New Delhi
ਸੰਸਦ ਟੀਵੀ ਦਾ ਯੂਟਿਊਬ ਅਕਾਊਂਟ ਹੋਇਆ 'ਹੈਕ', ਨਾਂਅ ਬਦਲ ਕੇ ਰੱਖਿਆ "Ethereum"
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਵਾਲੇ ਸੰਸਦ ਟੀਵੀ ਵਲੋਂ ਕਿਹਾ ਗਿਆ ਹੈ ਕਿ ਕੁਝ ਲੋਕਾਂ ਨੇ ਉਹਨਾਂ ਦਾ ਯੂਟਿਊਬ ਅਕਾਊਂਟ 'ਹੈਕ' ਕੀਤਾ ਹੈ
ਕੋਰੋਨਾ ਤੋਂ ਬਾਅਦ ਵਧਿਆ ਲਾਸਾ ਬੁਖ਼ਾਰ ਦਾ ਖ਼ਤਰਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਨਾਈਜੀਰੀਆ ਵਿਚ ਲਾਸਾ ਨਾਮ ਦੀ ਇਕ ਜਗ੍ਹਾ ਹੈ ਜਿੱਥੇ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਹੀ ਕਾਰਨ ਹੈ ਕਿ ਇਸ ਬੁਖ਼ਾਰ ਦਾ ਨਾਂਅ ਲਾਸਾ ਰੱਖਿਆ ਗਿਆ ਹੈ।
54 ਚੀਨੀ ਐਪਸ 'ਤੇ ਪਾਬੰਦੀ ਲਗਾਉਣ ਜਾ ਰਹੀ ਭਾਰਤ ਸਰਕਾਰ
ਭਾਰਤ ਸਰਕਾਰ ਨੇ ਇਕ ਵਾਰ ਫਿਰ ਚੀਨ ਦੀਆਂ 54 ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ।
ISRO ਨੂੰ ਮਿਲੀ ਸਫਲਤਾ: ਧਰਤੀ ’ਤੇ ਨਜ਼ਰ ਰੱਖਣ ਵਾਲਾ ਉਪਗ੍ਰਹਿ ਈਓਐਸ-04 ਸਫਲਤਾਪੂਰਵਕ ਲਾਂਚ
ਪੁਲਾੜ ਏਜੰਸੀ ਦਾ ਲਾਂਚ ਵਹੀਕਲ ਪੀਐਸਐਲਵੀ ਸਵੇਰੇ 5:59 ਵਜੇ ਪੁਲਾੜ ਲਈ ਰਵਾਨਾ ਹੋਇਆ ਅਤੇ ਤਿੰਨੋਂ ਉਪਗ੍ਰਹਿਆਂ ਨੂੰ ਪੁਲਾੜ ਦੇ ਆਰਬਿਟ ਵਿਚ ਸਥਾਪਤ ਕੀਤਾ।
ਵਿਧਾਨ ਸਭਾ ਚੋਣਾਂ: ਯੂਪੀ ਦੀਆਂ 55 ਅਤੇ ਗੋਆ-ਉਤਰਾਖੰਡ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ, ਗੋਆ ਅਤੇ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਦੇ ਨਿਯਮਾਂ 'ਚ ਦਿਤੀ ਢਿੱਲ
ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਦੀ ਦਿੱਤੀ ਮਨਜ਼ੂਰੀ
ਹੁਣ ਕਾਰ ਚਲਾਉਂਦੇ ਸਮੇਂ ਕਰ ਸਕੋਗੇ ਫੋਨ 'ਤੇ ਗੱਲ, ਨਹੀਂ ਕੱਟੇਗਾ ਚਲਾਨ, ਲਾਗੂ ਹੋ ਸਕਦਾ ਨਵਾਂ ਨਿਯਮ!
ਕਰਨਾ ਹੋਵੇਗਾ ਇਹਨਾਂ ਨਿਯਮਾਂ ਦਾ ਪਾਲਣ
ਰਾਹੁਲ ਬਜਾਜ ਦਾ 83 ਸਾਲ ਦੀ ਉਮਰ ’ਚ ਹੋਇਆ ਦੇਹਾਂਤ
ਕਰੀਬ 50 ਸਾਲ ਰਹੇ ਬਜਾਜ ਸਮੂਹ ਦੇ ਚੇਅਰਮੈਨ
ਰੇਲਿੰਗ ਤੋੜ ਕੇ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤਿੰਨੇ ਨੌਜਵਾਨ
ਬੇਰਹਿਮੀ ਨਾਲ ਲੜਕੀ ਦੀ ਕੁੱਟਮਾਰ ਮਾਮਲੇ ’ਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਜਾਰੀ ਕੀਤਾ ਨੋਟਿਸ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।