New Delhi
ਟਰੇਨ ਵਿਚ ਸਫ਼ਰ ਦੌਰਾਨ ਜ਼ਿਆਦਾ ਸਾਮਾਨ ਲਿਜਾਣਾ ਪੈ ਸਕਦਾ ਹੈ ਭਾਰੀ, Indian Railway ਨੇ ਕੀਤਾ ਟਵੀਟ
ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਸਿੱਧੂ ਮੂਸੇਵਾਲਾ ਮਾਮਲੇ ’ਚ ਪੁਲਿਸ ਨੇ ਦੇਹਰਾਦੂਨ ਤੋਂ 5 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਸਾਥ ਦਿੱਤਾ ਸੀ।
UPSC ਨੇ ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਐਲਾਨੇ, ਸ੍ਰੀ ਅਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੇ ਹਾਸਲ ਕੀਤਾ ਤੀਜਾ ਸਥਾਨ
ਟਾਪ-10 ਰੈਂਕ ਧਾਰਕਾਂ ਵਿਚੋਂ 4 ਲੜਕੀਆਂ ਸ਼ਾਮਲ ਹਨ। ਸਾਲ 2021 ਦੇ ਨਤੀਜੇ ਵਿਚ ਟਾਪ 10 ਵਿਚ 5 ਕੁੜੀਆਂ ਸਨ।
ਸਿੱਧੂ ਮੂਸੇਵਾਲਾ ਮਾਮਲਾ: ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ
ਕਾਂਗਰਸ ਨੇ ਗਾਇਕ ਦੇ ਕਤਲ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
4 ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਨੇਪਾਲ ਦਾ ਜਹਾਜ਼ ਹੋਇਆ ਲਾਪਤਾ
ਤਲਾਸ਼ੀ ਮੁਹਿੰਮ ਜਾਰੀ
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ
ਟੀਮ ਇੰਡੀਆ ਦਾ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ
ਰਾਂਚੀ ਏਅਰਪੋਰਟ 'ਤੇ ਅਪਾਹਜ ਬੱਚੇ ਨੂੰ ਜਹਾਜ਼ 'ਚ ਚੜ੍ਹਨ ਨਾ ਦੇਣ ਦਾ ਮਾਮਲਾ, ਇੰਡੀਗੋ ਨੂੰ 5 ਲੱਖ ਦਾ ਜੁਰਮਾਨਾ
ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਵੀ ਹੋਇਆ ਜਾਰੀ
'ਟੂਰ ਆਫ ਡਿਊਟੀ' ਤਹਿਤ 4 ਸਾਲ ਲਈ ਫੌਜ 'ਚ ਹੋਵੇਗੀ ਭਰਤੀ, ਜਾਣੋ ਨਿਯਮ
'ਟੂਰ ਆਫ ਡਿਊਟੀ' ਤਹਿਤ ਭਰਤੀ ਕੀਤੇ ਗਏ ਜਵਾਨਾਂ ਵਿੱਚੋਂ 100 ਫੀਸਦੀ ਨੂੰ ਚਾਰ ਸਾਲਾਂ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ
ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੀ ਡੀਸੀ ਦੀਆਂ ਤਸਵੀਰਾਂ ਨੇ ਜਿੱਤਿਆ ਲੋਕਾਂ ਦਾ ਦਿਲ
ਕੱਛਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਈਏਐਸ ਕੀਰਤੀ ਜੱਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।