਣ ਵਿਚ ਸਭ ਤੋਂ ਪਿੱਛੇ
242 ਖਿਡਾਰੀਆਂ ਨੂੰ ਸੀਜ਼ਨ ਵਿਚ ਮਿਲ ਰਹੇ ਸਿਰਫ਼ 910.5 ਕਰੋੜ ਰੁਪਏ
'ਹਿੰਦੁਸਤਾਨ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ : ਆਰ.ਪੀ. ਸਿੰਘ
ਕਿਹਾ, ਜੋ ਹਿੰਦੁਸਤਾਨ ਨੂੰ ਗਾਲ੍ਹਾਂ ਕੱਢ ਰਹੇ ਹਨ, ਉਹ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਅਤੇ ਨਿਰਾਦਰ ਕਰ ਰਹੇ ਹਨ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ BJP ਵਿਚ ਸ਼ਾਮਲ
ਕਾਂਗਰਸ ਛੱਡਣ ਸਮੇਂ ਰੈੱਡੀ ਨੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਇਕ ਲਾਈਨ ਦਾ ਅਸਤੀਫਾ ਪੱਤਰ ਭੇਜਿਆ ਸੀ।
ਇੰਟਰਨੈੱਟ 'ਤੇ ਸਰਕਾਰ ਬਾਰੇ ਗਲਤ ਜਾਣਕਾਰੀ ਦੀ ਜਾਂਚ ਲਈ ਬਣਾਈ ਜਾਵੇਗੀ ਇਕਾਈ
ਇਹ ਇਕਾਈ ਆਨਲਾਈਨ ਫੋਰਮਾਂ 'ਤੇ ਪੋਸਟ ਕੀਤੀ ਗਈ ਸਾਰੀ ਜਾਣਕਾਰੀ ਦੇ ਤੱਥਾਂ ਦੀ ਜਾਂਚ ਕਰੇਗੀ।