New Delhi
ਕਿਸਾਨਾਂ ਦੀ ਵਾਪਸੀ 'ਤੇ ਅਰਵਿੰਦ ਕੇਜਰੀਵਾਲ ਨੇ ਜਤਾਈ ਖੁਸ਼ੀ, 'ਕਿਸਾਨਾਂ ਦੇ ਏਕੇ ਦੀ ਹੋਈ ਜਿੱਤ'
ਆਪਸੀ ਭਾਈਚਾਰਾ ਅਤੇ ਏਕਤਾ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ।
ਸੀਡੀਐਸ ਬਿਪਿਨ ਰਾਵਤ ਦੀ ਭਤੀਜੀ ਬੰਦਵੀ ਸਿੰਘ ਸ਼ੂਟਿੰਗ ਵਿੱਚ ਬਣੀ ਨੈਸ਼ਨਲ ਚੈਂਪੀਅਨ
ਅੱਠ ਗੋਲਡ ਮੈਡਲ ਜਿੱਤ ਕੇ ਭੂਆ-ਫੁੱਫੜ ਨੂੰ ਕੀਤੇ ਸਮਰਪਿਤ
ਦਿੱਲੀ ਬਾਰਡਰਾਂ ਤੋਂ ਹੋ ਰਹੀ ਕਿਸਾਨਾਂ ਦੀ ਘਰ ਵਾਪਸੀ, ਕਿਸਾਨਾਂ 'ਤੇ ਕੀਤੀ ਜਾਵੇਗੀ ਫੁੱਲਾਂ ਦੀ ਵਰਖਾ
ਫ਼ਤਹਿ ਮਾਰਚ ਕੱਢਦਿਆਂ ਹੋਇਆਂ ਕਰਨਗੇ ਘਰ ਵਾਪਸੀ
ਜੇਕਰ ਬੱਚੇ ਹਨ ਆਨਲਾਈਨ ਗੇਮਾਂ ਦੇ ਆਦੀ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸਿੱਖਿਆ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ
ਇਤਿਹਾਸਤਕ ਜਿੱਤ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਕਿਸਾਨ ਆਗੂ
'ਜੰਗ ਜਿੱਤਣ ਅਤੇ ਸਹੀ ਸਲਾਮਤ ਵਾਪਸੀ ਲਈ ਅਰਦਾਸ ਕੀਤੀ'
ਅੰਤਿਮ ਯਾਤਰਾ ‘ਤੇ ਨਿਕਲੇ ਸੀਡੀਐੱਸ ਰਾਵਤ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ
ਸ਼ਾਮ ਕਰੀਬ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ CDS ਰਾਵਤ ਨੂੰ ਭੇਂਟ ਕੀਤੀ ਸ਼ਰਧਾਂਜਲੀ
ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਸਸਕਾਰ ਦਿੱਲੀ ਕੈਂਟ ਵਿੱਚ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ
ਅੱਜ ਹੋਵੇਗੀ ਕਿਸਾਨਾਂ ਦੀ ਘਰ ਵਾਪਸੀ, ਪੂਰੀ ਰਾਤ ਚੱਲਿਆ ਟੈਂਟ ਤੇ ਸਮਾਨ ਸਮੇਟਣ ਦਾ ਕੰਮ
3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਹੋਣਗੀਆਂ ਨਤਮਸਤਕ
Google Year in Search 2021: ਨੀਰਜ ਚੋਪੜਾ ਨੇ ਇਸ ਸਾਲ ਗੂਗਲ 'ਚ 'ਟੌਪ ਸਰਚ' 'ਚ ਬਣਾਈ ਆਪਣੀ ਜਗ੍ਹਾ
Google Year in Search 2021
ਅਦਾਲਤ ਨੇ ਕੁਤੁਬ ਮੀਨਾਰ ਦੇ ਅੰਦਰ ਦੇਵਤਿਆਂ ਦੀ ਪੂਜਾ ਸ਼ੁਰੂ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਖ਼ਾਰਜ
'ਪਿਛਲੀਆਂ ਗ਼ਲਤੀਆਂ ਨੂੰ ਵਰਤਮਾਨ ਅਤੇ ਭਵਿੱਖ ਵਿਚ ਸਾਂਤੀ ਭੰਗ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ'