Delhi
ਦਿੱਲੀ ਪੁੱਜੇ ਉੜੀਸਾ ਦੇ ਕਿਸਾਨਾਂ ਨੇ ਕਰਾਇਆ ਮੁੰਡਨ, ਕਿਹਾ ਸਾਡੇ ਲਈ ਮਰ ਚੁੱਕੀ ਹੈ ਮੋਦੀ ਸਰਕਾਰ
ਕੇਂਦਰ ਸਰਕਾਰ ਕੋਲ ਕਿਸਾਨਾਂ ਦੀ ਗੱਲਬਾਤ ਸੁਣਨ ਦਾ ਵਕਤ ਨਹੀਂ ਹੈ।
ਪੂਰੇ ਕਾਨੂੰਨ ਨੂੰ ਹੀ ਖਤਮ ਕਰ ਦੇਣਾ ਵਿਕਲਪ ਨਹੀਂ ਹੋ ਸਕਦਾ- ਪ੍ਰਕਾਸ਼ ਜਾਵੇਡਕਰ
ਕਿਸਾਨੀ ਸੰਘਰਸ਼ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਦਾ ਬਿਆਨ
ਨਿਸ਼ਾਨ ਸਾਹਿਬ ਦਾ ਕੋਈ ਵਿਵਾਦ ਨਹੀਂ, ਕਾਨੂੰਨ ਰੱਦ ਕਰਵਾਉਣਾ ਹੀ ਇਕਲੌਤਾ ਮਕਸਦ
ਨਿਸ਼ਾਨ ਸਾਹਿਬ ਸਬੰਧੀ ਵਿਵਾਦ ‘ਤੇ ਬਲਬੀਰ ਸਿੰਘ ਰਾਜੇਵਾਲ ਨਾਲ ਗੱਲ਼ਬਾਤ
ਕਿਸਾਨੀ ਆਗੂ ਧਨੇਰ ਦੀ ਚੇਤਾਵਨੀ,ਕਿਸਾਨੀ ਘੋਲ ਨੂੰ ਹੋਰ ਪਾਸੇ ਲੈ ਕੇ ਜਾਣ ਵਾਲਾ ਮੋਦੀ ਦਾ ਯਾਰ ਹੋਵੇਗਾ
ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਇੱਕੋ ਇੱਕ ਦੁਸ਼ਮਣ ਹੈ, ਉਹ ਹੈ ਮੋਦੀ ਸਰਕਾਰ ਜਿਸ ਦੇ ਖ਼ਿਲਾਫ਼ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ
ਕਿਸਾਨਾਂ ਦੇ ਹੱਕ ’ਚ ਨਿਤਰੇ ਦੇਸ਼ ਦੇ ਰਾਖੇ, ਬਹਾਦਰੀ ਮੈਡਲਾਂ ਸਮੇਤ ਦਿੱਲੀ ਧਰਨੇ ’ਚ ਕੀਤੀ ਸ਼ਿਰਕਤ
ਕਿਹਾ, ਕਿਸਾਨੀ ਅੰਦੋਲਣ ’ਚ ਕੋਈ ਵੀ ਦੇਸ਼ ਵਿਰੋਧੀ ਸ਼ਾਮਲ ਨਹੀਂ ਹੈ, ਨਾ ਹੀ ਹੋਣ ਦਿਤਾ ਜਾਵੇਗਾ
ਮੋਦੀ ਅਮਿਤ ਸਰਕਾਰ ਸਾਡੇ ਹੌਸਲੇ ਨਾ ਪਰਖੇ , ਕਿਸਾਨਾਂ ਨੇ ਕਿਹਾ ਜਿੱਤ ਕੇ ਹੀ ਵਾਪਸ ਮੁੜਾਂਗੇ
ਕਿਹਾ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ।
ਇਲਾਇਚੀ ਵਾਲੇ ਦੁੱਧ 'ਚ ਦੇਸੀ ਘਿਓ ਤੇ ਸ਼ਹਿਦ ਪਾ ਕੇ ਪੀ ਰਹੇ ਕਿਸਾਨ, ਦਿੱਲੀ ਵਾਸੀ ਵੀ ਹੈਰਾਨ
ਧਰਨੇ ‘ਤੇ ਬੈਠੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਖ਼ਾਸ ਤਿਆਰ ਕੀਤਾ ਜਾ ਰਿਹਾ ਇਹ ਲੰਗਰ
ਮੋਦੀ ਛੇਤੀ ਤੋਂ ਛੇਤੀ ਫ਼ੈਸਲਾ ਸੁਣਾਏ ਨਹੀਂ ਤਾਂ ਅਸੀਂ ਦਾਦਾ-ਪੋਤਾ ਇਕੱਠੇ ਦੇਵਾਂਗੇ ਸ਼ਹੀਦੀ
ਬਜ਼ੁਰਗ ਕਿਸਾਨ ਦੀ ਚਿਤਾਵਨੀ
ਮੋਦੀ ਸਰਕਾਰ ਲਈ ਕਿਸਾਨ ਖਾਲਿਸਤਾਨੀ ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ- ਰਾਹੁਲ ਗਾਂਧੀ
ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ
ਕਿਸਾਨੀ ਸੰਘਰਸ਼ ਦੇ ਚਲਦਿਆਂ ਕੱਲ ਫਿਰ ਹੋਵੇਗੀ ਕੇਂਦਰੀ ਕੈਬਨਿਟ ਦੀ ਬੈਠਕ
ਬੁੱਧਵਾਰ 11.30 ਹੋਵੇਗੀ ਕੈਬਟਿਨ ਮੀਟਿੰਗ