Delhi
ਉਤਰਾਖੰਡ ਦੇ CM’ਤੇ ਭੜਕੀ ਜਯਾ ਬਚਨ, ਕਿਹਾ ਸੂਬੇ ਦੇ ਮੁੱਖ ਮੰਤਰੀ ਨੂੰ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ
ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ ਨੂੰ ਸੋਚ ਸਮਝ ਕੇ ਜਨਤਕ ਬਿਆਨ ਦੇਣਾ ਚਾਹੀਦਾ ਹੈ- ਜਯਾ ਬਚਨ
ਯਾਤਰੀਆਂ ਨੂੰ ਲੱਗਿਆ ਝਟਕਾ, ਮਹਿੰਗਾ ਹੋਇਆ ਹਵਾਈ ਸਫ਼ਰ
ਦੇਸ਼ ਵਿੱਚ ਟੀਕਾਕਰਨ ਦੀ ਗਤੀ ਵਧ ਰਹੀ ਹੈ
ਫਟੀ ਜੀਨਸ ਦੇ ਬਿਆਨ ਤੇ ਬੁਰੇ ਫਸੇ ਉਤਰਾਖੰਡ ਦੇ CM,ਮਹੂਆ ਮੋਇਤਰਾ ਨੇ ਦਿੱਤਾ ਠੋਕਵਾਂ ਜਵਾਬ
ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਵੀ ਦਿੱਤਾ ਰਿਐਕਸ਼ਨ
EPF ਅਕਾਊਂਟ ਬੰਦ ਹੋਣ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਰੁਜ਼ਗਾਰ ਮਿਟਾਓ ਅਭਿਆਨ ਦੀ ਇਕ ਹੋਰ ਪ੍ਰਾਪਤੀ’
ਰਾਹੁਲ ਗਾਂਧੀ ਨੇ ਕੀਤਾ ਟਵੀਟ
ਅਦਾਕਾਰ ਦਾ ਨਿਸ਼ਾਨਾ- ਜਿਸ ਨੇ ਕੁਝ ਪੁੱਛਣਾ ਹੈ ਉਹ ਅੰਬਾਨੀ-ਅਡਾਨੀ ਨੂੰ ਪੁੱਛੋ, ਪੀਐਮ ਨੂੰ ਨਹੀਂ
ਕਮਾਲ ਰਾਸ਼ਿਦ ਖਾਨ ਨੇ ਕਿਹਾ ਹੁਣ ਸਰਕਾਰ ਦੀ ਕਿਸੇ ਮਾਮਲੇ ਵਿਚ ਕੋਈ ਜਵਾਬਦੇਹੀ ਨਹੀਂ ਰਹੀ
ਕੋਰੋਨਾ ਦਾ ਕਹਿਰ: ਪਿਛਲੇ 24 ਘੰਟਿਆਂ ’ਚ ਦਰਜ ਹੋਏ 35,871 ਨਵੇਂ ਮਾਮਲੇ
ਨਵੇਂ ਕੋਰੋਨਾ ਮਾਮਲਿਆਂ ਵਿਚ 24 ਫੀਸਦੀ ਵਾਧਾ
PM ਮੋਦੀ ਅੱਜ ਆਸਾਮ ਅਤੇ ਬੰਗਾਲ ਵਿੱਚ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ
ਦਿੱਲੀ ਦੇ ਵੋਟਰਾਂ ਦੇ ਚੁਣੇ ਹੋਏ ਪ੍ਰਤੀਨਿਧ ਬਾਕੀ ਦੇਸ਼ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਮੁਕਾਬਲੇ......
ਦਿੱਲੀ ਵਿਚ ਕੇਂਦਰ ਨੇ ਨਵੀਂ ਬਣੀ ‘ਆਪ’ ਦੀ ਸਰਕਾਰ ਨੂੰ ਹਰਾਉਣ ਦਾ ਕਾਫ਼ੀ ਯਤਨ ਕੀਤਾ
ਬੈਂਕ ਕਰਮਚਾਰੀਆਂ ਦੀ ਹੜਤਾਲ ਦਾ ਰਾਹੁਲ ਗਾਂਧੀ ਨੇ ਕੀਤਾ ਸਮਰਥਨ
''ਸਰਕਾਰੀ ਬੈਂਕ ਮੋਦੀ ਦੋਸਤਾਂ ਨੂੰ ਵੇਚਣਾ ਭਾਰਤ ਦੀ ਵਿੱਤੀ ਸੁਰੱਖਿਆ ਨਾਲ ਖਿਲਵਾੜ''
ਜਲਦ ਬਦਲੇਗਾ ਮੌਸਮ ਦਾ ਮਿਜ਼ਾਜ, ਇਹਨਾਂ ਇਲਾਕਿਆਂ ਵਿਚ ਪੈ ਸਕਦਾ ਹੈ ਭਾਰੀ ਮੀਂਹ
ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਸੁਹਾਵਣਾ ਰਹੇਗਾ ਮੌਸਮ