New Delhi
Delhi News: 'ਆਪ' ਨੇਤਾ ਆਤਿਸ਼ੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ, ਕਿਹਾ- ਭਾਜਪਾ ਦੇ ਇਸ਼ਾਰੇ 'ਤੇ ਕਰ ਰਹੀ ਕੰਮ
Delhi News: ਆਤਿਸ਼ੀ ਨੂੰ EC ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
UPI News: RBI ਜਲਦ ਦੇਵੇਗਾ UPI ਜ਼ਰੀਏ ਨਕਦੀ ਜਮ੍ਹਾਂ ਕਰਵਾਉਣ ਦੀ ਸਹੂਲਤ
UPI ਦੀ ਮਦਦ ਨਾਲ ATM ਵਿਚ ਜਮ੍ਹਾਂ ਕਰਵਾ ਸਕੋਗੇ ਪੈਸੇ
Sanjay Singh News: ਭਾਜਪਾ ਦੇ ਸੀਨੀਅਰ ਆਗੂਆਂ ਨੇ ਰਚੀ ਕੇਜਰੀਵਾਲ ਨੂੰ ਜੇਲ ਭੇਜਣ ਦੀ ਸਾਜ਼ਿਸ਼: ਸੰਜੇ ਸਿੰਘ
ਕਿਹਾ, ਅਰਵਿੰਦ ਕੇਜਰੀਵਾਲ ਨੇ 100% ਈਮਾਨਦਾਰੀ ਨਾਲ ਜੀਵਨ ਬਿਤਾਈਆ
RBI News: ਰੈਪੋ ਦਰ ਵਿਚ ਕੋਈ ਬਦਲਾਅ ਨਹੀਂ; RBI ਨੇ 6.5% 'ਤੇ ਰੱਖਿਆ ਬਰਕਰਾਰ
ਆਰਬੀਆਈ ਦੀ ਐਮਪੀਸੀ ਨੇ ਵਿਆਜ ਦਰਾਂ ਯਾਨੀ ਰੈਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।
Manish Sisodia News: AAP ਆਗੂ ਮਨੀਸ਼ ਸਿਸੋਦੀਆ ਨੇ ਜੇਲ ’ਚੋਂ ਲਿਖੀ ਚਿੱਠੀ, ‘ਜਲਦ ਬਾਹਰ ਮਿਲਾਂਗੇ’
ਕਿਹਾ, ਜਿਸ ਤਰ੍ਹਾਂ ਸੱਭ ਨੇ ਆਜ਼ਾਦੀ ਦੀ ਲੜਾਈ ਲੜੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਤੇ ਸਕੂਲਾਂ ਲਈ ਲੜ ਰਹੇ ਹਾਂ
Delhi News: ਦਿੱਲੀ ਸਰਕਾਰ ਅਦਾਲਤਾਂ ਨੂੰ ‘ਗੁੰਮਰਾਹ’ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਉਪ ਰਾਜਪਾਲ ਸਕੱਤਰੇਤ
ਦਿੱਲੀ ਸਰਕਾਰ ਨੇ ਕਿਹਾ, ਜੇਕਰ ਅਧਿਕਾਰੀ ਮੰਤਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਦਾਲਤਾਂ ਹੀ ਆਖਰੀ ਸਹਾਰਾ ਹਨ
CRISIL Report: ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧਣ ਕਾਰਨ ਮਾਰਚ ਵਿਚ ਸ਼ਾਕਾਹਾਰੀ ਥਾਲੀ 7 ਫ਼ੀ ਸਦੀ ਮਹਿੰਗੀ : ਰਿਪੋਰਟ
ਘਰੇਲੂ ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਇਕਾਈ ਨੇ ਵੀਰਵਾਰ ਨੂੰ ਇਹ ਸਰਵੇਖਣ ਪੇਸ਼ ਕੀਤਾ।
CBSE News: CBSE ਨੇ 11ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਫਾਰਮੈਟ ’ਚ ਕੀਤਾ ਬਦਲਾਅ, ਹੁਣ 50% ਹੋਣਗੇ MCQ ਪ੍ਰਸ਼ਨ
ਇਸ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਵਿਦਿਆਰਥੀ ਇਨ੍ਹਾਂ ਸੰਕਲਪਾਂ ਨੂੰ ਅਸਲ ਜੀਵਨ ਵਿਚ ਕਿੰਨਾ ਕੁ ਸਮਝ ਸਕਦਾ ਹੈ।
Convent School Rules News: ਕਾਨਵੈਂਟ ਸਕੂਲ ਦੇ ਬੱਚਿਆਂ 'ਤੇ ਨਾ ਥੋਪੀਆਂ ਜਾਣ ਈਸਾਈ ਪਰੰਪਰਾਵਾਂ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
Convent School Rules News: ਸਕੂਲਾਂ 'ਚ ਸੰਵਿਧਾਨ ਦਾ ਪਾਠ ਪੜ੍ਹਾਉਣ ਲਈ ਕਿਹਾ
Arvind Kejriwal News: CM ਅਰਵਿੰਦ ਕੇਜਰੀਵਾਲ ਨੇ ਜੇਲ ਵਿਚੋਂ AAP ਵਿਧਾਇਕਾਂ ਨੂੰ ਭੇਜਿਆ ਸੁਨੇਹਾ; ‘ਅਪਣੇ ਇਲਾਕੇ ਦਾ ਕਰੋ ਦੌਰਾ’
ਲੋਕਾਂ ਦੀਆਂ ਸਮੱਸਿਆਵਾਂ ਨੂੰ ਕੀਤਾ ਜਾਵੇ ਦੂਰ