New Delhi
ਗੋਆ ਵਿਚ ਲਗਾਇਆ ਗਿਆ 15 ਦਿਨਾਂ ਦਾ ਕੋਰੋਨਾ ਕਰਫਿਊ
ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਕੋਵਿਡ 19 : ਦੇਸ਼ ’ਚ 4,092 ਮਰੀਜ਼ਾਂ ਦੀਆਂ ਹੋਈਆਂ ਮੌਤਾਂ, 4 ਲੱਖ ਤੋਂ ਵੱਧ ਨਵੇਂ ਮਾਮਲੇ ਆਏੇ ਸਾਹਮਣੇ
ਦੇਸ਼ ਵਿਚ ਹੁਣ ਤਕ 16,94,39,663 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਵੈਕਸੀਨ
ਮਹਾਂਮਾਰੀ ਨੂੰ ਕਾਬੂ ਕਰਨ ਦੀ ਬਜਾਏ ਆਲੋਚਨਾ ਨੂੰ ਦੂਰ ਕਰਨ 'ਚ ਲੱਗੀ ਮੋਦੀ ਸਰਕਾਰ- ਲੈਂਸੈੱਟ
''ਕੋਵਿਡ -19 ਨੂੰ ਕੰਟਰੋਲ ਕਰਨ ਵਿੱਚ ਭਾਰਤ ਆਪਣੀਆਂ ਮੁੱਢਲੀਆਂ ਸਫਲਤਾਵਾਂ ਗੁਆ ਚੁੱਕਾ''
180 ਜ਼ਿਲ੍ਹਿਆਂ ਵਿਚ 7 ਦਿਨ ਤੋਂ ਨਹੀਂ ਆਇਆ ਕੋਈ ਕੋਰੋਨਾ ਦਾ ਮਾਮਲਾ- ਕੇਂਦਰੀ ਸਿਹਤ ਮੰਤਰੀ
ਡਾ. ਹਰਸ਼ਵਰਧ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸੱਤ ਦਿਨਾਂ ਤੋਂ ਦੇਸ਼ ਦੇ 180 ਜ਼ਿਲ੍ਹਿਆਂ ਵਿਚ ਕੋਰੋਨਾ ਦਾ ਇਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਕੇਂਦਰੀ ਕਰਮਚਾਰੀ ਨੂੰ ਜਲਦ ਮਿਲੇਗੀ ਖ਼ੁਸ਼ਖ਼ਬਰੀ, ਤਨਖਾਹ ਵਿਚ ਭਾਰੀ ਵਾਧਾ ਹੋਣ ਦੀ ਉਮੀਦ
ਕੋਰੋਨਾ ਸੰਕਟ ਦੇ ਚਲਦਿਆਂ ਕੇਂਦਰੀ ਕਰਮਚਾਰੀ ਬੀਤੇ ਸਾਲ ਮਾਰਚ ਮਹੀਨੇ ਤੋਂ ਹੀ ਮਹਿੰਗਾਈ ਭੱਤੇ ਲਈ ਨਿਰਾਸ਼ ਹਨ।
''ਸੋਨੂੰ ਸੂਦ ਨੂੰ ਬਣਾਓ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ'', ਵਾਇਰਲ ਹੋਇਆ ਇਸ ਕਾਮੇਡੀਅਨ ਦਾ ਟਵੀਟ
ਸਾਰੇ ਪ੍ਰਸ਼ੰਸਕਾਂ ਨੇ ਵੀਰ ਦਾਸ ਦੇ ਇਸ ਵਿਚਾਰ ਦੀ ਕੀਤੀ ਪ੍ਰਸ਼ੰਸਾ
ਭਾਰਤ ਦੇ ਦਿੱਗਜ ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ
65 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਕੋਰੋਨਾ: ਦੇਸ਼ ’ਚ ਪਹਿਲੀ ਵਾਰ 4187 ਮਰੀਜ਼ਾਂ ਦੀਆਂ ਹੋਈਆਂ ਮੌਤਾਂ, 4 ਲੱਖ ਤੋਂ ਵੱਧ ਮਾਮਲੇ ਆਏੇ ਸਾਹਮਣੇ
ਦੇਸ਼ 'ਚ ਹੁਣ ਤੱਕ 16,73,46,544 ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ
ਸਵਿਟਜ਼ਰਲੈਂਡ ਵਲੋਂ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਨਾਂਹ
ਉਲੰਪਿਕ ਕੁਆਲੀਫ਼ਾਇਰ ਵਿਸ਼ਵ ਕੱਪ ਤੋਂ ਪਹਿਲਾਂ ਇਹ ਟੂਰਨਾਮੈਂਟ ਮੰਨਿਆ ਜਾ ਰਿਹਾ ਹੈ ਕਾਫ਼ੀ ਮਹੱਤਵਪੂਰਨ
30 ਦਿਨਾਂ ਅੰਦਰ ਸਿਹਤ ਕੰਪਨੀਆਂ ਨੂੰ ਕਰਜ਼ਾ ਦੇਣ ਬੈਂਕ : ਰਿਜ਼ਰਵ ਬੈਂਕ
50,000 ਕਰੋੜ ਰੁਪਏ ਦੇ ਨਕਦ ਧਨ ਦੀ ਸਹੁਲਤ ਮਿਲਣ ਤੋਂ ਬਾਅਦ