New Delhi
ਅਰਵਿੰਦ ਕੇਜਰੀਵਾਲ ਦਾ ਦਾਅਵਾ, ‘ਮਨੀਸ਼ ਸਿਸੋਦੀਆ ਨੂੰ "ਝੂਠੇ ਕੇਸ" ਵਿਚ ਫਸਾਇਆ ਜਾ ਰਿਹਾ ਹੈ’
ਕੇਜਰੀਵਾਲ ਨੇ ਕਿਹਾ ਕਿ ਉਹ ਸਿਸੋਦੀਆ ਨੂੰ 22 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਇਕ "ਬਹੁਤ ਈਮਾਨਦਾਰ" ਵਿਅਕਤੀ ਹਨ।
ਸਰਕਾਰ ਨੇ ਪਿਛਲੇ 3 ਸਾਲਾਂ ’ਚ ਇਸ਼ਤਿਹਾਰਾਂ 'ਤੇ ਖਰਚ ਕੀਤੇ 911.17 ਕਰੋੜ ਰੁਪਏ- ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਨੇ ਕਾਂਗਰਸ ਮੈਂਬਰ ਦਿਗਵਿਜੇ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ
ਝਾਰਖੰਡ ਦੇ ਸਾਬਕਾ CM ਨੇ ਸਾਂਝੀਆਂ ਕੀਤੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਜੁੜੀਆਂ ਯਾਦਾਂ
ਕਿਹਾ- ਪਤੀ ਅਤੇ ਬੱਚਿਆਂ ਦੇ ਦੇਹਾਂਤ ਤੋਂ ਬਾਅਦ ਬਿਲਕੁਲ ਟੁੱਟ ਚੁੱਕੇ ਸਨ ਦ੍ਰੋਪਦੀ ਮੁਰਮੂ
CBSE ਨੇ ਐਲਾਨਿਆ 10ਵੀਂ ਦਾ ਨਤੀਜਾ, 94 ਫੀਸਦੀ ਵਿਦਿਆਰਥੀ ਹੋਏ ਪਾਸ
ਇਸ ਪ੍ਰੀਖਿਆ ਵਿਚ ਵੀ ਲੜਕੀਆਂ ਨੇ ਲੜਕਿਆਂ ਨਾਲੋਂ 1.41 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ।
CBSE ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, 92.71 ਫੀਸਦੀ ਵਿਦਿਆਰਥੀ ਹੋਏ ਪਾਸ
ਪ੍ਰੀਖਿਆ ਵਿਚ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ
Breaking News: ਯਸ਼ਵੰਤ ਸਿਨਹਾ ਨੂੰ ਹਰਾ ਕੇ ਦ੍ਰੋਪਦੀ ਮੁਰਮੂ ਬਣੇ ਦੇਸ਼ ਦੇ 15ਵੇਂ ਰਾਸ਼ਟਰਪਤੀ
ਇਸ ਦੇ ਨਾਲ ਹੀ ਉਹ ਦੇਸ਼ ਦੇ ਪਹਿਲੇ ਮਹਿਲਾ ਅਦਿਵਾਸੀ ਰਾਸ਼ਟਰਪਤੀ ਬਣ ਗਏ ਹਨ।
ਗੁਜਰਾਤ ਵਿਚ ਸਰਕਾਰ ਬਣਨ 'ਤੇ ਲੋਕਾਂ ਨੂੰ 24 ਘੰਟੇ ਦੇਵਾਂਗੇ ਬਿਜਲੀ ਮੁਫ਼ਤ- CM ਕੇਜਰੀਵਾਲ
ਪਹਿਲਾਂ ਮੈਂ ਦਿੱਲੀ ਵਿੱਚ ਕਰਕੇ ਦਿਖਾਇਆ, ਫਿਰ ਪੰਜਾਬ ਵਿੱਚ ਕੀਤਾ ਤੇ ਹੁਣ ਗੁਜਰਾਤ ਵਿੱਚ ਵੀ ਕਰਾਂਗਾ- ਅਰਵਿੰਦ ਕੇਜਰੀਵਾਲ
ਪੇਟ 'ਚ 8 ਕਰੋੜ 86 ਲੱਖ ਦੀ ਹੈਰੋਇਨ ਲਿਆ ਰਿਹਾ ਤਨਜ਼ਾਨੀਆ ਦਾ ਤਸਕਰ ਗ੍ਰਿਫਤਾਰ
ਇਨ੍ਹਾਂ ਕੈਪਸੂਲ ਦਾ ਭਾਰ ਲਗਭਗ 1 ਕਿਲੋ 266 ਗ੍ਰਾਮ ਹੈ
ਹਰਸਿਮਰਤ ਬਾਦਲ ਨੇ ਲੋਕ ਸਭਾ ’ਚ ਚੁੱਕਿਆ MSP ਕਮੇਟੀ ਦਾ ਮੁੱਦਾ, ਕਿਹਾ- ਪੰਜਾਬ ਨਾਲ ਕੀਤੀ ਗਈ ਜ਼ਿਆਦਤੀ
ਕਿਹਾ- ਇਸ ਕਮੇਟੀ ਵਿਚ ਭਾਜਪਾ ਨਾਲ ਸਬੰਧਤ ਲੋਕਾਂ ਅਤੇ ਕੇਂਦਰ ਵੱਲੋਂ ਵਾਪਸ ਲਏ ਗਏ ਵਿਵਾਦਤ ਖੇਤੀ ਕਾਨੂੰਨਾਂ ਦੇ ਸਮਰਥਕਾਂ ਨੂੰ ਸ਼ਾਮਲ ਕੀਤਾ ਗਿਆ
ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸੋਨੀਆ ਗਾਂਧੀ ਈਡੀ ਦਫ਼ਤਰ ਤੋਂ ਹੋਏ ਰਵਾਨਾ, 25 ਜੁਲਾਈ ਨੂੰ ਫਿਰ ਹੋਵੇਗੀ ਪੇਸ਼ੀ
ਸੂਤਰਾਂ ਨੇ ਦੱਸਿਆ ਕਿ ਉਹਨਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਜਲਦ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।