New Delhi
ਦਿੱਲੀ ਮੇਅਰ ਚੋਣਾਂ: 'ਆਪ' ਤੋਂ ਸ਼ੈਲੀ ਓਬਰਾਏ ਬਣੇ ਦਿੱਲੀ ਨਗਰ ਨਿਗਮ ਦੇ ਨਵੇਂ ਮੇਅਰ
ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾਇਆ
ਹਿਜਾਬ ਪਹਿਨ ਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਦੇਣ ਲਈ ਲੜਕੀਆਂ ਪਹੁੰਚੀਆਂ ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਪਟੀਸ਼ਨ 'ਤੇ ਵਿਚਾਰ ਕਰੇਗੀ
ਮਲਿਕਾਰਜੁਨ ਖੜਗੇ ਦਾ ਦਾਅਵਾ : 2024 ਵਿਚ ਬਣੇਗੀ ਕਾਂਗਰਸ ਦੀ ਸਰਕਾਰ, ਚਾਹੇ 100 ਮੋਦੀ-ਸ਼ਾਹ ਆ ਜਾਣ
ਕਿਹਾ : ਕੇਂਦਰ ਵਿਚ ਗੱਠਜੋੜ ਦੀ ਸਰਕਾਰ ਆਵੇਗੀ ਅਤੇ ਕਾਂਗਰਸ ਇਸ ਦੀ ਅਗਵਾਈ ਕਰੇਗੀ
ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਭਰਾ 'ਤੇ FIR ਦਰਜ, ਜਾਣੋ ਵਜ੍ਹਾ
ਹੱਥ 'ਚ ਕੱਟਾ ਲੈ ਕੇ ਕੀਤੇ ਹਵਾਈ ਫਾਇਰ
ਹਰ ਮਹੀਨੇ ਵਿਦੇਸ਼ ਯਾਤਰਾ 'ਤੇ ਇੱਕ ਅਰਬ ਡਾਲਰ ਖ਼ਰਚ ਕਰਦੇ ਹਨ ਭਾਰਤੀ
ਕੋਵਿਡ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਬਹੁਤ ਜ਼ਿਆਦਾ ਹੈ ਮੌਜੂਦਾ ਅੰਕੜਾ
ਫਲਾਈਟ ਲੇਟ ਹੋਣ ’ਤੇ ਔਰਤ ਨੇ ChatGPT ਤੋਂ ਲਿਖਵਾਈ ਮੇਲ, ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰ ਹੋਏ ਹੈਰਾਨ
ਚੇਰੀ ਲੁਓ ਨਾਮ ਦੀ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ
ਭਾਜਪਾ ਨੂੰ ਚੰਦੇ ਵਜੋਂ ਮਿਲੇ ਕੁੱਲ 614.52 ਕਰੋੜ ਰੁਪਏ, ਲਕਸ਼ਮੀ ਮਿੱਤਲ ਤੋਂ ਮਿਲਿਆ ਸਭ ਤੋਂ ਵੱਧ ਦਾਨ
ਪ੍ਰੂਡੈਂਟ ਇਲੈਕਟੋਰਲ ਟਰੱਸਟ ਵੱਲੋਂ ਦਿੱਤੇ ਕੁੱਲ ਦਾਨ ’ਚ 27.9 ਫੀਸਦੀ ਹਿੱਸਾ ArcelorMittal ਦਾ
ਸ਼ਰਧਾ ਵਾਲਕਰ ਕਤਲ ਕੇਸ : 24 ਫਰਵਰੀ ਨੂੰ ਸੈਸ਼ਨ ਕੋਰਟ 'ਚ ਆਫ਼ਤਾਬ ਪੂਨਾਵਾਲਾ ਦੀ ਪੇਸ਼ੀ
ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਕਹੀ ਦਸਤਾਵੇਜ਼ਾਂ ਦੀ ਜਾਂਚ ਪੂਰੀ ਹੋਣ ਦੀ ਗੱਲ
ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼! ਅਡਾਨੀ ਦੀ ਕੰਪਨੀ ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ
SBI ਮਿਉਚੁਅਲ ਫੰਡ ਨੂੰ ਬਕਾਏ ਦਾ ਭੁਗਤਾਨ ਕੀਤਾ
ਗੋਧਰਾ ਰੇਲ ਕਾਂਡ ਦੇ 11 ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗਾਂਗੇ : ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ
11 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਖ਼ਿਲਾਫ਼ ਸੂਬਾ ਸਰਕਾਰ ਲੈ ਕੇ ਆਈ ਅਪੀਲ