New Delhi
ਕਿਸਾਨ ਅੰਦੋਲਨ ਦੌਰਾਨ ਸਹਾਰਨਪੁਰ ਵਿਖੇ ਕਿਸਾਨ ਮਹਾਂਪੰਚਾਇਤ ’ਚ ਸ਼ਾਮਲ ਹੋਵੇਗੀ ਪ੍ਰਿਯੰਕਾ ਗਾਂਧੀ
ਜ਼ਿਲ੍ਹੇ ’ਚ ਧਾਰਾ 144 ਲਾਗੂ
ਉਤਰਾਖੰਡ ਤ੍ਰਾਸਦੀ: ਸੁਰੰਗ ’ਚ ਫਸੇ ਲੋਕਾਂ ਨੂੰ ਕੱਢਣ ਲਈ ਮੁਹਿੰਮ ਜਾਰੀ, 32 ਲਾਸ਼ਾਂ ਬਰਾਮਦ
ਤਪੋਵਨ ਪਾਵਰ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 34 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ
ਬਜਟ ਇਜਲਾਸ: ਥੋੜ੍ਹੀ ਦੇਰ ’ਚ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
15 ਫਰਵਰੀ ਤੱਕ ਚੱਲੇਗਾ ਇਜਲਾਸ ਦਾ ਪਹਿਲਾ ਪੜਾਅ
ਲੋਕ ਸਭਾ ਵਿਚ ਸ਼ੇਰ ਵਾਂਗ ਗਰਜਿਆ ਗੁਰਜੀਤ ਸਿੰਘ ਔਜਲਾ, ਵਿਰੋਧੀਆਂ ਨੂੰ ਦਿਤਾ ਠੋਕਵਾਂ ਜਵਾਬ
ਕਿਹਾ, ਸਾਡੇ ਤੋਂ ਦੇਸ਼ ਭਗਤੀ ਦਾ ਸਬੂਤ ਉਹ ਲੋਕ ਮੰਗ ਰਹੇ ਹਨ ਜਿਨ੍ਹਾਂ ਦੇ ਵਡੇਰੇ ਅੰਗਰੇਜ਼ਾ ਨੂੰ ਮੁਆਫੀਨਾਮੇ ਲਿਖਦੇ ਰਹੇ ਹਨ
ਰਾਜ ਸਭਾ ’ਚ ਵਿਦਾਇਗੀ ਭਾਸ਼ਣ ’ਚ ਬੋਲੇ ਗੁਲਾਮ ਨਬੀ ਆਜ਼ਾਦ, ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ
ਕਿਹਾ, ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ
ਖੇਤੀ ਕਾਨੂੰਨਾਂ ਖਿਲਾਫ ਸਿਆਸੀ ਧਿਰਾਂ ਦੀ ਸਰਗਰਮੀ, ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦਾ ਐਲਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਸਭਾ ’ਚ ‘ਪ੍ਰਾਈਵੇਟ ਮੈਂਬਰ ਬਿੱਲ’ ਲਿਆਉਣਗੇ ਕਾਂਗਰਸੀ ਸੰਸਦ ਮੈਂਬਰ
ਲੋਕ ਚੇਤਿਆਂ ਵਿਚ ਲੰਮਾ ਸਮਾਂ ਤਾਜ਼ਾ ਰਹਿਣਗੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ‘ਭਾਵੁਕ ਬੋਲ’
ਰਾਕੇਸ਼ ਟਿਕੈਤ ਦੀ ਪਤਨੀ ਦਾ ਦਾਅਵਾ, ਕੇਂਦਰ ਸਰਕਾਰ ਨੂੰ ਦੇਰ-ਸਵੇਰ ਝੁਕਣਾ ਹੀ ਪਵੇਗਾ
ਗਲੇਸ਼ੀਅਰ ਟੁੱਟਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਰਾਜ ਸਭਾ ‘ਚ ਦਿੱਤੀ ਸ਼ਰਧਾਂਜਲੀ
ਉਤਰਾਖੰਡ ਤ੍ਰਾਸਦੀ ‘ਤੇ ਰਾਜ ਸਭਾ ‘ਚ ਬੋਲੇ ਗ੍ਰਹਿ ਮੰਤਰੀ, ਤਪੋਵਨ ਦੀ ਦੂਜੀ ਸੁਰੰਗ ‘ਚ ਫਸੇ 35 ਲੋਕ
Deep Sidhu ਦੀ ਗ੍ਰਿਫ਼ਤਾਰੀ ਤੋਂ ਬਾਅਦ Delhi Police ਦਾ ਵੱਡਾ ਬਿਆਨ, ਕੀਤਾ ਅਹਿਮ ਖੁਲਾਸਾ
ਉਨ੍ਹਾਂ ਨੂੰ ਸਿਰਫ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਜ਼ੀਰਕਪੁਰ ਤੋਂ ਹੋਈ ਹੈ।
ਆਪ ਆਗੂ ਸੰਜੇ ਸਿੰਘ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ‘ਤੇ ਲਾਈ ਰੋਕ
ਸੁਪਰੀਮ ਕੋਰਟ ਦੀ ਸੰਜੇ ਸਿੰਘ ਨੂੰ ਫਟਕਾਰ, ਕਿਹਾ ਤੁਸੀਂ ਜਾਤੀ ਅਤੇ ਧਰਮ ਦੇ ਅਧਾਰ ‘ਤੇ ਸਮਾਜ ਨੂੰ ਨਹੀਂ ਵੰਡ ਸਕਦੇ