New Delhi
ਰਾਜ ਸਭਾ ‘ਚ ਬੋਲੇ ਰੱਖਿਆ ਮੰਤਰੀ, ਮਾਰਚ ਤੱਕ ਭਾਰਤ ਦੀ ਧਰਤੀ ‘ਤੇ ਹੋਣਗੇ 17 ਰਾਫ਼ੇਲ
ਅਪ੍ਰੈਲ 2022 ਤੱਕ ਸਾਡੇ ਸਾਰੇ ਰਾਫ਼ੇਲ ਭਾਰਤ ਆ ਜਾਣਗੇ-ਰਾਜਨਾਥ ਸਿੰਘ
ਕਿਸਾਨਾਂ ਦੇ ਸਮਰਥਨ 'ਚ ਅਮਾਂਡਾ ਨੇ ਫਿਰ ਕੀਤਾ ਟਵੀਟ, ‘ਅੱਜ ਖਾ ਰਹੇ ਹੋ ਤਾਂ ਕਿਸਾਨ ਦਾ ਧੰਨਵਾਦ ਕਰੋ’
ਕਿਸਾਨਾਂ ਦੀ ਹਮਾਇਤ ਕਰਦਿਆਂ ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ
ਉਤਰਾਖੰਡ ‘ਚ ਤਬਾਹੀ ਮਗਰੋਂ UN ਨੇ ਜਤਾਈ ਹਮਦਰਦੀ, ਜਾਪਾਨ ਦੇ ਰਾਜਦੂਤ ਵੱਲੋਂ ਦੁੱਖ ਦਾ ਪ੍ਰਗਟਾਵਾ
ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
ਅੱਜ ਰਾਜ ਸਭਾ 'ਚ ਖੇਤੀ ਕਾਨੂੰਨਾਂ 'ਤੇ ਬਿਆਨ ਦੇ ਸਕਦੇ ਹਨ ਪੀਐਮ ਮੋਦੀ
ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਵਿਚ ਵਿਰੋਧੀ ਧਿਰ
ਭਾਰਤ ਮਾਤਾ ਦੀ ਜੈ ਬੋਲਣ ਤੇ ਮਮਤਾ ਦੀਦੀ ਹੋ ਜਾਂਦੀ ਹੈ ਗੁੱਸੇ: PM ਮੋਦੀ
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਰੋਕਦੀ ਹੈ ਪੱਛਮੀ ਬੰਗਾਲ ਸਰਕਾਰ
ਸਰੀਰ ਲਈ ਬਹੁਤ ਲਾਹੇਵੰਦ ਹੁੰਦੀਆਂ ਹਨ ਇਹ ਸਬਜ਼ੀਆਂ, ਕੈਂਸਰ ਵਰਗੀ ਬੀਮਾਰੀ ਤੋਂ ਰਖਦੀਆਂ ਹਨ ਦੂਰ
ਕੈਂਸਰ ਤੋਂ ਬਚਾ ਸਕਦੇ ਫ਼ੱਲ ਅਤੇ ਸਬਜ਼ੀਆਂ
ਹਰ ਰਾਜ ਵਿੱਚ ਸ਼ੁਰੂ ਹੋਣਗੇ ਸਥਾਨਕ ਭਾਸ਼ਾ ਵਿੱਚ ਮੈਡੀਕਲ ਅਤੇ ਤਕਨੀਕੀ ਕਾਲਜ :PM ਮੋਦੀ
ਕੁਝ ਸਾਲਾਂ ਵਿੱਚ ਰਾਜ ਨੇ ਸਿਹਤ ਸੰਭਾਲ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ।
ਪੋਰਟ ਮੋਰਸਬੀ ਵਿੱਚ ਤੇਜ਼ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.2 ਰਹੀ ਤੀਬਰਤਾ
ਫਿਲਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
'ਕੰਗਨਾ ਰਨੌਤ ਤੋਂ ਬਚਣ ਲਈ ਕੋਈ ਵੈਕਸੀਨ ਹੈ? ਸੋਨਾ ਮੋਹਪਾਤਰਾ ਨੇ ਦਿੱਤਾ ਜਵਾਬ
ਕੰਗਨਾ ਰਣੌਤ ਕਿਸੇ ਵੀ ਮੁੱਦਾ ਤੇ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਛੱਡਦੀ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ 'ਤੇ ਡਟੇ 60 ਸਾਲਾ ਕਿਸਾਨ ਦੀ ਹੋਈ ਮੌਤ
ਵੱਖ ਵੱਖ ਕਿਸਾਨ ਆਗੂਆਂ ਨੇ ਉਨ੍ਹਾਂ ਦੀ ਬੇਵਕਤ ਵਿਛੋੜੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ।