New Delhi
LPG ਸਿਲੰਡਰ 'ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ!
ਐੱਲਪੀਜੀ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਵੱਡੀ ਖਬਰ ਜਲਦ ਹੀ ਸਾਹਮਣੇ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਵਾਧੇ ਨਾਲ ਸਬੰਧਤ ਹੋਵੇਗੀ।
ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਲਈ ਭਾਰਤ 'ਚ 1.3 ਅਰਬ ਡਾਲਰ ਦਾ ਨਿਵੇਸ਼ ਕਰੇਗੀ ਸੁਜ਼ੂਕੀ ਮੋਟਰ: ਰਿਪੋਰਟ
ਇਹ ਕਦਮ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਵੱਡੇ ਪੱਧਰ 'ਤੇ ਅਪਣਾਉਣ ਵਿਚ ਤੇਜ਼ੀ ਲਿਆ ਸਕਦਾ ਹੈ।
ਸਿਰਫ਼ ਉਹਨਾਂ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਜੋ ਮੇਰੇ ਕੰਟਰੋਲ ਵਿਚ ਹਨ: ਹਾਰਦਿਕ ਪਾਂਡਿਆ
“ਮੈਂ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਿਹਾ ਹਾਂ। ਹਮੇਸ਼ਾਂ ਦੀ ਤਰ੍ਹਾਂ ਸਖ਼ਤ ਮਿਹਨਤ ਕਰ ਰਿਹਾ ਹਾਂ।
ਮੋਦੀ ਯੁੱਗ ਤੋਂ ਬਾਅਦ ਖਿੰਡ ਜਾਵੇਗੀ ਭਾਜਪਾ, ਕਾਂਗਰਸੀ ਆਗੂ ਨਾ ਘਬਰਾਉਣ- ਵੀਰੱਪਾ ਮੋਇਲੀ
ਸਾਬਕਾ ਕੇਂਦਰੀ ਮੰਤਰੀ ਅਤੇ ਦਿੱਗਜ ਕਾਂਗਰਸ ਨੇਤਾ ਵੀਰੱਪਾ ਮੋਇਲੀ ਨੇ ਜੀ-23 ਦੇ ਨੇਤਾਵਾਂ ਨੂੰ ਨਾ ਘਬਰਾਉਣ ਦੀ ਗੱਲ ਕਹੀ ਹੈ।
ਵਧਦੀ ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਦੀ ਕੇਂਦਰ ਨੂੰ ਅਪੀਲ, 'ਜਨਤਾ ਦੀ ਸੁਰੱਖਿਆ ਲਈ ਸਰਕਾਰ ਚੁੱਕੇ ਕਦਮ'
ਕੋਵਿਡ ਨੇ ਗਲੋਬਲ ਸਪਲਾਈ ਚੇਨ ਨੂੰ ਵਿਗਾੜ ਦਿੱਤਾ ਹੈ।
ਯੂਕਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਲਾਸ਼ ਮੈਡੀਕਲ ਖੋਜ ਲਈ ਦਾਨ ਕਰੇਗਾ ਪਰਿਵਾਰ
21 ਮਾਰਚ ਨੂੰ ਭਾਰਤ ਪਹੁੰਚੇਗੀ ਦੇਹ
Google Maps: ਦੁਨੀਆ ਭਰ 'ਚ ਗੂਗਲ ਮੈਪ ਡਾਊਨ, ਲੋਕਾਂ ਨੂੰ ਪਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ
ਗੂਗਲ ਮੈਪ ਡਾਊਨ ਹੋਣ ਕਾਰਨ ਲੱਖਾਂ ਲੋਕ ਅਚਾਨਕ ਮੈਪਸ ਐਪ ਨੂੰ ਖੋਲ੍ਹਣ ਤੋਂ ਅਸਮਰੱਥ ਰਹੇ
ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
ਕਾਂਗਰਸ ਦੇ ‘ਜੀ-23’ ਗਰੁੱਪ ਦੇ ਇਕ ਪ੍ਰਮੁੱਖ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
2014 ਤੋਂ 39 ਚੋਣਾਂ ਹਾਰ ਚੁੱਕੀ ਪਾਰਟੀ, ਸੋਨੀਆ ਗਾਂਧੀ ਨੂੰ ਪੁਰਾਣੇ ਅੰਦਾਜ਼ ਵਿਚ ਆਉਣਾ ਹੋਵੇਗਾ-ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਸਮੱਸਿਆ ਤਾਂ ਹੈ- ਜ਼ਮੀਨੀ ਹਕੀਕਤ ਅਤੇ ਫੈਸਲੇ ਲੈਣ ਦੇ ਵਿਚਕਾਰ ਇਕ ਡਿਸਕਨੈਕਟ ਹੈ।
ਰਾਸ਼ਟਰਪਤੀ,ਪੀਐੱਮ ਮੋਦੀ ਸਮੇਤ ਇਹਨਾਂ ਆਗੂਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਹੋਲੀ ਦੀਆਂ ਵਧਾਈਆਂ
ਦੇਸ਼ ਭਰ ‘ਚ ਰੰਗਾਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ