Delhi
ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣ ਲਈ ਰਾਜਸਥਾਨ ਦਾ ਦੌਰਾ ਕਰਨਗੇ ਰਾਹੁਲ ਗਾਂਧੀ
ਇਸ ਟਰੈਕਟਰ ਰੈਲੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਪ੍ਰਦੇਸ਼ ਪ੍ਰਧਾਨ ਸਮੇਤ ਸੀਨੀਅਰ ਕਾਂਗਰਸੀ ਆਗੂ ਇਕੱਠੇ ਹੋਣਗੇ।
‘ਨਵੇਂ ਡੱਬੇ ’ਚ ਪੁਰਾਣੀ ਮਠਿਆਈ’ ਵਾਂਗ ਹੀ ਰਿਹਾ PM ਮੋਦੀ ਦਾ ਭਾਸ਼ਨ, ਵਿਰੋਧੀਆਂ ਨੇ ‘ਸਾਧੇ ਨਿਸ਼ਾਨੇ’
ਕਿਸਾਨਾਂ ਆਗੂਆਂ ਸਮੇਤ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਨ ’ਤੇ ਚੁੱਕੇ ਸਵਾਲ
Congress ਦੀ ਸ਼ਿਕਾਇਤ 'ਤੇ ਮਹਾਰਾਸ਼ਟਰ ਸਰਕਾਰ ਨੇ ਲਿਆ ਵੱਡਾ ਫੈਸਲਾ
Sachin, Kohali ਸਮੇਤ ਕਈ ਕਈ ਸਿਤਾਰਿਆਂ ਦੇ ਟਵੀਟ ਦੀ ਹੋਵੇਗੀ ਜਾਂਚ
ਖ਼ਤਮ ਹੋਣ ਵਾਲੀ ਹੈ ਐਲਪੀਜੀ 'ਤੇ ਸਬਸਿਡੀ! ਸਰਕਾਰ ਕਰ ਰਹੀ ਹੈ ਇਹ ਤਿਆਰੀ
ਉਜਵਲਾ ਯੋਜਨਾ ਐਲਪੀਜੀ ਸਬਸਿਡੀ ਦਾ ਬੋਝ ਸਕਦੀ ਹੈ ਵਧਾ
ਭਾਰਤ ਸਮੇਤ 20 ਦੇਸ਼ਾਂ ਦੇ ਨਾਗਰਿਕਾਂ ਲਈ ਸਾਊਦੀ ਅਰਬ ’ਚ ‘ਨੋ ਐਂਟਰੀ’
ਉਡਾਣਾਂ 'ਤੇ ਪਹਿਲਾਂ ਹੀ ਲਗਾਈ ਗਈ ਹੈ ਪਾਬੰਦੀ
ਸਿੰਘੂ ਬਾਰਡਰ ਤੋਂ ਗਰਜਿਆ ਰੁਲਦੂ ਸਿੰਘ ਮਾਨਸਾ , ਕਿਹਾ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ
26 ਜਨਵਰੀ ਤੋਂ ਬਾਅਦ ਹੀ ਅੰਦੋਲਨ ਵਿਚ ਨਵਾਂ ਮੋੜ ਆਉਣਾ ਸ਼ੁਰੂ ਹੋਇਆ- ਰੁਲਦੂ ਸਿੰਘ
ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ ਨਵਜੋਤ ਸਿੱਧੂ
ਪਾਰਟੀ ਹਾਈਕਮਾਨ ਨਾਲ ਕਰਨਗੇ ਬੈਠਕ
ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ: PM ਮੋਦੀ
ਮੈਂ ਸਿੱਖ ਗੁਰੂਆਂ ਦੇ ਫਲਸਫ਼ੇ 'ਤੇ ਚੱਲਦਾ ਹਾਂ- ਪ੍ਰਧਾਨ ਮੰਤਰੀ
ਖੇਤੀ ਕਾਨੂੰਨਾਂ ਅਤੇ ਕਿਸਾਨੀ ਅੰਦੋਲਨ ਬਾਰੇ PM ਮੋਦੀ ਨੇ ਕਹਿ ਦਿੱਤੀ ਇਹ ਵੱਡੀ ਗੱਲ
''2014 ਤੋਂ ਬਾਅਦ ਅਸੀਂ ਬਹੁਤ ਸਾਰੇ ਬਦਲਾਅ ਕੀਤੇ ਅਤੇ ਫਸਲੀ ਬੀਮੇ ਦਾ ਦਾਇਰਾ ਵਧਾ ਦਿੱਤਾ''