New Delhi
ਕੇਜਰੀਵਾਲ ਸਰਕਾਰ ਨੇ 24 ਘੰਟਿਆਂ ਵਿੱਚ ਬਦਲਿਆ ਫੈਸਲਾ
ਇਨ੍ਹਾਂ 2 ਬਾਜ਼ਾਰਾਂ ਨੂੰ ਬੰਦ ਕਰਨ ਦੇ ਆਦੇਸ਼ ਨੂੰ ਲਿਆ ਵਾਪਸ
ਕੋਰੋਨਾ ਦੇ ਵਧ ਰਹੇ ਮਾਮਲਿਆਂ 'ਤੇ ਸੁਪਰੀਮ ਕੋਰਟ ਸਖ਼ਤ, 4 ਸੂਬਿਆਂ ਤੋਂ ਮੰਗੀ ਕੋਵਿਡ ਰਿਪੋਰਟ
ਦਸੰਬਰ ਵਿਚ ਹੋਰ ਬਦਤਰ ਹੋ ਸਕਦੇ ਨੇ ਦਿੱਲੀ ਦੇ ਹਾਲਾਤ- ਸੁਪਰੀਮ ਕੋਰਟ
PM ਨੇ ਸੰਸਦ ਮੈਂਬਰਾਂ ਲਈ ਫਲੈਟਾਂ ਦਾ ਕੀਤਾ ਉਦਘਾਟਨ, ਕਿਹਾ ਅਸੀਂ ਪੂਰੀਆਂ ਕੀਤੀਆਂ ਲਟਕੀਆਂ ਯੋਜਨਾਵਾਂ
ਸੰਸਦ ਮੈਂਬਰਾਂ ਲਈ ਦਿੱਲੀ ਦੇ ਬੀਡੀ ਮਾਰਗ 'ਤੇ ਬਣਾਏ ਗਏ 76 ਫਲੈਟ
ਕੋਰੋਨਾ ਦੇ ਮੱਦੇਨਜ਼ਰ ਕੱਲ੍ਹ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮੋਦੀ
ਡਿਜੀਟਲ ਮਾਧਿਅਮ ਜ਼ਰੀਏ ਦੋ ਪੜਾਵਾਂ 'ਚ ਹੋਵੇਗੀ ਅਹਿਮ ਬੈਠਕ
ਕੋਰੋਨਾ ਵੈਕਸੀਨ 'ਤੇ ਖੁਸ਼ਖਬਰੀ, ਇਸ ਦਿਨ ਅਮਰੀਕਾ ਵਿਚ ਲੱਗ ਸਕਦਾ ਹੈ ਪਹਿਲਾ ਟੀਕਾ
ਆਮ ਲੋਕ 12 ਦਸੰਬਰ ਤੋਂ ਟੀਕੇ ਦਾ ਲਾਭ ਲੈ ਸਕਦੇ ਹਨ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਵੀ ਹੋਇਆ ਇਜ਼ਾਫਾ
ਰੋਜ਼ਾਨਾ ਛੇ ਵਜੇ ਕੀਮਤ ਬਦਲਦੀ ਹੈ
ਪੰਜਾਬ 'ਚ ਅੱਜ ਤੋਂ ਮੁੜ ਬਹਾਲ ਹੋਵੇਗੀ ਰੇਲ ਸੇਵਾ, ਰੇਲ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਰੇਲ ਸੇਵਾ ਬਹਾਲੀ ਨਾਲ ਯਾਤਰੀਆਂ, ਕਿਸਾਨਾਂ ਅਤੇ ਉਦਯੋਗਾਂ ਨੂੰ ਹੋਵੇਗਾ ਲਾਭ
ਦਿੱਲੀ ਦੀ ਹਵਾ ਵਿਚ ਇਕ ਵਾਰ ਫਿਰ ਵਧਿਆ ਪ੍ਰਦੂਸ਼ਣ
ਸੋਮਵਾਰ ਸਵੇਰੇ ਜ਼ਿਆਦਾਤਰ ਇਲਾਕਿਆਂ ਦਾ ਏਕਿਯੂਆਈ 300 ਤੋਂ ਪਾਰ ਦਰਜ
Corona ਦੇ ਵਿਚਕਾਰ ਅਫਰੀਕਾ ਦੇ ਮਛੇਰਿਆਂ ਨੂੰ ਹੋਈ ਰਹੱਸਮਈ ਬਿਮਾਰੀ ਨੇ ਡਰਾਇਆ
ਮਛੇਰਿਆਂ ਨੂੰ ਕੀਤਾ ਗਿਆ ਕੁਆਰੰਟੀਨ
ਜ਼ਹਿਰੀਲੀ ਹਵਾ: ਇਸ ਸਾਲ ਪੰਜਾਬ ਵਿਚ ਸਭ ਤੋਂ ਜਿਆਦਾ ਸਾੜੀ ਗਈ ਪਰਾਲੀ
10 ਅਕਤੂਬਰ ਤੱਕ ਦਿੱਲੀ ਵਿੱਚ ਹਵਾ ਆਮ ਸੀ